ਸਾਹਿਤ

 

ਜਬੈ ਬਾਣ ਲਾਗਿਓ , ਤਬੈ ਰੋਸ ਜਾਗਿਓ!

ਪਾਂਡੇ ਜੀ ਕੰਮ ਕਾਜ ਵਿੱਚ ਚੁਸਤ ਚਤੁਰ ਫੋਰਮੈਨ ਸੀ। ਉਹ ਇੱਕ ਚੰਗਾ ਪ੍ਰੋਜੈਕਟ ਮੈਨੇਜਰ ਮੰਨਿਆਂ ਜਾਂਦਾ ਸੀ।  ਕ੍ਰਿਸ਼ਨਨ, ਉਸ ਦਾ ਬਹੁੱਤ ਚੰਗਾ ਮਿੱਤਰ ਸੀ। ਦੋਵੇਂ ਫੋਰਮੈਨ ਹਸਦੇ ਹਸਾਉਂਦੇ ਵੀ ਰਹਿੰਦੇ। ਮਹੀਨੇ ਦੇ ਅੰਤਲੇ ਐਤਵਾਰ ਨੂੰ ਇਕੱਠੇ ਬੈਠ ਕੇ ਦੁਪਿਹਰ ਦਾ … More »

ਕਹਾਣੀਆਂ | 3 Comments
 

ਪ੍ਰੀਖ਼ਿਆ

ਵਾਰ-ਵਾਰ ਪਰਖ਼ੀ ਆਪਣੀ ਕਿਸਮਤ, ਤੇ ਉਹ ਮੇਰੇ ਸੰਗ ਖੇਡਦੀ ਰਹੀ, ਸੱਪ ਤੇ ਨਿਉਲ਼ੇ ਵਾਲ਼ੀ, ਖ਼ੂਨੀ ਖੇਡ! ਵਾਰ-ਵਾਰ ਠੋਕ੍ਹਰ ਕੇ ਦੇਖਿਆ, ਕੱਚੇ ਘੜ੍ਹੇ ਵਾਂਗ! ਪਰ, ਬਾਂਝ ਔਰਤ ਦੀ ਕੁੱਖ ਵਾਂਗ, ਰਹੀ ਸੁੰਨੀ ਦੀ ਸੁੰਨੀ! …….. ਜਦ ਵੀ, ਆਸਰੇ ਲਈ, ਤੇਰਾ ਮੋਢਾ … More »

ਕਵਿਤਾਵਾਂ | Leave a comment
 

ਯਾਦ ਚ ਤੂੰ ਸੀ

ਯਾਦ ਚ ਤੂੰ ਸੀ ਹੱਥਾਂ ਚ ਤੇਰੇ ‘ਕਰਾਰਾਂ ਦਾ ਥਾਲ ਸੀ ਇੱਕ ਤੂੰ ਤੇ ਤੇਰਾ ਵਜੂਦ ਮੇਰੀਆਂ ਪੈੜਾਂ ਦੇ ਨਾਲ ਸੀ ਉਮਰ ਦਾ ਖੌਫ਼ ਜੇਹਾ ਰਿਹਾ ਦਿੱਲ ਨੇੜੇ ਤੜਫ਼ਦਾ ਦੂਰ ਰਹਿ ਤੈਨੂੰ ਪਤਾ ਨਹੀਂ ਸਾਡਾ ਕਿੰਨਾ ਖਿਆਲ ਸੀ ਜਗਦਾ ਦੀਪਕ … More »

ਕਵਿਤਾਵਾਂ | 1 Comment
 

ਵਤਨ

ਫੁੱਲਾਂ ਦੀ ਸੋਹਣੀ ਮਹਿਕ ਨੂੰ , ਚਿੜੀਆਂ ਦੀ ਪੈਂਦੀ ਚਹਿਕ ਨੂੰ , ਬੋਹੜਾਂ ਦੀਆਂ ਛਾਵਾਂ ਨੂੰ , ਠੰਡੀਆਂ ਸ਼ੀਤ ਹਵਾਵਾਂ ਨੂੰ , ਵਿੱਚ ਸੱਥ ਦੇ ਬੈਠੇ ਬਾਬੇ ਨੂੰ , ਬਣੇ ਸੜਕ ਕਿਨਾਰੇ ਢਾਬੇ ਨੂੰ , ਉਸ ਸ਼ਰਬਤ ਵਰਗੇ ਪਾਣੀ ਨੂੰ … More »

ਕਵਿਤਾਵਾਂ | Leave a comment
 

ਸੰਤ ਸਿਪਾਹੀ ਦਾ ਸੰਤ ਕਲਾਕਾਰ

ਸਰਬੰਸ ਦਾਨੀ, ਦਸ਼ਮੇਸ਼ ਪਿਤਾ, ਸ੍ਰੀ ਗੁਰੂ ਗੋਬਿੰਦ ਸਿੰਘ, ਕਲਗੀਆਂ ਵਾਲਾ, ਲੰਮੀ ਧੌਣ ਵਾਲਾ ਸੂਰਬੀਰ ਯੋਧਾ, ਇਕ ਸੰਤ, ਇਕ ਸਿਪਾਹੀ, ਜਿਸ ਅਗੇ ਆਮ ਲੋਕਾਈ  ਦੇ ਸਿਰ ਆਪਣੇ ਆਪ ਝੁਕਦੇ-ਸ਼ਰਧਾ ਨਾਲ। ਗੁਰੂ, ਜਿਸ ਨੇ ਬਚਪਨ ਤੋਂ ਹੀ ਬੇਪਰਵਾਹ ਜੀਵਨ ਬਿਤਾਇਆ-ਮੋਹ ਮਾਇਆ ਦੇ … More »

ਲੇਖ | Leave a comment
 

ਗਊ ਦਾ ਪਿਸ਼ਾਬ ਤੇ ਵਿਗਿਆਨਕ ਸੋਚ

ਰਾਮ ਲਾਲ ਮੇਰਾ ਦੋਸਤ ਸੀ। ਅਸੀਂ ਇੱਕੋ ਸਕੂਲ ਵਿਚ ਪੜ੍ਹਾਉਂਦੇ ਰਹੇ ਹਾਂ। ਸਵੇਰੇ ਹੀ ਸਕੂਲ ਆਉਣ ਸਾਰ ਉਸਦਾ ਪਹਿਲਾ ਕੰਮ ਹੁੰਦਾ ਸੀ ਸਕੂਲ ਦੇ ਬਗੀਚੇ ਵਿਚੋਂ ਫੁੱਲ ਤੋੜਨਾ ਤੇ ਸੂਰਜ ਦੇਵਤਾ ਨੂੰ ਭੇਂਟ ਕਰ ਦੇਣਾ। ਸਾਨੂੰ ਇਸ ਗੱਲ ਨਾਲ ਦੁੱਖ … More »

ਲੇਖ | Leave a comment
 

ਨਵੇਂ ਸਾਲ ਤੇ…..

ਆ ਬੇਲੀਆ! ਨਵੇਂ ਸਾਲ ਤੇ , ਨਵੀਆਂ ਕਸਮਾਂ ਖਾਈਏ । ਮਾਂ ਪੰਜਾਬੀ , ਬੋਲੀ  ਵਾਲਾ  ਰਿਸ਼ਤਾ  ਤੋੜ ਨਿਭਾਈਏ । ਯਾਦ ਕਰੋ ਤੁਸੀਂ ਗੁਰੂਆਂ ਤਾਈਂ, ਬੋਲੀ ਜਿਨ੍ਹਾਂ ਪੰਜਾਬੀ। ਤੇਰਾਂ ਤੇਰਾਂ  ਤੋਲਣ ਵਾਲਾ , ਨਾਨਕ ਬੜਾ  ਹਿਸਾਬੀ । ਅੱਜ ਉਨ੍ਹਾਂ ਦੇ ਪੂਰਨਿਆਂ … More »

ਕਵਿਤਾਵਾਂ | Leave a comment
 

ਬਲਿਊ ਸਟਾਰ ਬਾਰੇ ਸ੍ਰੀ ਵਾਜਪਾਈ ਦੇ ਵਿਚਾਰ

ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉਤੇ ਜੂਨ 84 ਵਿਚ ਹੋਇਆ ਫੌਜੀ ਹਮਲਾ ਵਿਸ਼ਵ ਭਰ ਦੇ ਸਿੱਖਾਂ ਲਈ ਵੀਹਵੀਂ ਸਦੀ ਵਿਚ ਸਭ ਤੋਂ ਵੱਡਾ ਦੁਖਾਂਤ ਹੈ।ਇਹ ਹਮਲਾ ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੀ ਸਰਕਾਰ ਵਲੋਂ ਜਾਰੀ ਕੀਤੇ ਗਏ “ਸਫੇਦ ਪੱਤਰ” (ਵ੍ਹਾਈਟ … More »

ਲੇਖ | Leave a comment
 

ਗੁਰੂ ਗੋਬਿੰਦ ਸਿੰਘ ਸਬੰਧੀ ਗ਼ੈਰ-ਸਿੱਖ ਇਤਿਹਾਸਕਾਰਾਂ ਦੇ ਵਿਚਾਰ

ਪ੍ਰਿੰਸੀਪਲ ਸਾਵਣ ਸਿੰਘ ਪ੍ਰਸਿੱਧ ਇਤਿਹਾਸਕਾਰ ਸੱਯਦ ਮੁਹੰਮਦ ਲਤੀਫ ਨੇ ਆਪਣੀ ਪੁਸਤਕ ਹਿਸਟਰੀ ਆਫ ਪੰਜਾਬ (1989) ਵਿਚ ਲਿਖਿਆ ਹੈ: ਸਾਰੇ ਇਤਿਹਾਸਕਾਰ ਗੁਰੂ ਗੋਬਿੰਦ ਸਿੰਘ ਦੇ ਮਹਾਨ ਗੁਣਾਂ ਦੀ ਸ਼ਲਾਘਾ ਕਰਦੇ ਹਨ। ਉਨ੍ਹਾਂ ਵਿਚ ਧਾਰਮਕ ਆਗੂ ਤੇ ਉੱਚ ਪਾਏ ਦੇ ਯੋਧੇ ਦੇ … More »

ਲੇਖ | Leave a comment
 

ਲਾਲਾਂ ਦੀ ਸ਼ਹੀਦੀ

ਨਗਰੀ ਅਨੰਦ ਛੱਡ ਗੋਬਿੰਦ ਪਿਆਰੇ ਜਦ ਸਰਸਾ ਦੇ ਵੱਲ ਨੂਰੀ ਮੁੱਖ ਨੂੰ ਘੁਮਾਇਆ ਸੀ ਲਾਲਾਂ ਦੀ ਸ਼ਹੀਦੀ ਵਾਲੀ ਘੜੀ ਨੇੜੇ ਆਣ ਢੁੱਕੀ ਸਤਿ ਕਰਤਾਰ ਕਹਿ ਕੇ ਸੀਸ ਨੂੰ ਝੁਕਾਇਆ ਸੀ ਅਜੀਤ ਤੇ ਜੁਝਾਰ ਜਦੋਂ ਗੋਬਿੰਦ ਦੇ ਨਾਲ ਤੁਰੇ ਗੁਜਰੀ ਨੇ … More »

ਕਵਿਤਾਵਾਂ | Leave a comment