ਸਾਹਿਤ
ਪਟਿਆਲਾ ਪੈੱਗ ਦਾ ਪਿਛੋਕੜ
ਸੰਗੀਤ ਪੰਜਾਬੀਆਂ ਦੀ ਰੂਹ ਹੈ ਹਰ ਸਾਲ ਸੰਗੀਤ ਕਲਾਕਾਰ ਨਵੇਂ-ਨਵੇਂ ਗਾਣੇ ਗਾਉਂਦੇ ਹਨ, ਪ੍ਰੰਤੂ ਤਰਾਸਦੀ ਇਹ ਹੈ ਕਿ ਕੁੱਝ ਕਲਾਕਾਰ, ਹਿੰਸਾ ਬਦਲਾ ਸ਼ਰਾਬ, ਦਾਜ ਆਦਿ ਜਿਹੇ ਵਿਸ਼ਿਆਂ ਉਪਰ ਗੀਤ ਗਾ ਰਹੇ ਹਨ, ਜਿਸ ਨਾਲ ਨੌਜਵਾਨ ਵਰਗ ਦਾ ਮਨ ਪ੍ਰਦੂਸ਼ਿਤ ਹੋ … More
ਮਾਣ ਮੱਤੀਆਂ ਮੁਟਿਆਰਾਂ ਕਿੱਧਰ ਨੂੰ…?
ਕੋਈ ਸਮਾਂ ਸੀ, ਸਾਡੇ ਪੰਜਾਬ ਦੇ ਗੱਭਰੂ ਜਵਾਨ, ਆਪਣੇ ਤਕੜੇ ਜੁੱਸੇ ਲਈ, ਈਮਾਨ ਲਈ, ਕਿਰਦਾਰ ਲਈ, ਮਿਹਨਤ ਲਈ, ਤੇ ਸੁੰਦਰ ਦਸਤਾਰ ਲਈ- ਸਾਰੀ ਦੁਨੀਆਂ ਲਈ ਮਿਸਾਲ ਸਨ। ਪੰਜਾਬੀ ਵੀਰ, ਦੁਨੀਆਂ ਦੇ ਜਿਸ ਕੋਨੇ ਵਿੱਚ ਵੀ ਗਏ, ਉਹਨਾਂ ਆਪਣੇ ਮਿਹਨਤੀ ਸੁਭਾਅ … More
ਐਸਜੀਪੀਸੀ ਵਿਦੇਸ਼ੀ ਸਿੱਖਾਂ ਪ੍ਰਤੀ ਉਸਾਰੂ ਨੀਤੀ ਅਪਣਾਏ
ਜਦ ਵੀ ਵਿਦੇਸ਼ਾਂ ਵਿਚ ਸਿੱਖਾਂ ਨਾਲ ਕੋਈ ਮਾੜੀ ਘਟਨਾ ਵਾਪਰਦੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦਾ ਨੋਟਿਸ ਲੈ ਕੇ ਕੋਈ ਨਾ ਕੋਈ ਬਿਆਨ ਮੀਡਿਆ ਵਿਚ ਜ਼ਰੂਰ ਦਾਗ਼ਿਆ ਜਾਂਦਾ ਹੈ, ਜਿਸ ਦੀ ਸਲਾਘਾ ਕਰਨੀ ਬਣਦੀ ਹੈ। ਸਿੱਖ਼ਾਂ ਨਾਲ … More
ਸਾਡੇ ਚਾਵਾਂ ਨਾਲ
ਸਾਡੇ ਚਾਵਾਂ ਨਾਲ ਮਾਰ ਗਿਉਂ ਵੈਰੀਆ ਵੇ ਠੱਗੀ। ਤੇਰੇ ਸ਼ਹਿਰ ਵਾਲੀ ਤਾਈਓਂ ਅਸਾਂ, ਹਰ ਗਲੀ ਛੱਡੀ। ਹੁਣ ਆਖਦਾ ਏਂ, ‘ਬੱਝ ਗਿਆ, ਰਸਮਾਂ ‘ਚ ਮੈਂ।‘ ਆਖੇਂ, ‘ਕਰਦਾ ਨਾ ਯਕੀਨ ਹੁਣ, ਕਸਮਾਂ ‘ਚ ਮੈਂ।‘ ਕਦੇ ਬੋਲ ਸੀ – ਗੇ ਤੇਰੇ, ‘ਸਾਡੀ ਜੋੜੀ … More
ਦੇਸ਼ ਭਗਤੀ ਦਾ ਪ੍ਰਮਾਣ : “ਭਾਰਤ ਮਾਤਾ ਕੀ ਜੈ “?
ਕਿਹਾ ਜਾਂਦਾ ਹੈ ਕਿ ਹਰ ਵਿਅਕਤੀ ਨੂੰ ਤਿੰਨ ਥਾਵਾਂ ਨਾਲ ਬੜਾ ਮੋਹ ਹੁੰਦਾ ਹੈ। ਇਹ ਥਾਵਾਂ ਹਨ-ਜਿਸ ਥਾਂ ‘ਤੇ ਉਸਦਾ ਜਨਮ ਹੋਇਆ ਹੋਵੇ, ਜਿਸ ਥਾਂ ਉਸ ਦਾ ਪਹਿਲਾ ਪਿਆਰ (ਪ੍ਰੇਮ) ਹੋਇਆ ਹੋਵੇ ਅਤੇ ਜਿਥੇ ਉਸ ਦੇ ਪਿਓ ਦਾਦੇ ਦੀਆਂ ਹੱਡੀਆਂ … More
ਸਿੱਖ ਧਰਮ ਦੇ ਵਾਰਸੋ ਅਤਿ ਨਾਜ਼ੁਕ ਮਸਲਿਆਂ ਤੇ ਸੰਜੀਦਗੀ ਤੋਂ ਕੰਮ ਲਓ
ਸਿੱਖ ਧਰਮ ਦੁਨੀਆਂ ਦਾ ਅਤਿ ਆਧੁਨਿਕ ਅਤੇ ਸਰਬਤ ਦੇ ਭਲੇ ਤੇ ਪਹਿਰਾ ਦੇਣ ਵਾਲਾ ਧਰਮ ਹੈ। ਦੁਨੀਆਂ ਦਾ ਇੱਕੋ ਇੱਕ ਅਜਿਹਾ ਧਰਮ ਹੈ, ਜਿਹੜਾ ਇੱਕ ਫਿਰਕੇ, ਜਾਤ, ਨਸਲ ਜਾਂ ਲਿੰਗ ਤੇ ਅਧਾਰਤ ਨਹੀਂ। ਇਸ ਧਰਮ ਦੇ ਧਾਰਮਿਕ ਗ੍ਰੰਥ ਸ਼੍ਰੀ ਗੁਰੂ … More
ਸੰਤ ਰਾਮ ਉਦਾਸੀ
ਸੰਤ ਰਾਮ ਉਦਾਸੀ ਦਾ ਜਨਮ 20 ਅਪਰੈਲ 1939 ਪਿੰਡ ਰਾਏਸਰ ਜਿਲ੍ਹਾ ਬਰਨਾਲਾ ਵਿਖੇ ਮਹਿਰ ਸਿੰਘ ਦੇ ਘਰ ਮਾਤਾ ਦਲਵੀਰ ਕੌਰ ਦੀ ਕੁੱਖੋਂ ਇੱਕ ਗਰੀਬ ਦਲਿਤ ਪਰਵਾਰ ਵਿੱਚ ਹੋਇਆ ਸੀ। ਉਨ੍ਹੀਂ ਦਿਨੀਂ, ਦਲਿਤ ਲੋਕਾਂ ਦੀ ਸਮਾਜਿਕ, ਆਰਥਿਕ ਅਤੇ ਮਾਨਸਿਕ ਲੁੱਟ ਸਿੱਖਰਾਂ … More
ਸ਼ੰਕਾ-ਨਵਿਰਤੀ – (ਭਾਗ-9)
? ਸਵੇਰ ਵੇਲੇ ਤ੍ਰੇਲ ਪਏ ਘਾਹ ਉੱਪਰ ਨੰਗੇ ਪੈਂਰੀ ਤੁਰਨ ਨਾਲ ਅੱਖਾਂ ਨੂੰ ਕੋਈ ਫਾਇਦਾ ਹੁੰਦਾ ਹੈ, ਜੇ ਹਾਂ ਤਾਂ ਕਿਵੇਂ? * ਅਸਲ ਵਿਚ ਹਰ ਕਿਸਮ ਦੀ ਹਲਕੀ ਕਸਰਤ ਸਮੁੱਚੇ ਸਰੀਰ ਨੂੰ ਫਾਇਦਾ ਹੀ ਪਹੁੰਚਾਉਂਦੀ ਹੈ ਸਵੇਰ ਵੇਲੇ ਘਾਹ ਉੱਪਰ … More

