ਸਾਹਿਤ
ਸੜਕੀ ਹਾਦਸਿਆਂ ਦੀ ਜਨਮਦਾਤੀ ਲਾਪਰਵਾਹੀ
ਤੇਜ਼ ਰਫਤਾਰ, ਸੜਕ ਤੇ ਸਾਡੀਆਂ ਗੱਡੀਆਂ ਕਾਰਾਂ ਦੀ ਹੋਵੇ ਜਾਂ ਮੋਬਾਇਲ ਦੇ ਡਾਟਾ ਪੈਕ ਦੀ, ਬੱਸ ਇਹ ਤੇਜ਼ੀ ਸਾਡੀ ਜਿੰਦਗੀ ਦਾ ਹਿੱਸਾ ਬਣ ਚੁੱਕੀ ਹੈ। ਮੈਂ ਜਦ ਕਦੇ ਦੇਰ ਰਾਤ ਨੂੰ ਘਰ ਤੋਂ ਬਾਹਰ ਨਿਕਲਦਾ ਹਾਂ ਤਾਂ ਆਪਣੇ ਹੀ ਸ਼ਹਿਰ … More
ਤੇਰੀ ਕਲਮ ਜੋ ਆਖ ਸੁਣਾਉਂਦੀ
ਤੇਰੀ ਕਲਮ ਜੋ ਆਖ ਸੁਣਾਉਂਦੀ, ਦੁਨੀਆਂ ਓਹੀ ਰਾਗ ਹੈ ਗਾਉਂਦੀ। ਇੱਕ ਅਵਾਜ਼ ਜ਼ਮੀਰ ਦੀ ਸੁਣ ਕੇ, ਖੋਲ੍ਹਦੇ ਸੱਚ ਗਿਆਨ ਦਾ ਤਾਲਾ… ਲਿਖਣ ਵਾਲਿਆ ਲਿਖ ਦੇਵੀਂ ਕੁਝ, ਦੁਨੀਆਂ ਬਦਲਣ ਵਾਲਾ… ਲਿਖੀਂ ਕੁਝ ਕੌਮੀ ਯੋਧਿਆਂ ਬਾਰੇ, ਜ਼ਿੰਦਗੀ ਮੁੱਕ ਗਈ ਨਾ ਜੋ ਹਾਰੇ। … More
ਆਪਣਾ ਪੰਜਾਬ ਹੋਵੇ . . .
ਪੰਜਾਬ ਦੀ ਧਰਤ ਮੁੱਢ ਤੋਂ ਹੀ ਖੁਸ਼ਹਾਲ ਮਨੁੱਖੀ ਜੀਵਨ ਦੀ ਪਨਾਹਗਾਹ ਰਹੀ ਹੈ। ਇੱਥੇ ਦੀ ਧਰਤ ਨੇ ਮਨੁੱਖੀ ਜੀਵਨ ਨੂੰ ਸਦਾ ਸੁਗਾਤਾਂ ਨਾਲ ਨਿਵਾਜਿਆ ਹੈ। ਖ਼ਾਸ ਗੱਲ ਇਹ ਹੈ ਕਿ ਸਮੁੱਚੇ ਹਿੰਦੋਸਥਾਨ ਦੀ ਧਰਤੀ, ਪੰਜਾਬ ਦੀ ਧਰਤ ਨਾਲੋਂ ਘੱਟ ਉਪਜਾਊ … More
ਗੀਤਕਾਰ ਪ੍ਰੀਤ ਸੰਘਰੇੜੀ
“ਲੋਕ ਸਿਆਣੇ ਆਖਦੇ, ਮਿਲੇ ਬਾਗਾਂ ‘ਚੋ ਖੁਸ਼ਬੋ, ਨਹੀਂ ਲਿਖਦਾ ਕੋਈ ਉਸਦੇ ਵਰਗਾ, ਜੋ ਲਿਖ ਦਿੰਦਾ ਉਹ” ਮਾਲਵੇ ਦੀ ਧਰਤੀ ਹਮੇਸ਼ਾ ਹੀ ਕਿਸੇ ਨਾ ਕਿਸੇ ਕਲਾਕਾਰ, ਗੀਤਕਾਰ ਆਦਿ ਰਾਹੀਂ ਚਰਚਾ ਦਾ ਵਿਸ਼ਾ ਬਣਦੀ ਰਹੀ ਹੈ। ਅਨੇਕਾਂ ਕਲਾਕਾਰਾਂ, ਗੀਤਕਾਰਾਂ ਨੇ ਇਸ ਧਰਤੀ … More
ਦਿੱਲੀ ਵਿੱਚ ਕੁੱਝ ਦਿਨ…
ਉਹ ਗੰਦੇ ਨਾਲੇ ਦੀ ਪੁਲੀ ‘ਤੇ ਬੈਠਾ ਸੋਚਦਾ ਰਹਿੰਦਾ ਘੰਟਿਆਂ ਬੱਧੀ ਨਗਰ ਵੱਲ ਮੂੰਹ ਕਰਕੇ… … ਵੱਡਾ ਸਾਰਾ ਸ਼ਹਿਰ ਹੋਰ ਆਫਰੀ ਜਾਵੇ; ਨਿੱਤ ਰੋਜ਼ ਵੱਧਦਾ ਜਾਵੇ ਟੁੱਟੇ ਛਿੱਤਰ ਵਾਂਗ ਦਿਨ ਰਾਤ। ਫੂੰ – ਫੂੰ ਕਰਦੇ ਲੋਕ ਏਥੋਂ ਦੇ ਭਾਜੜਾਂ ਵਰਤੀਆਂ … More
ਆਪ ਦਾ ਕਾਟੋ ਕਲੇਸ਼
ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਾਧ ਦੇ ਡੋਲੂ ਵਾਂਗ ਮਾਂਜ ਦਿੱਤੀ। ਉਸਨੇ ਪਹਿਲਾਂ ਡਾ. ਧਰਮਵੀਰ ਗਾਂਧੀ, ਹਰਿੰਦਰ ਸਿੰਘ ਖਾਲਸਾ, ਸੁੱਚਾ ਸਿੰਘ ਛੋਟੇਪੁਰ ਅਤੇ ਗੁਰਪ੍ਰੀਤ ਸਿੰਘ ਘੁੱਗੀ ਨੂੰ ਪਾਰਟੀ ਤੋਂ ਵੱਖ ਕਰ ਦਿੱਤਾ। ਹੁਣ ਸੁਖਪਾਲ ਸਿੰਘ ਖਹਿਰਾ ਉਪਰ … More
ਝੂਠ ਬੋਲਣਾ ਇਕ ਕਲਾ
ਰੱਬ ਨੇ ਜਦ ਇਸ ਸ੍ਰਿਸਟੀ ਦੀ ਰਚਨਾ ਕੀਤੀ ਤਾਂ ਉਸਨੇ ਇਸ ਦੁਨੀਆਂ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਪਹਿਲਾ ਹਿੱਸਾ ਜੋ ਕਿਸੇ ਚੀਜ਼ ਦੇ ਚੰਗੇ ਪੱਖ ਨੂੰ ਚਿਤਰਦਾ ਹੈ ਤੇ ਦੂਜਾ ਹਿੱਸਾ ਉਸਦੇ ਬੁਰੇ ਹਿੱਸੇ ਨੂੰ। ਦੁਨੀਆਂ ਦੀ ਕਿਸੇ ਵੀ … More
ਕਾਰ ਸੇਵਾ ਦੇ ਨਾਮ ਤੇ ਬਾਬੇ ਕਰ ਰਹੇ ਨੇ ਬਿਜ਼ਨੈਸ
ਕਾਰ ਸੇਵਾ ਦੇ ਮੋਢੀ ਬਾਬਾ ਬੀਰਮ ਦਾਸ ਅਤੇ ਬਾਬਾ ਸ਼ਾਮ ਸਿੰਘ ਆਟਾ ਮੰਡੀ, ਅੰਮ੍ਰਿਤਸਰ ਵਾਲੇ ਇਹਨਾਂ ਮਹਾਂਪੁਰਸ਼ਾਂ ਨੇ ਪੂਰਨ ਤੌਰ ਤੇ ਗੁਰਧਾਮਾਂ ਦੀ ਸੇਵਾ ਸੰਭਾਲ ਦਾ ਕਾਰਜ਼ ਆਰੰਭ ਕੀਤਾ । ਉਹਨਾਂ ਤੋਂ ਬਾਅਦ ਸੰਤ ਬਾਬਾ ਗੁਰਮੁਖ ਸਿੰਘ ਜੀ ਸੰਤ ਬਾਬਾ … More
ਨਸ਼ਿਆਂ ਦਾ ਦਰਿਆ
ਨਸ਼ਿਆਂ ਦਾ ਵਗਦਾ ਦਰਿਆ। ਇਹਦੇ ਵਿਚ ਨਾ ਗੋਤੇ ਖਾ। ਕੈਪਸੂਲ, ਡੋਡੇ, ਭੁੱਕੀ ਮਾੜੀ, ਤੂੰ ਇਨ੍ਹਾਂ ਤੋਂ ਜਾਨ ਛੁਡਾ। ਮਾਂ ਤੇਰੀ ਤੈਨੂੰ ਸਮਝਾਵੇ, ਵਰਜਣ ਤੇਰੇ ਭੈਣ ਭਰਾ। ਧੀ ਤੇਰੇ ਤੋਂ ਉੱਚੀ ਹੋ ਗਈ, ਨਾ ਤੂੰ ਹੱਥੋਂ ਵਕਤ ਗੁਆ। ਫੁੱਲਾਂ ਵਰਗੀ ਘਰ … More
