ਕਵਿਤਾਵਾਂ
ਸਾਜੇ ਪੰਜ ਪਿਆਰੇ
ਗੁਰੂ ਗੋਬਿੰਦ ਸਿੰਘ ਬਾਜਾਂ ਵਾਲੇ, ਸਾਜੇ ਪੰਜ ਪਿਆਰੇ। ਦੁਨੀਆਂ ‘ਤੇ ਉਹ ਚੱਮਕ ਰਹੇ ਨੇ, ਬਣ ਕੇ ਚੰਨ ਸਿਤਾਰੇ। ਨੀਂਹ ਕੌਮ ਦੀ ਪੱਕੀ ਕਰਨੀ , ਦਿਲ ਦੇ ਵਿਚ ਧਿਆਇਆ । ਪੰਥ ਖਾਲਸਾ ਹਊ ਨਿਆਰਾ , ਦਸਮੇਸ਼ ਪਿਤਾ ਫੁਰਮਾਇਆ। ਪਹਿਨ ਕੇ ਪੰਜ … More
ਘਰਹਿ ਅਨੰਦੁ ਵਸਾਈਆਂ
ਮੋਰ ਵੇਖ ਜਿਵ ਮੇਘਲਾ, ਮਦਮਸਤ ਪੈਲਾਂ ਪਾਈਆਂ । ਸੱਧਰਾਂ ਚਾਵਾਂ ਰਲ ਤਿਵ, ਸਦ ਵਸੀਆਂ ਵੇਪ੍ਰਵਾਹੀਆਂ । ਸਵਾਤੀ ਬੂੰਦ ਵਰਸਦੀ, ਘਟਾਵਾਂ ਛਹਿਬਰ ਲਾਈਆਂ । ਚਾਤ੍ਰਿਕ ਤ੍ਰਿਪਤ ਤ੍ਰੇਹੁੜੀ, ਹੋਂਦਾਂ ਗਈਆਂ ਨਸ਼ਿਆਈਆਂ । ਅੰਮ੍ਰਿਤ ਚੌਂਦਾ ਅਰਸ਼ੜੇ, ਸੁਰਤਾਂ ਜਦ ਮਥਿਆਈਆਂ । ਸਗਲੀ ਮਉਲੀ ਮੇਧਨੀ, … More
ਔਰਤ- ਗੁਰਵਿੰਦਰ ਸਿੰਘ ਘਾਇਲ
ਵਾਂਗ ਦੀਵੇ ਦੇ ਜਲਦੀ ਏਂ ਤੂੰ, ਹਨੇਰੀ ਵਿੱਚ ਵੀ, ਤੁਫ਼ਾਂ ਵਿੱਚ ਵੀ, ਵਾਂਗ ਰੁੱਖ ਦੇ ਸੜਦੀ ਏਂ ਤੂੰ, ਧੁੱਪ ਦੇ ਵਿੱਚ ਵੀ, ਛਾਂ ਦੇ ਵਿੱਚ ਵੀ। ਚਾਨਣ ਕਰਦੀ ਏਂ ਚਾਰ ਚੁਫ਼ੇਰੇ, ਦੂਰ ਭਜਾਉˆਦੀ ਏਂ ਤੂੰ ਹਨੇਰੇ, ਫਿਰ ਵੀ ਕਦਰ ਨਹੀਂ … More
ਮੇਰੇ ਰੋਂਦੇ ਹੋਏ ਪੰਜਾਬ ਨੂੰ ਕੋਈ ਚੁੱਪ ਕਰਾਵੋ ਨੀਂ।
ਮੇਰੇ ਰੋਂਦੇ ਹੋਏ ਪੰਜਾਬ ਨੂੰ ਕੋਈ ਚੁੱਪ ਕਰਾਵੋ ਨੀਂ। ਡਾਡੀਆਂ ਪੀੜਾਂ ਝੱਲਦੇ ਦੀ ਕੋਈ ਪੀੜ ਮਿਟਾਵੋ ਨੀਂ। ਅੰਗਰੇਜ਼ਾਂ ਵੰਡਿਆ ਪਹਿਲਾਂ ਇਸਨੂੰ, ਫਿਰ ਟੋਟੇ ਕੀਤੇ ਆਪਣਿਆਂ। ਇਸ ਟੋਟੇ ਹੋਏ ਪੰਜਾਬ ਨੂੰ ਕੋਈ ਮੱਰਹਮ ਲਾਵੋ ਨੀਂ। ਮੇਰੇ ਰੋਂਦੇ ਹੋਏ ਪੰਜਾਬ ਨੂੰ ਕੋਈ … More
ਮਤਾ – ਪ੍ਰਮਿੰਦਰ ਸਿੰਘ ਪਰਵਾਨਾ
ਨਵੇਂ ਸਾਲ ਵਿੱਚ ਮੈਂ ਵੀ ਕੁਝ ਬਣ ਜਾਵਾਂਗਾ। ਜ਼ਮੀਰ ਦੇ ਪੈਸੇ ਵੱਟ ਕੇ ਅਮੀਰ ਬਣ ਜਾਵਾਂਗਾ। ਹਰ ਤਰ੍ਹਾਂ ਦੇ ਕੁਕਰਮ ਕਰਕੇ ਸਿਖਰ ‘ਤੇ ਪੁੱਜ ਜਾਵਾਂਗਾ। ਚੜ੍ਹਦੇ ਸਾਲ ਪੈ ਰਹੀਆਂ ਵੋਟਾਂ ਵਿਚ ਲੀਡਰ ਬਣ ਜਾਵਾਂਗਾ। ਫਿਰ ਸਿਆਸਤ ਨਾਲ ਹਰ ਧੰਦੇ ‘ਤੇ … More
ਰੁੱਤ ਚੋਣ ਹੈ ਆਈ
ਰੁੱਤ ਚੋਣ ਹੈ ਆਈ ਰਹਿੰਦੇ ਸਾਹ ਗਿਣ ਲਈਏ ਨੀਂਹ ਪੱਥਰ ਨਵੇਂ 2 ਧੜਕਣਾਂ ‘ਚ ਉਣ ਲਈਏ ਪੁੱਛੋ ਦਰ 2 ਜਾ ਕੇ ਸਮਾਂ ਉਦਾਸ ਜੇਹਾ ਹੋਇਆ ਫੇਰ ਬੀਜਾਂਗੇ ਚੰਦ ਹੁਣ ਰੁੱਖਾਂ ਦੀ ਸੁਣ ਲਈਏ ਪੁੱਤਰੋ ਜਾਇਓ ਨਾ ਦੂਰ ਮੱਥੇ ਲਿਸ਼ਕ ਜੇਹੀ … More
ਚੋਣ ਵਾਅਦੇ : ਡਾ: ਅਵਤਾਰ ਕੌਰ ਸੋਹੀ
ਨਵੇਂ ਯੁਗ ਦਾ ਆਗਾਜ਼ ਤਰੱਕੀ, ਸੁਪਨੇ ਦਿਖਾਉਣ ਦਾ ਸਿੰਘ-ਨਾਦ ਤਰੱਕੀ, ਗੱਦੀ ਉੱਤੇ ਬੈਠਣ ਦਾ ਹੀ ਰਾਗ਼ ਤਰੱਕੀ, ਹਰਮਨ ਪਿਆਰੇ ਹੋਣ ਦਾ ਅੰਦਾਜ਼ ਤਰੱਕੀ, ਸ਼ੁਰੂ ਤਾਂ ਸਭ ਕੁੱਝ ਹੋ ਗਿਆ, ਪਰ ਕੁੱਝ ਵੀ ਪੂਰ ਨਹੀਂ ਚੜ੍ਹਿਆ, ਜਲਸਾ ਹੋਇਆ, ਭਾਸ਼ਨ ਝਾੜੇ, ਨਾਹਰੇ … More
ਇਕ ਪਲ – ਪ੍ਰਮਿੰਦਰ ਸਿੰਘ ਪ੍ਰਵਾਨਾ
ਸਦੀਆਂ ਸਮੇਟ ਲਈਏ ਇਕ ਪਲ ਵਿਚ ਆਓ ਜੀ ਲਈਏ ਇਕ ਪਲ ਵਿਚ ਸਮੇਂ ਦੀ ਬੁੱਕਲ ਵਿਚੋਂ ਕਿਰਿਆ ਸਾਲ ਤੇ ਮਿਲਿਆ ਫੇਰ ਇਕ ਪਲ ਹਵਾ ਦੇ ਝੋਂਕੇ ਨੇ ਕਿਹਾ ਹੋਰ ਮੌਕਿਆ ਮਿਲਿਆ ਇਸ ਪਲ ਨਵਾਂ ਸਫ਼ਰ ਏ ਕੁਝ ਕਰ ਗੁਜ਼ਰਨ ਦਾ … More
ਨਵੇਂ ਸੁਪਨੇ ਸਜਾਈਏ………………….
ਗੁਰਬਚਨ ਸਿੰਘ ਲਾਡਪੁਰੀ ਸਾਲ ਨਵਾਂ ਗਿਆ ਆ, ਜਿਹਦਾ ਚਿਰਾਂ ਤੋਂ ਸੀ ਚਾਅ, ਆਓ ਸੁਪਨੇ ਕੋਈ ਨਵੇਂ ਹੀ, ਸਜਾਈਏ ਰੱਲ ਕੇ। ਪੀਘਾਂ ਪਿਆਰ ਦੀਆਂ ਨਵੇਂ ਸਾਲ ਪਾਈਏ ਰੱਲ ਕੇ। ਰੱਲ ਵਤਨ ਸੁਆਰੋ, ਜਿੰਦ ਇਹਦੇ ਉੱਤੋਂ ਵਾਰੋਂ। ਪੂੰਜੀ ਇਸਦੀ ਨਾਂ, ਲੁੱਟ ਲੁੱਟ … More




