ਸਾਹਿਤ

 

ਆਉ! ਵਿਸ਼ਵ ਪਰਿਆਵਰਣ ਦਿਵਸ ਮਨਾਈਏ

 ਡਾ:ਰਜਿੰਦਰ ਕੌਰ ਕਾਲੜਾ ਵਿਸ਼ਵ ਪਰਿਆਵਰਣ ਦਿਵਸ ਹਰ ਸਾਲ 5 ਜੂਨ ਨੂੰ ਸਾਰੇ ਵਿਸ਼ਵ ਪਰਿਆਵਰਣ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।ਇਸ ਦਿਨ ਪੂਰੇ ਵਿਸ਼ਵ ਵਿੱਚ ਪਰਿਆਵਰਣ ਨਾਲ ਸਬੰਧਿਤ ਸਮੱਸਿਆਵਾਂ ਉੱਪਰ ਵਿਸ਼ਵ ਪੱਧਰ ਤੇ ਵਿਚਾਰਾਂ ਹੁੰਦੀਆਂ ਹਨ,ਤਾਂ ਜੋ ਪਰਿਆਵਰਣ ਦੀ ਸੰਭਾਲ … More »

ਲੇਖ | Leave a comment
 

ਬਹੁਤ ਸ਼ੁਕਰੀਆ- ਬੜੀ ਮੇਹਰਬਾਨੀ

ਇਹ ਦੋ ਲਫ਼ਜ਼ ਦੇਖਣ ਨੂੰ ਸਧਾਰਨ ਪ੍ਰਤੀਤ ਹੁੰਦੇ ਹਨ- ਪਰ ਇਹਨਾਂ ਅੰਦਰ ਅਥਾਹ ਸ਼ਕਤੀ ਦਾ ਸੋਮਾਂ ਛੁਪਿਆ ਹੋਇਆ ਹੈ। ਕਿਸੇ ਛੋਟੇ ਬੱਚੇ ਨੂੰ ਵੀ, ਕਿਸੇ ਕੰਮ ਬਦਲੇ “ਥੈਂਕ ਯੂ” ਕਹਿ ਕੇ, ਉਸ ਦੇ ਚਿਹਰੇ ਦੀ ਖੁਸ਼ੀ ਨੂੰ ਦੇਖੋ। ਉਹ ਤੁਹਾਡੇ … More »

ਲੇਖ | Leave a comment
 

ਛਿੰਝ

ਬਾਪੂ ਜੀ ਦੇ ‘ਤੁਰ-ਜਾਣ’ ਪਿੱਛੋਂ ਮਾਂ ਜੀ ਦੀ ਹਾਲਤ ਬਹੁਤ ਈ ਵਿਗੜ ਗਈ । ਪਹਿਲਾਂ ਜਦ ਵੀ ਉਹ ਉਦਾਸ ਹੁੰਦੀ , ਉਸ ਦਾ ਲਾਲ-ਲਾਲ ਚਿਹਰਾ ਥੋੜ੍ਹਾ ਕੁ ਮੰਦਾ ਪੈ ਜਾਂਦਾ । ਗਹਿਰ-ਗੰਭੀਰ ਅੱਖਾਂ ਥੋੜ੍ਹਾ ਹੋਰ ਡੂੰਘੀਆਂ ਦਿੱਸਣ ਲੱਗਦੀਆਂ । ਤਣੀਆਂ … More »

ਕਹਾਣੀਆਂ | Leave a comment
 

ਅਮੀਰ ਅਤੇ ਗਰੀਬ ਹੋਣ ਦੇ ਕਾਰਨਾਂ ਬਾਰੇ ਆਧੁਨਿਕ ਖੋਜ

ਵਿਸ਼ਵ ਵਿਚ ਪੁਰਾਤਨ ਸਮਿਆਂ ਤੋਂ ਹੀ ਦੌਲਤ ਦੀ ਕਾਣੀ ਵੰਡ ਰਹੀ ਹੈ। ਅਮੀਰਾਂ ਦੀ ਸੰਖਿਆ ਗਰੀਬਾਂ ਦੀ ਸੰਖਿਆਂ ਤੋਂ ਕਾਫੀ ਘੱਟ ਹੈ। ਵਿਸ਼ਵ ਵਿਚ ਇਕ ਪ੍ਰਤੀਸ਼ਤ ਲੋਕ 48 ਪ੍ਰਤੀਸ਼ਤ ਦੌਲਤ ਦੇ ਮਾਲਕ ਹਨ। ਕੇਵਲ 85 ਪਰਿਵਾਰਾਂ ਦੀ ਦੌਲਤ ਵਿਸ਼ਵ ਦੇ … More »

ਲੇਖ | Leave a comment
 

ਦਾਜ ਦੀ ਧਾਰਾ

“ਤੈਨੂੰ ਸਿੱਧੀ ਤਰ੍ਹਾਂ ਦੱਸ ਦਿੱਤਾ ਕਿ ਆਪਣੀ ਜਾਇਦਾਦ ਵਿੱਚ ਹਿੱਸਾ ਪਾ ਕੇ ਮੇਰੀ ਕੁੜੀ ਦੇ ਨਾਮ ‘ਤੇ ਮਕਾਨ ਖਰੀਦ ਕੇ ਦੇ, ਨਹੀਂ ਤਾਂ ਮੈਂ ਤੇਰੇ, ਤੇਰੇ ਮੁੰਡੇ ਤੇ ਤੁਹਾਡੇ ਪੂਰੇ ਪਰਿਵਾਰ ‘ਤੇ ਦਾਜ ਦਾ ਕੇਸ ਦਰਜ ਕਰਾ ਕੇ ਸਾਰਿਆਂ ਨੂੰ … More »

ਕਹਾਣੀਆਂ | 3 Comments
 

ਦੋਹੇ

ਵਿੱਚ ਕਨੇਡਾ ਪਹੁੰਚ ਗਏ, ਪੌੜੀ ਧੀ ਬਣਾ, ਕਰਮਾਂ ਮਾਰੀ ਰੋਂਵਦੀ, ਵੈਣ ਬੁੱਢੇ ਦੇ ਪਾ। ਕਦੇ ਨਾ ਏਥੇ ਮੁੱਕਣੀ, ਡਾਲਰ ਦੀ ਇੱਹ ਦੌੜ, ਅੱਗਾ ਪਏ ਸੁਆਰਦੇ, ਪਿੱਛਾ ਹੋਇਆ ਚੌੜ। ਵੱਡੇ ਵੱਡੇ ਘਰ ਤੇ, ਵੱਡੀ ਲੈ ਲਈ ਕਾਰ, ਵੰਡੇ ਗਏ ਦਿਨ ਰਾਤ … More »

ਕਵਿਤਾਵਾਂ | Leave a comment
 

ਗਿਆਨ-ਵਿਗਿਆਨ – (ਭਾਗ-8)

ਛਿਪਕਲੀ ਆਪਣੀ ਪੂਛ ਕਿਉਂ ਛੱਡ ਜਾਂਦੀ ਹੈ? ਧਰਤੀ ਤੇ ਬਹੁਤ ਸਾਰੇ ਜਾਨਵਰ ਅਜਿਹੇ ਹਨ ਜਿਹਨਾਂ ਦੇ ਕੱਟੇ ਹੋਏ ਅੰਗ ਦੁਬਾਰਾ ਆ ਜਾਂਦੇ ਹਨ। ਕੇਕੜੇ ਦੇ ਪੈਰ ਦੁਬਾਰਾ ਉੱਗ ਆਉਂਦੇ ਹਨ। ਤਾਰਾ ਮੱਛੀ ਦੀ ਭੁਜਾ ਦੁਬਾਰਾ ਉੱਗ ਆਉਂਦੀ ਹੈ। ਇਸ ਤਰ੍ਹਾਂ … More »

ਲੇਖ | Leave a comment
 

ਪੰਥ ’ਚੋਂ ਛੇਕੇ ਜਾਂਦੇ ਰਹੇ ਸਿੱਖ, ਮਿਲਦੀ ਰਹੀ ਮੁਆਫੀ

ਸਿੱਖ ਸਿਧਾਤਾਂ ਤੇ ਰਹਿਤ ਮਰਯਾਦਾ ਦੀ ਉਲੰਘਣਾ ਕਰਨ ਉਤੇ ਅਕਸਰ ਕਿਸੇ ਸਿੱਖ ਵਿਅਕਤੀ ਨੂੰ ਆਪਣਾ “ਸਪੱਸ਼ਟੀਕਰਨ” ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਜ਼ੂਰ ਹਾਜ਼ਿਰ ਹੋਣ ਲਈ ਤਲਬ ਕੀਤਾ ਜਾਂਦਾ ਹੈ। ਇਸ ਸਪਸ਼ਟੀਕਰਨ ਤੋਂ ਸਿੰਘ ਸਾਹਿਬਾਨ ਸਤੁੰਸ਼ਟ ਨਾ ਹੋਣ ਤਾਂ … More »

ਲੇਖ | Leave a comment
 

ਗੁਰੂਆਂ ਦੀਆਂ ਪਵਿੱਤਰ ਦੁਰਲੱਭ ਨਿਸ਼ਾਨੀਆਂ ਦਾ ਰਾਜਨੀਤੀਕਰਨ ਮੰਦਭਾਗਾ

ਪੰਜਾਬ ਸਰਕਾਰ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਤੌਰ ਤੇ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ, ਸ੍ਰੀ ਗੁਰੂ ਤੇਗ ਬਹਾਦਰ ਅਤੇ ਸ੍ਰੀ ਗੁਰੂ ਹਰਿਗੋਬਿੰਦ ਜੀ ਦੀਆਂ ਪਵਿੱਤਰ ਦੁਰਲੱਭ ਨਿਸ਼ਾਨੀਆਂ 6 ਮਈ ਤੋਂ 20 ਮਈ ਤੱਕ ਆਮ ਲੋਕਾਂ ਦੇ ਦਰਸ਼ਨਾਂ ਲਈ ਸਮੁਚੇ ਪੰਜਾਬ … More »

ਲੇਖ | Leave a comment
 

ਸਰੀਰਕ ਲੋੜ ਅਨੁਸਾਰ ਫਰਨੀਚਰ ਦੇ ਸਹੀ ਡਿਜ਼ਾਇਨ ਦੀ ਚੋਣ

ਡਾ. ਕੁਲਵੀਰ ਕੌਰ ਫਰਨੀਚਰ ਦੀ ਵਰਤੋਂ ਘਰ ਵਿੱਚ ਕਈ ਕੰਮਾਂ ਲਈ ਕੀਤੀ ਜਾਂਦੀ ਹੈ ਜਿਵੇਂ ਕਿ ਸੌਣ ਲਈ, ਕੁਝ ਖਾਸ ਕੰਮ ਜਿਵੇਂ ਕਿ ਪੜ੍ਹਨ ਲਈ, ਖਾਣਾ ਖਾਣ ਲਈ ਜਾਂ ਵਿਹਲੇ ਸਮੇਂ ਦੌਰਾਨ ਆਨੰਦ ਮਾਨਣ ਲਈ ਆਦਿ । ਸਾਰੇ ਜੀਵਤ ਪ੍ਰਾਣੀਆਂ … More »

ਲੇਖ | Leave a comment