ਸਾਹਿਤ

 

ਚੰਗਾ ਭਲ਼ਾ ਬੰਦਾ ਸੀ

ਚੰਗਾ ਭਲ਼ਾ ਬੰਦਾ ਸੀ  ਗੁਰਦਾਸ ਮਾਨ ਯਾਰੋ। ਕਿਵੇਂ ਭੁੱਲ ਗਿਆ, ਹੈ ਮਿਠਾਸ ਮਾਨ ਯਾਰੋ। ਡਫ਼ਲੀ ਵਜਾਉਂਦਾ,ਤੇ ਪੰਜਾਬੀ ਗੀਤ ਗਾਉਂਦਾ, ਦਿੱਤੀ ਜੋ ਪੰਜਾਬੀ ਨੇ ਸੌਗਾਤ ਮਾਨ ਯਾਰੋ। ਸ਼ੁਹਰਤਾਂ ਦੀ ਭੁੱਖ, ਹੱਡਾਂ ਵਿੱਚ ਬਹਿ ਗਈ, ਭੁੱਲ ਗਿਆ ਆਪਣੀ ਔਕਾਤ ਮਾਨ ਯਾਰੋ। ਮਾਰ … More »

ਕਵਿਤਾਵਾਂ | Leave a comment
 

ਹਿੰਦੀ ਦੀ ਵਕਾਲਤ : ਮਾਤ ਭਾਸ਼ਾਵਾਂ ਲਈ ਖ਼ਤਰੇ ਦੀ ਘੰਟੀ

ਭਾਸ਼ਾ ਕੋਈ ਵੀ ਬੁਰੀ ਨਹੀਂ ਹੁੰਦੀ। ਹਰ ਭਾਸ਼ਾ ਦੀ ਭੂਗੋਲਿਕ ਸਥਿਤੀ ਅਨੁਸਾਰ ਆਪਣੀ ਮਹੱਤਤਾ ਹੁੰਦੀ ਹੈ ਪ੍ਰੰਤੂ ਮਾਤ ਭਾਸ਼ਾ ਸਭ ਤੋਂ ਪਹਿਲਾਂ ਹੁੰਦੀ ਹੈ। ਪੰਜਾਬੀ ਹਿੰਦੀ ਨਾਲੋਂ ਬਹੁਤ ਪੁਰਾਣੀ ਭਾਸ਼ਾ ਹੈ। ਹਿੰਦੀ ਨੇ ਪੰਜਾਬੀ ਅਤੇ ਸੰਸਕਿ੍ਰਤ ਤੋਂ ਬਹੁਤ ਸਾਰੇ ਅੱਖਰ … More »

ਲੇਖ | Leave a comment
 

ਏਕ ਦੇਸ਼ ਇੱਕ ਭਾਸ਼ਾ-ਕੱਲ ਨੂੰ ਹੋਵੇਗਾ ਏਕ ਦੇਸ਼ ਇੱਕ ਗੇਰੂਆ ਪਹਿਰਾਵਾ

ਭਾਸ਼ਾ ਸ਼ਬਦ ਸੰਸਕ੍ਰਿਤ ਦੇ ਭਾਸ਼ ਧਾਤੁ ਤੋਂ ਬਣਿਆ ਹੈ ਜਿਸਦਾ ਮਤਲਬ ਹੈ ਬੋਲਣਾ ਜਾਂ ਕਹਿਣਾ ਅਰਥਾਤ ਭਾਸ਼ਾ ਉਹ ਹੈ ਜਿਸ ਨੂੰ ਬੋਲਿਆ ਜਾਵੇ।ਪਲੈਟੋ ਨੇ ਸੋਫਿਸਟ ਵਿੱਚ ਵਿਚਾਰ ਅਤੇ ਭਾਸ਼ਾ ਦੇ ਸੰਬੰਧ ਵਿੱਚ ਲਿਖਦੇ ਹੋਏ ਕਿਹਾ ਹੈ ਕਿ ਵਿਚਾਰ ਅਤੇ ਭਾਸ਼ਾ … More »

ਲੇਖ | Leave a comment
 

ਅੱਜਕਲ੍ਹ ਜ਼ਿੰਦਗੀ

ਨਾ ਕਿੱਕਰ ਨਾ ਟਾਹਲੀ ਦਿਸਦੀ ਭਾਗਾਂ ਸੰਗ ਹਰਿਆਲੀ ਦਿਸਦੀ। ਬੰਦ ਕਮਰੇ ਵਿੱਚ ਅੱਖ ਹੈ ਖੁਲ੍ਹਦੀ ਨਾ ਕੁਦਰਤ ਦੀ ਲਾਲੀ ਦਿਸਦੀ। ਵਿੱਚ ਮਸ਼ੀਨਾਂ ਦੇ ਇਸ ਜੁਗ ਦੇ ਹਰ ਪਲ ਸਭ ਨੂੰ ਕਾਹਲੀ ਦਿਸਦੀ। ਲੋੜ ਵਧਾਈ ਲੋਕਾਂ ਨੇ ਹਰ ਨਾ ਕੋਈ ਹੈ … More »

ਕਵਿਤਾਵਾਂ | Leave a comment
 

ਤੁਰਦਿਆਂ ਦੇ ਨਾਲ ਤੁਰਦੇ . . .

ਹਰ ਬੰਦਾ ਆਪਣੇ ਜੀਵਨ ਵਿਚ ਆਰਾਮ ਚਾਹੁੰਦਾ ਹੈ/ ਸੁੱਖ ਚਾਹੁੰਦਾ ਹੈ। ਪਰ, ਤਬਦੀਲੀ ਨੂੰ ਕੋਈ ਵੀ ਬੰਦਾ ਸਹਿਜੇ ਹੀ ਸਵੀਕਾਰ ਨਹੀਂ ਕਰਨਾ ਚਾਹੁੰਦਾ। ਅਸਲ ਵਿਚ ਤਬਦੀਲੀ ਆਉਣ ਨਾਲ ਸੁੱਖ- ਆਰਾਮ ਖ਼ਤਮ ਹੁੰਦਾ ਹੈ/ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ … More »

ਲੇਖ | Leave a comment
 

ਸਾਦੇ ਭੋਗ ਸਮਾਗਮ ਅਜੋਕੇ ਸਮੇਂ ਦੀ ਜਰੂਰਤ

ਅੱਜ ਕੱਲਯੁਗ ਦੇ ਸਮੇਂ ’ਚ ਵੀ, ਸਮੇਂ ਦੀ ਮਸਰੂਫਿਅਤ ਦੇ ਬਾਵਜੂਦ ਜਿੱਥੇ ਅਨੇਕਾਂ ਖੇਤਰਾਂ ਵਿੱਚ ਸਮਾਜ ਸੇਵੀ ਸੰਸਥਾਵਾਂ ਦਿਨ ਰਾਤ ਕੰਮ ਕਰ ਰਹੀਆਂ ਹਨ ਉੱਥੇ ਨਾ ਸਹਿਣਯੋਗ ਮਹਿੰਗਾਈ ਦੇ ਇਸ ਦੌਰ ਵਿੱਚ ਇਨ੍ਹਾਂ ਸਮਾਜ ਸੇਵੀ ਸੰਸਥਾਵਾਂ ਦਾ ਇੱਕ ਵੱਡਾ ਨੈਤਿਕ … More »

ਲੇਖ | Leave a comment
 

ਸ਼ਬਦਾਂ ਨੂੰ..

ਮੈਂ ਨਤਮਸਤਕ ਹਾਂ… ਤੁਹਾਡੇ ਕੋਲ ਅਸੀਮ ਕੁਵਤ ਹੈ… ਪਵਿੱਤਰਤਾ ਦੀ ਗਹਿਰਾਈ ਰੱਖਣ ਦੀ… ਨਿਰਮਾਣਤਾ ਦੀ ਡੂੰਘਾਈ ਨਾਪਣ ਦੀ… ਨਾਨਕ ਦੀ ਬਾਣੀ ਬਨਣ ਦੀ… ਬੁੱਲੇ ਦੀਆਂ ਕਾਫ਼ੀਆਂ ਅਮਰ ਕਰਨ ਦੀ… ਵਾਰਿਸ ਦੀ ਹੀਰ ਬਨਣ ਦੀ… ਸ਼ਿਵ ਦੀ ਪੀੜ ਹਰਨ ਦੀ… ਸ਼ੀਤ … More »

ਕਵਿਤਾਵਾਂ | Leave a comment
 

ਬੱਚਿਆਂ ਨੂੰ ਚੰਗੇ ਮਾੜੇ ਸਪੱਰਸ਼ ਸੰਬੰਧੀ ਜਾਗਰੂਕਤਾ ਜਰੂਰੀ

ਇਹ ਸਾਡੇ ਸਮਾਜ ਦਾ ਦੁਖਾਂਤ ਹੈ ਕਿ ਅਖ਼ਬਾਰਾਂ ਦੀਆਂ ਸੁਰਖੀਆਂ ਬੱਚਿਆਂ ਨਾਲ ਹੁੰਦੇ ਸਰੀਰਕ ਸ਼ੋਸ਼ਣ ਅਤੇ ਇਸ ਪਿੱਛੇ ਅਪਰਾਧੀ ਦੀ ਕਾਮ ਭਾਰੂ ਅਤੇ ਘਟੀਆ ਮਾਨਸਿਕਤਾ ਦੀ ਪੁਸ਼ਟੀ ਕਰਦੀਆਂ ਹਨ। ਬੱਚਿਆਂ ਨਾਲ ਸਰੀਰਕ ਸ਼ੋਸ਼ਣ ਕਰਨ ਵਾਲੇ ਅਪਰਾਧੀ ਜ਼ਿਆਦਾਤਰ ਬੱਚਿਆਂ ਦੇ ਸਾਕ … More »

ਲੇਖ | Leave a comment
 

ਪਟਾਕਾ ਫੈਕਟਰੀ ‘ਚ ਧਮਾਕਾ, ਪ੍ਰਸ਼ਾਸਨ ਦੀ ਲਾਪ੍ਰਵਾਹੀ

ਗ਼ੈਰ ਕਾਨੂੰਨੀ ਧੰਦਿਆਂ ਦੇ ਮਾਲਕ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੁੱਖ ਦੀ ਨੀਂਦ ਸੌਣ ਨਹੀਂ ਦਿੰਦੇ ਕਿਉਂਕਿ ਜਦੋਂ ਉਨ੍ਹਾਂ ਦੇ ਧੰਦਿਆਂ ਦੀਆਂ ਗ਼ਲਤੀਆਂ ਕਰਕੇ ਦੁਰਘਟਨਾਵਾਂ ਵਾਪਰਦੀਆਂ ਹਨ ਤਾਂ ਪ੍ਰਸ਼ਾਸਨ ਦੀ ਨੀਂਦ ਤੱਤਭੜੱਤੀ ਵਿਚ ਖੁਲ੍ਹ ਜਾਂਦੀ ਹੈ। ਫਿਰ ਅਫਰਾ ਤਫ਼ਰੀ ਦੇ ਹਾਲਾਤ ਵਿਚ … More »

ਲੇਖ | Leave a comment
 

*ਸ਼ਹਿਰ ਚੁੱਪ ਹੈ*

“ਟਿਕੀ ਰਾਤ ਘਰ ਨੂੰ ਪਰਤ ਰਿਹਾ ਹੁੰਦਾ ਹਾਂ… ਕਿਸੇ-ਕਿਸੇ ਰੌਸ਼ਨਦਾਨ ਵਿੱਚੋਂ ਨਿੰਮ੍ਹੀ-ਨਿੰਮ੍ਹੀ ਰੌਸ਼ਨੀ ਛਣ ਕੇ ਆ ਰਹੀ ਹੁੰਦੀ ਹੈ ਕਿਸੇ-ਕਿਸੇ ਦਰਵਾਜ਼ੇ ਪਿੱਛੋਂ ਹੱਸਣ ਦੀ ਅਵਾਜ਼ ਸੁਣਾਈ ਦਿੰਦੀ ਹੈ ਕਿਸੇ-ਕਿਸੇ ਘਰ ਵਿੱਚੋਂ ਚੂੜੀਆਂ ਦੀ ਛਣਕਾਰ ਸੁਣਾਈ ਦਿੰਦੀ ਹੈ ਟੁੱਟ ਹੋਏ ਖੰਭੇ … More »

ਕਵਿਤਾਵਾਂ | Leave a comment