ਸਾਹਿਤ
ਹੜ੍ਹਾਂ ਦਾ ਪਾਣੀ…
ਹੜ੍ਹਾਂ ਦਾ ਪਾਣੀ ਕਹਿਰ ਬਣਦਾ ਜਾ ਰਿਹਾ ਹਰ ਪਾਸੇ ਪੰਜਾਬ ‘ਚ ਤਬਾਹੀ ਮਚਾ ਰਿਹਾ ਕਿੱਧਰੇ ਖੇਤਾਂ ਵਿੱਚ ਫ਼ਸਲਾਂ ਨੂੰ ਡੁੱਬਾ ਰਿਹਾ ਕਿੱਧਰੇ ਕੱਚੇ ਪੱਕੇ ਘਰਾਂ ਨੂੰ ਹੈ ਢਾਅ ਰਿਹਾ ਮੱਝਾਂ-ਗਾਵਾਂ ਨੂੰ ਆਪਣੇ ਨਾਲ ਵਹਾ ਰਿਹਾ ਮਨੁੱਖਾਂ ਤੇ ਜਾਨਵਰਾਂ ਨੂੰ ਲਾਸ਼ਾਂ … More
ਸਮਾਜ ਦੇ ਸੁਨਹਿਰੀ ਭਵਿੱਖ ਦੇ ਨਿਰਮਾਤਾ ਇੰਜੀਨੀਅਰ
ਭਾਰਤ ਭਰ ਵਿੱਚ ਹਰ ਸਾਲ 15 ਸਤੰਬਰ, ਨੂੰ ਇੰਜੀਨੀਅਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਵਿਸ਼ੇਸ਼ ਦਿਨ ਭਾਰਤ ਭਰ ਵਿੱਚ ਇੰਜੀਨੀਅਰਿੰਗ ਖੇਤਰ ਵਿੱਚ ਇੰਜੀਨੀਅਰਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਅਤੇ ਹੋਰ ਵਧੀਆ ਕੰਮ ਕਰਨ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਨਾਇਆ … More
ਸਿਰਫ 0.3 ਪ੍ਰਤੀਸ਼ਤ ਪਾਣੀ ਹੀ ਪੀਣ ਯੋਗ ਹੈ
ਪਾਣੀ ਇੱਕ ਅਜਿਹਾ ਯੋਗਿਕ ਹੈ ਜਿਹੜਾ ਕਿ ਜਿਉਣ ਲਈ ਬਹੁਤ ਜਰੂਰੀ ਹੈ। ਇਸ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ। ਧਰਤੀ ਉੱਤੇ ਜੇਕਰ ਜੀਵਨ ਸੰਭਵ (ਹੋਰ ਹਾਲਾਤਾਂ ਤੋਂ ਬਿਨਾਂ) ਹੋਇਆ ਹੈ ਤਾਂ ਉਸ ਵਿੱਚ ਪਾਣੀ ਦਾ ਇੱਕ ਬਹੁਤ ਵੱਡਾ ਰੋਲ ਹੈ। … More
ਮੈਂ ਨਸ਼ਾ ਹਾਂ
ਮੈਂ ਨਸ਼ਾ ਹਾਂ, ਚੁੱਪਕੇ ਘਰ-ਘਰ ਵਿੱਚ ਵੱਸਦਾ, ਹੱਸਦੇ ਚਿਹਰਿਆਂ ਨੂੰ ਰੋਣਿਆਂ ਵਿੱਚ ਬਦਲਦਾ। ਸੁਪਨਿਆਂ ਦੀਆਂ ਕਿਤਾਬਾਂ ਮੈਂ ਰਾਖ ਬਣਾ ਦੇਂਦਾ, ਜੀਵਨ ਦੀ ਰੌਸ਼ਨੀ ਨੂੰ ਹਨੇਰਿਆਂ ਵਿੱਚ ਖੋ ਦੇਂਦਾ। ਮੈਂ ਨਸ਼ਾ ਹਾਂ, ਨੌਜਵਾਨੀ ਦਾ ਖੂਨ ਪੀ ਜਾਂਦਾ, ਜੋਸ਼ ਦੇ ਦਰਿਆ ਨੂੰ … More
ਪੰਜਾਬ ਤੇ ਹੜ੍ਹਾਂ ਦੀ ਮਾਰ
ਪੰਜਾਬ ਸਦਾ ਹੀ ਮੁਸ਼ਕਲਾਂ, ਮੁਸੀਬਤਾਂ, ਹਮਲਿਆਂ, ਧੜਵਾਈਆਂ ਦਾ ਰਾਹ-ਅਖਾੜਾ ਰਿਹਾ ਹੈ ਤੇ ਆਪਣੀ ਹੋਣੀ ਤੇ ਕਦੇ ਵੀ ਰੁਸਵਾ ਜਾਂ ਹਾਰਿਆ ਨਹੀਂ ਹੈ ਤੇ ਸਦਾ ਚੜਦੀ ਕਲਾ ਵਿੱਚ ਰਿਹਾ ਹੈ ਤੇ ਰਹੇਗਾ ਕਿਉਂਕਿ — “ਪੰਜਾਬ ਸਦਾ ਵਸਦਾ ਗੁਰਾਂ ਦੇ ਨਾਮ ਤੇ” … More
ਹੜ੍ਹ ਪੀੜਤਾਂ ਲਈ ਪੰਜਾਬੀਆਂ ਨੇ ਖਜਾਨਿਆਂ ਦੇ ਮੂੰਹ ਖੋਲ੍ਹ ਦਿੱਤੇ
ਕੇਂਦਰ ਸਰਕਾਰ ਨੂੰ ਪੰਜਾਬ ਦੇ ਹੜ੍ਹਾਂ ਦੀ ਸਥਿਤੀ ਨੂੰ ਰਾਸ਼ਟਰੀ ਆਫ਼ਤ ਐਲਾਨਣਾ ਚਾਹੀਦਾ ਹੈ। ਭਾਖੜਾ ਡੈਮ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ ਤਿੰਨ ਫੁੱਟ ਦੂਰ ਰਹਿ ਗਿਆ ਹੈ। ਪੌਂਗ ਤੇ ਰਣਜੀਤ ਸਾਗਰ ਡੈਮਾਂ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ‘ਤੇ … More
ਇੱਕ ਕਿਰਤੀ ਗੁਰਸਿੱਖ ਭਾਈ ਲਾਲੋ
ਭਾਈ ਲਾਲੋ ਜੀਂ ਅਣਵੰਡੇ ਪੰਜਾਬ ਦੇ ਪਿੰਡ ਸੈਦਪੁਰ, ਐਮਨਾਬਾਦ ਜਿਲਾ ਗੁਜਰਾਂਵਾਲਾ (ਪਾਕਿਸਤਾਨ)ਦੇ ਰਹਿਣ ਵਾਲੇ ਸਨ। ਆਪ ਦਾ ਜਨਮ 1452 ਈਸਵੀ ਨੂੰ ਪਿਤਾ ਸ੍ਰੀ ਜਗਤ ਰਾਮ ਦੇ ਘਰ ਮਾਤਾ ਖੇਮੋ ਦੀ ਕੁੱਖੋਂ ਹੋਇਆ। ਜਨਮ ਤਾਰੀਖ ਬਹੁਤੇ ਸਰੋਤਾਂ ਵਿਚ ਨਹੀਂ ਮਿਲਦੀ। ਪਰ … More
ਪਰਵਾਸੀਆਂ ਦੇ ਦਰਦ
ਪਿੰਡਾਂ ਵਿਚੋਂ ਉੱਠਕੇ ਕੈਨੇਡਾ ਵਿੱਚ ਆਕੇ । ਵੇਖੋ ਕੀ ਖੱਟਦੇ ਨੇ ਘਰਬਾਰ ਭੁੱਲਾਕੇ। ਕਹਿਣ ਨੂੰ ਪ੍ਰਵਾਸੀ ਏਥੇ ਖੁਸ਼ ਰਹਿੰਦੇ ਨੇ। ਇਹ ਨਹੀਂ ਸੀ ਪਤਾ ਕੀ ਕੀ ਦੁੱਖ ਸਹਿੰਦੇ ਨੇ। ਉੱਚੇ ਚਿੱਟੇ ਪ੍ਰਬਤ ਸੋਹਣੇ ਲਗਦੇ ਬੜੇ। ਵੇਖ ਲਈਦੇ ਕਦੀ ਕਦੀ ਬਹਿਕੇ … More
ਪੰਜਾਬ ਵਿੱਚ ਹੜ੍ਹਾਂ ਦੀ ਏਨੀ ਤਬਾਹੀ ਦੇ ਕਾਰਨ
ਪੰਜਾਬ ਵਿੱਚ ਹੜਾਂ ਦੀ ਇੰਨੀ ਤਬਾਹੀ ਦੇ ਮੁੱਖ ਕਾਰਨ ਹਨ ਗਲੋਬਲ ਵਾਰਮਿੰਗ ਨਾਲ ਵਧੇਰੇ ਮੌਨਸੂਨੀ ਮੀਂਹ ਦਾ ਪੈਣਾ, ਭਾਰਤ ਵੱਲੋਂ ਦਰਿਆਵਾਂ ਵਿੱਚੋਂ ਪਾਣੀ ਛੱਡਣਾ, ਜੰਗਲਾਂ ਦੀ ਕਟਾਈ, ਖਰਾਬ ਨਗਰ ਯੋਜਨਾ, ਅਤੇ ਦਰਿਆ-ਪ੍ਰਣਾਲੀਆਂ ਦੀ ਸਹੀ ਤਰ੍ਹਾਂ ਦੇਖ-ਭਾਲ ਨਾ ਹੋਣਾ। 2025 ਵਿੱਚ … More
ਪੰਜਾਬ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ
ਪੰਜਾਬ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਆਪਣੇ ਸਮੇਂ ਦੀਆਂ ਸ਼੍ਰੋਮਣੀ ਸ਼ਖ਼ਸੀਅਤਾਂ ਵਿਚੋਂ ਇੱਕ ਅਜਿਹੇ ਯੁੱਗ ਦ੍ਰਿਸ਼ਟਾ ਸਨ ਜਿਨ੍ਹਾਂ ਆਪਣੇ ਬਚਪਨ ਤੋਂ ਲੈ ਕੇ ਬਿਰਧ ਅਵਸਥਾ ਤੱਕ ਆਪਣੀ ਚੇਤਨਾ ਨੂੰ ਉੱਚਾ ਉਠਾਉਣ ਤੇ ਵਿੱਦਿਅਕ ਯੋਗਤਾ ਵਧਾਉਣ ਦੇ ਮੰਤਵ ਨੂੰ … More
