ਸਾਹਿਤ

 

ਲੋੜੈ ਦਾਖ ਬਿਜਉਰੀਆਂ!

“ ਅਸੀਂ, ਮੁਆਫੀ ਮੰਗਦੇ ਆਂ, ਬਾਈ ਰਣਜੀਤ ਸਿੰਘ। ਹਵਾਈ ਜਹਾਜ਼ ਥੋੜ੍ਹਾ ਸਮੇ ਤੋਂ ਖੁੰਝ ਗਿਆ। ਤੈਨੂੰ ਏਅਰਪੋਰਟ ’ਤੇ ਕਾਫੀ ਦੇਰ ਤੱਕ ਇੰਤਜ਼ਾਰ ਕਰਨਾ ਪਿਆ।” ਦਿਦਾਰ ਅਤੇ ਉਸਦੀ ਪਤਨੀ, ਗੁਰਨੇਕ, ਨੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਆਖਿਆ। “ ਇਹ ਵੀ ਕੋਈ ਕਹਿਣ … More »

ਕਹਾਣੀਆਂ | Leave a comment
 

ਪੰਜਾਬੀ ਸਾਹਿਤ ਦਾ ਚੌਮੁਖੀਆ ਚਿਰਾਗ : ਡਾ: ਸੁਤਿੰਦਰ ਸਿੰਘ ਨੂਰ

ਪਿਛਲੇ ਚਾਰ ਦਹਾਕਿਆਂ ਪੰਜਾਬੀ ਸਾਹਿਤ, ਸਭਿਆਚਾਰ, ਸਾਹਿਤਕ ਆਲੋਚਨਾ ਅਤੇ ਸਾਹਿਤਕ ਅਦਾਰਿਆਂ ਦੀ ਪ੍ਰਬੰਧਕੀ ਜਿੰਮੇਂਵਾਰੀ ਨਿਭਾ ਰਹੇ ਡਾ: ਸੁਤਿੰਦਰ ਸਿੰਘ ਨੂਰ ਅਲਵਿਦਾ ਕਹਿ ਗਏ ਹਨ। ਪੰਜਾਬੀ ਪਿਆਰਿਆਂ ਲਈ ਇਹ ਖ਼ਬਰ ਇਹੋ ਜਿਹੀ ਹੈ ਜਿਵੇਂ ਤੁਰਦਿਆਂ ਤੁਰਦਿਆਂ ਅਚਾਨਕ ਅੱਗੋਂ ਧਰਤੀ ਮੁਕ ਜਾਵੇ … More »

ਲੇਖ | Leave a comment
 

ਰੰਗਪੁਰ ਵਿੱਚ ਰੰਗ , ਲਾਉਣ ਵਾਲੀ ਤੁਰ ਗਈ……।।

ਅਖਾੜਿਆਂ ’ਚ ਛਹਿਬਰਾਂ, ਲਗਾਉਣ ਵਾਲੀ ਤੁਰ ਗਈ । ਗੀਤਾਂ  ਦੀ ਪਟਾਰੀ , ਖੁੱਲ੍ਹਵਾਉਣ  ਵਾਲੀ ਤੁਰ ਗਈ । ਰੰਗਪੁਰ ਵਿੱਚ ਰੰਗ , ਲਾਉਣ  ਵਾਲੀ  ਤੁਰ ਗਈ । ਸੋਹਣਿਆ ਨੂੰ ਉੱਡਣ ਉਡਾਉਣ ਵਾਲੀ ਤੁਰ ਗਈ । ਚੁਬਾਰਿਆਂ ’ਤੇ ਚੜ੍ਹਕੇ , ਨਚਾਉਣ ਵਾਲੀ … More »

ਕਵਿਤਾਵਾਂ | Leave a comment
 

ਬਗ਼ਦਾਦ ਦੇ ਇਤਿਹਾਸਿਕ ਗੁਰਦੁਆਰੇ ਦਾ ਉਜਾੜਾ

ਅੰਗਰੇਜ਼ੀ ਦੇ ਇਕ ਪ੍ਰਮੁਖ ਅਖ਼ਬਾਰ ਵਿਚ 28 ਜਨਵਰੀ ਨੂੰ ਕਿ ਖ਼ਬਰ ਛਪੀ ਹੈ, ਜਿਸ ਨੇ ਸਿੱਖ ਹਿਰਦਿਆਂ ਨੂੰ ਝੰਜੋੜ ਕੇ ਰਖ ਦਿਤਾ ਹੈ।ਇਸ ਖ਼ਬਰ ਦਾ ਪੰਜਾਬੀ ਅਨੁਵਾਦ ਇਸ ਤਰ੍ਹਾਂ ਹੈ:- ਬਗਦਾਦ-27 ਜਨਵਰੀ, ਬਗਦਾਦ ਸ਼ਹਿਰ ਵਿਚ ਤੁਸੀਂ, ਇਕ ਕਬਰਾਂ ਨਾਲ ਘਿਰਿਆ, … More »

ਲੇਖ | Leave a comment
 

ਆਪੇ ਮੇਲਿ ਮਿਲਾਈ

ਅੱਜ ਜਦੋਂ ਮੈ ਉਸ ਨੂੰ ਪਿਛੋਂ ਸਕੂਲ ਦੀ ਪਾਰਕ ਵਿਚ ਦੇਖਿਆ ਤਾਂ ਹੈਰਾਨ ਹੀ ਰਹਿ ਗਈ, “ ਨਹੀ ,ਉਹ ਨਹੀ ਹੋ ਸਕਦਾ।” ਮੇਰੇ ਮਨ ਨੇ ਮੈਨੂੰ ਕਿਹਾ, “ ਤੈਨੂੰ ਭੁਲੇਖਾ ਲੱਗਾ ਹੈ।” ਮੈ ਆਪਣੇ ਮਨ ਦੀ ਗੱਲ ਅਣਸੁਣੀ ਕਰਦੀ ਹੋਈ … More »

ਕਹਾਣੀਆਂ | Leave a comment
 

ਸ਼ਰਧਾ

ਸੁੱਚਾ ਸਿੰਘ ਦਾ ਘਰ ਅੰਮ੍ਰਿਤਸਰ ਸ਼ਹਿਰ ਦੇ ਵਿਚਾਲੇ ਸਥਿਤ ਸੀ। ਉਹ ਫੌਜ ਵਿੱਚੋ ਸੂਬੇਦਾਰ ਰਿਟਾਇਰ ਹੋਇਆ ਸੀ। ਉਸਨੇ ਫੌਜ ਦੀ ਨੌਕਰੀ ਦੌਰਾਨ ਜਿਆਦਾਤਰ ਗਰੰਥੀ ਦੀ ਸੇਵਾ ਹੀ ਨਿਭਾਈ । ਹੁਣ ਉਹ ਰਿਟਾਇਰ ਹੋਣ ਤੋ ਬਾਦ ਆਪਣਾ ਜਿਆਦਾ ਸਮਾਂ ਗੁਰੂਘਰ ਵਿੱਚ … More »

ਕਹਾਣੀਆਂ | Leave a comment
 

ਭ੍ਰਸ਼ਟਾਚਾਰ ਖਤਮ ਕਰਨਾ ਮੁਸ਼ਕਿਲ ਨਹੀਂ ਹੈ

ਗੁਰਦਿਤ ਸਿੰਘ ਕੰਗ ਭਾਰਤ ਵਿਚ ਭ੍ਰਸ਼ਟਾਚਾਰ ਦੋ ਧਿਰਾਂ ਵਿਚ ਆਸਾਨ ਸੌਦੇਬਾਜੀ ਹੋ ਚੁਕਿਆ ਹੈ। ਬੜੇ ਸ਼ੌਕ ਦੀ ਗੱਲ ਹੈ ਕਿ ਇਸ ਨੇ ਭਾਰਤ ਦੀ ਕੇਂਦਰੀ ਸਰਕਾਰ ਨੂੰ ਹੁਣੇ-ਹੁਣੇ ਹਲੂਣ ਕੇ ਰੱਖ ਦਿਤਾ ਹੈ।  ਵਿਰੋਧੀ ਧਿਰ ਲੋਕ-ਸਭਾ ਨੂੰ ਕਮਜ਼ੋਰ ਕਰਨ ਵਿਚ … More »

ਲੇਖ | Leave a comment
 

ਭਾਰਤੀ ਸੰਗੀਤ ਨਾਟਕ ਅਕੈਡਮੀ ਪੁਰਸਕਾਰ ਜੇਤੂ ਡਾ: ਆਤਮਜੀਤ

ਇਸ ਸਾਲ ਦਾ ਭਾਰਤੀ ਸੰਗੀਤ ਨਾਟਕ ਅਕੈਡਮੀ ਪੁਰਸਕਾਰ ਡਾ: ਆਤਮਜੀਤ ਸਿੰਘ ਨੂੰ ਹਾਸਿਲ ਹੋਇਆ ਹੈ। ਪੰਜਾਬੀ ਜ਼ੁਬਾਨ ਦੇ ਕੱਦਾਵਰ ਲਿਖਾਰੀ ਨੂੰ ਇਹ ਪੁਰਸਕਾਰ ਮਿਲਣ ਨਾਲ ਉਹ ਸ: ਗੁਰਸ਼ਰਨ ਸਿੰਘ ਨਾਟਕਕਾਰ ਅਤੇ ਅਜਮੇਰ ਸਿੰਘ ਔਲਖ ਤੋਂ ਬਾਅਦ ਤੀਸਰਾ ਵੱਡਾ ਸਿਰਜਕ ਬਣ … More »

ਲੇਖ | Leave a comment
 

(ਦੋ ਤੇਰੀਆਂ ਦੋ ਮੇਰੀਆਂ) ਭੈਣ ਜੀ ਇਹੋ ਜੇਇਆਂ ਨੂੰ ਤਾਂ ਪੂਰੀ ਨੱਥ ਪਾ ਕੇ ਰੱਖੇ

ਡਾਕਟਰ ਸਾਬ ਅੱਜ ਬੜੀ ਦੇਰ ਲਾਈ ਆ ਘਰੋਂ ਨਿਕਲਦਿਆਂ 2, ਸੈਰ ਤੇ ਜਾਣਾ ਹੋਵੇ ਤਾਂ ਮਿੰਟ ਨਈ ਲਾਈਦਾ- -ਮਿੰਟ ਨਈ ਲਾਈਦਾ-ਕੋਈ ਰੰਨ ਕੰਨ ਹੋਵੇ ਤਾਂ ਕੁਝ ਪਤਾ ਹੋਵੇ ਤੈਨੂੰ- -ਫਿਰ ਕੀ ਕਰਦੇ ਸੀਗੇ ਘਰੇ- -ਕਰਨਾ ਕੀ ਸੀ-ਇੱਕ ਫ਼ੋਨ ਆ ਗਿਆ … More »

ਵਿਅੰਗ ਲੇਖ | 1 Comment
 

ਗੰਭੀਰ ਲੈ ਲੋ, ਧੋਨੀ ਲੈ ਲੋ, ਸਚਿਨ ਲੈ ਲੋ, ਭੱਜੀ ਲੈ ਲੋ, ਸਬਜ਼ੀ ਲੈ ਲੋ…

ਦੀਪ ਜਗਦੀਪ ਸਿੰਘ, ਦਿੱਲੀ, ਹਰ ਰੋਜ਼ ਮੇਰੀ ਅੱਖ ਸਵੇਰੇ ਇਕ ਆਵਾਜ਼ ਨਾਲ ਖੁੱਲਦੀ ਹੈ, ਆਲੂ ਲੈ ਲੋ, ਗੋਭੀ ਲੈ ਲੋ, ਬਤਾਊਂ ਲੈ ਲੋ ਓ ਓ ਓ..। ਹਰ ਰੋਜ਼ ਇਸ ਗੱਲ ਲਈ ਅਸੀ ਆਪਣੀ ਬੇਬੇ ਨੂੰ ਬੁਰਾ ਭਲਾ ਕਹਿੰਦੇ ਹਾਂ ਕਿਉਂ … More »

ਵਿਅੰਗ ਲੇਖ | 2 Comments