ਸਾਹਿਤ

 

ਬੜੇ ਹੀ ਵਿਵਾਦਗ੍ਰਸਤ ਸਨ ਸਾਬਕਾ ਪੰਜਾਬ ਪੁਲਿਸ ਮੁੱਖੀ ਕੇ.ਪੀ.ਐਸ. ਗਿੱਲ

ਗੈਰ-ਅਕਾਲੀ ਸਿਆਸੀ ਲੀਡਰਾਂ ਵਿਚ “ਸੁਪਰ ਕੌਪ” ਵਜੋਂ ਜਾਣੇ ਜਾਂਦੇ ਪੰਜਾਬ ਪੁਲਿਸ ਦੇ ਸਾਬਕਾ ਮੁੱਖੀ ਕੇ.ਪੀ.ਐਸ. ਗਿੱਲ ਬੜ ਹੀ ਵਿਵਾਦਗ੍ਰਸਤ ਪੁਲਿਸ ਅਫਸਰ ਸਨ, ਕਈ ਉਨ੍ਹਾਂ ਨੂੰ ਪੰਜਾਬ ਵਿਚ ਦਹਿਸ਼ਤਗਰਦੀ ਖਤਮ ਕਰਨ ਲਈ ਬੜੀ ਹੀ ਪ੍ਰਸੰਸਾ ਕਰਦੇ ਹਨ ਤੇ ਕਈ  ਮਨੁੱਖੀ ਅਧਿਕਾਰਾਂ ਦਾ … More »

ਲੇਖ | Leave a comment
 

ਸ਼ਹੀਦੀ ਪੁਰਬ ਤੇ ਵਿਸ਼ੇਸ਼- ਅਰਸ਼ੀ ਨੂਰ (ਗੀਤ)

ਤੱਤੀ ਤਵੀ ਉੱਤੇ ਬੈਠਾ, ਅਰਸ਼ਾਂ ਦਾ ਨੂਰ ਏ। ਹੱਥ ਵਿੱਚ ਮਾਲਾ ਚਿਹਰੇ, ਵੱਖਰਾ ਸਰੂਰ ਏ। ਸ਼ਾਂਤੀ ਦਾ ਪੁੰਜ ਇਹ, ਫਕੀਰ ਕੋਈ ਜਾਪਦਾ। ਸੁਖਮਨੀ ਪਾਠ ਏਹਦੇ, ਹੋਠਾਂ ਤੇ ਅਲਾਪਦਾ। ਏਹਦੇ ਕੋਲੋਂ ਹੋਇਆ ਦੱਸੋ, ਕਿਹੜਾ ਜੁ ਕਸੂਰ ਏ? ਤੱਤੀ …… “ਦਿੱਲੀ ਤੇ … More »

ਕਵਿਤਾਵਾਂ | Leave a comment
 

ਤੇਰੀ ਪਹੁੰਚ

ਤੇਰੇ ਇੰਦਰੇ ਜੋ ਜਾਣਨ ਬੱਸ ਓਨੀ ਸਮਝ ਤੇਰੀ ਪਰ ਜੋ ਅਪਰ ਅਪਾਰ ਇਹਨਾਂ ਦੇ ਵੱਸ ਦਾ ਨਹੀਂ ਜੁੱਗੋ ਜੁਗਾਦਿ ਅਨਾਦਿ ਜਿਹਨੂੰ ਮਿਣ ਤੋਲਣ ਲੋਚੇਂ ਤੇ ਬੱਸ ਹੋਇਓਂ ਮੁਨਕਰ ਦਿੱਸਦਾ ਸੁਣਦਾ ਨਹੀਂ ਬੇਅੰਤ ਅਜੇ ਜੋ ਪਹੁੰਚ ਤੇਰੀ ਵਿੱਚ ਨਹੀਂ ਆਇਆ ਪਰ … More »

ਕਵਿਤਾਵਾਂ | Leave a comment
 

ਬਾਗਾਂ ਦਾ ਮਾਲੀ

ਸੁਣ ਬਾਗਾਂ ਦੇ  ਪਿਆਰੇ  ਮਾਲੀ, ਫੁੱਲ  ਤੇਰੇ  ਦਰ  ਖੜੇ  ਸਵਾਲੀ। ਫੁੱਲਾਂ  ਨੂੰ   ਤੂੰ  ਪਾ  ਕੇ  ਪਾਣੀ, ਬਣ  ਗਿਉਂ  ਫੁੱਲਾਂ  ਦਾ  ਵਾਲੀ। ਧੰਨ  ਹੈ  ਤੇਰਾ  ਠੰਢਾ  ਜਿਗਰਾ, ਜਿਸ ਨੇ  ਕੀਤੀ  ਹੈ  ਰਖਵਾਲੀ। ਬਾਗੋ-ਬਾਗ ਹੋਇਆ ਦਿਲ ਤੇਰਾ, ਵੇਖੀ  ਜਦ  ਫੁੱਲਾਂ  ‘ਤੇ  ਲਾਲੀ। … More »

ਕਵਿਤਾਵਾਂ | Leave a comment
 

ਸਿੱਖ ਕੌਮ ਦੇ ਰੋਲ ਮਾਡਲਾਂ ਦੀ ਅਣਹੋਂਦ ਕਾਰਨ ਖਲਾਅ

ਸਿੱਖ ਕੌਮ ਦਾ ਵਿਰਸਾ ਅਮੀਰ ਹੈ, ਇਸ ਵਿਰਾਸਤ ਦੇ ਰੋਲ ਮਾਡਲ 10 ਗੁਰੂ ਸਹਿਬਾਨ ਹੋਏ ਹਨ, ਜਿਨ੍ਹਾਂ ਦੀ ਵਿਚਾਰਧਾਰਾ ਉਪਰ ਸਿੱਖ ਕੌਮ ਨੂੰ ਪਹਿਰਾ ਦੇ ਕੇ ਵਿਰਾਸਤ ਨੂੰ ਅੱਗੇ ਤੋਰਨਾ ਚਾਹੀਦਾ ਸੀ ਪ੍ਰੰਤੂ ਸਿੱਖ ਕੌਮ ਦੇ 550 ਸਾਲਾਂ ਦੇ ਸਫਰ … More »

ਲੇਖ | Leave a comment
 

80 ਸਾਲ ਦੇ ਤੰਦਰੁਸਤ ਵਿਅਕਤੀ ਦਾ ਭੋਜਨ ਬਾਰੇ ਸੁਝਾਅ

ਮਨੁੱਖੀ ਜੀਵਨ ਇੱਕ ਬਹੁਤ ਵੱਡੀ ਸੁਗਾਤ ਹੈ, ਇਸ ਨੂੰ ਤੰਦਰੁਸਤ ਖੂਸਬੂਰਤ, ਖੁਸ਼ਹਾਲ ਅਤੇ ਨਰੋਆ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਇਹ ਕੁੱਝ ਹਾਸਲ ਕਰਨ ਲਈ ਸੰਤੁਲਿਤ ਭੋਜਨ, ਅੱਛੀਆਂ ਆਦਤਾਂ ਲਗਾਤਾਰ ਹਰਕਤਾਂ ਵਿਚ ਰਹਿਣ ਤੇ ਸ਼ਾਂਤ, ਉਦਾਰ ਰਹਿਣਾ ਅਤੇ ਲਗਭਗ ਹਰ ਖੇਤਰ ਵਿਚ … More »

ਲੇਖ | Leave a comment
 

ਸਫਲਤਾ

ਕਈ ਦਿਨ ਹੋ ਗਏ ਉਸ ਨੂੰ ਸੋਚਦਿਆਂ ਕਿ ਅੱਜ ਗੁਰਦੁਆਰੇ ਜਾਂਦੇ ਹਾਂ, ਕੱਲ ਜਾਂਦੇ, ਇਸ ਤਰਾਂ ਕਰਦਿਆਂ ਕਾਫੀ ਦਿਨ ਨਿਕਲ ਗਏ।ਅੱਜ ਸਵੇਰੇ ਅਜੇ ਉਹ ਉੱਠੀ ਸੀ ਕਿ ਗਵਾਢੋਂ ਮਾਤਾ ਜੀ ਦਾ ਫੋਨ ਆ ਗਿਆ, “ ਮਨਦੀਪ ਪੁੱਤ, ਕਿਦਾਂ ਉੱਠ ਖੜੇ।” … More »

ਕਹਾਣੀਆਂ | Leave a comment
 

ਜਦੋਂ ਜਨਰਲ ਸ਼ਬੇਗ ਸਿੰਘ ਨੇ ਪਾਕਿਸਤਾਨ ਯਾਤਰਾ ਤੇ ਜਾਣ ਦੀ ਜ਼ਿਦ ਕੀਤੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਸਥਿਤ ਇਤਿਹਾਸਿਕ ਗੁਰਦੁਆਰਿਆ ਦੇ ਦਰਸ਼ਨਾਂ ਲਈ ਸਿੱਖ  ਯਾਤਰੀਆਂ ਦੇ ਜੱਥੇ ਭੇਜਦੀ ਹੈ। ਸਬੰਧਤ ਗੁਰਪੁਰਬ ਜਾਂ ਦਿਹਾੜੇ ਮਨਾਉਣ ਤੋ ਲਗਭਗ ਢੇਡ ਦੋ ਮਹੀਨੇ ਪਹਿਲਾਂ ਸੰਭਾਵਿਤ ਯਾਤਰੀਆਂ ਦੀਆ ਲਿਸਟਾਂ ਪੰਜਾਬ ਸਰਕਾਰ ਨੂੰ ਭੇਜ  ਦਿਤੀਆਂ ਜਾਦੀਆਂ ਹਨ। ਇਨ੍ਹਾ … More »

ਲੇਖ | Leave a comment
 

ਕਰਮਾਂ ਵਾਲੀਆਂ ਮਾਵਾਂ

ਮਾਂ ਇਕ ਅਜਿਹਾ ਸ਼ਬਦ ਹੈ ਜਿਸ ਦੀ ਵਿਆਖਿਆ ਅੱਜ ਤੱਕ ਲੱਖਾਂ ਹੀ ਵਿਦਵਾਨਾਂ ਨੇ ਵੱਖ- ਵੱਖ ਭਾਸ਼ਾਵਾਂ ਵਿਚ ਕਰੋੜਾਂ ਵਾਰ ਕੀਤੀ ਹੈ ਅਤੇ ਸਭ ਨੇ ਇਕ ਗੱਲ ਤੇ ਆਪਣੀ ਸਹਿਮਤੀ ਪ੍ਰਗਟਾਈ ਹੈ ਕਿ ਮਾਂ ਦੇ ਪੈਰਾਂ ਹੇਠ ਸਵਰਗ ਹੈ। ਇਸ … More »

ਲੇਖ | Leave a comment
 

ਮਾਂ ਮੇਰੀ ਦਾ ਏਡਾ ਜੇਰਾ…ਗੀਤ

ਮਾਂ ਮੇਰੀ ਦਾ ਏਡਾ ਜੇਰਾ, ਮੈਂਨੂੰ ਕੁੱਝ ਸਮਝਾਉਂਦਾ ਨੀ। ਰੁੱਖਾਂ ਜਿਹੀ ਜੀਰਾਂਦ ਦਾ ਜੀਣਾ, ਸਾਨੂੰ ਆਖ ਸੁਣਾਉਂਦਾ ਨੀ। ਪਰਬਤ ਵਰਗਾ ਜੇਰਾ ਮਾਂ ਦਾ, ਜ਼ਖ਼ਮ ਅਸਾਡੇ ਸੀਂ ਲੈਂਦੀ। ਆਪਣੇ ਗ਼ਮ ਨੂੰ ਅੰਦਰੇ ਸਾਂਭੇ, ਸਾਡੇ ਗ਼ਮ ਨੂੰ ਪੀ ਲੈਂਦੀ। ਕੋਈ ਨਾ ਸਾਡੇ … More »

ਕਵਿਤਾਵਾਂ | Leave a comment