ਲੇਖ
ਦੇਸ਼ ਜਿਸ ਵਿੱਚ ਗੋਗੜ ਵਧਾਉਣਾ ਗ਼ੈਰਕਾਨੂੰਨੀ ਹੈ
ਵਿਸ਼ਵ ਵਿਚ ਮੋਟਾਪਾ ਇਕ ਮਹਾਂਮਾਰੀ ਦਾ ਰੂਪ ਲੈ ਰਿਹਾ ਹੈ, ਜਿਥੇ ਮੁਲਕਾਂ ਦੇ ਬਜਟ ਦਾ ਵੱਡਾ ਹਿੱਸਾ ਮੋਟਾਪੇ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਉੱਤੇ ਖਰਚ ਹੁੰਦਾ ਹੈ। ਉਸ ਦੇ ਨਾਲ-ਨਾਲ ਮੁਲਕ ਵਾਸੀਆਂ ਦੀ ਕਾਰਜਸ਼ੀਲਤਾ ਉਤੇ ਖੋਰਾ ਲਗਦਾ ਹੈ। ਇਕ ਅੰਦਾਜ਼ੇ … More
ਕੀ ਤੁਸੀਂ ਦੂਜੇ ਦਰਜੇ ਦੇ ਸ਼ਹਿਰੀ ਹੋ?
ਅਮਨਦੀਪ ਕੌਰ ਜ਼ਰਾ ਸੋਚੋ, ਤੁਸੀਂ ਕਨੇਡੀਅਨ ਸ਼ਹਿਰੀ ਹੋਣ ਦੇ ਨਾਤੇ ਕਿਸੇ ਬਾਹਰਲੇ ਦੇਸ਼ ਵਿੱਚ ਘੁੰਮਣ ਗਏ ਹੋ। ਓਥੇ ਕੋਈ ਇਤਿਹਾਸਕ ਇਮਾਰਤ ਵੇਖ ਰਹੇ ਹੋ, ਜਾਂ ਫਿਰ ਕਿਸੇ ਧਾਰਮਿਕ ਅਸਥਾਨ ਜਾਂ ਕਿਸੇ ਹੋਰ ਜਗ੍ਹਾ ‘ਤੇ ਘੁੰਮ-ਫਿਰ ਰਹੇ ਹੋ ਅਤੇ ਓਥੇ ਨੇੜੇ … More
ਜੰਮੂ–ਕਸ਼ਮੀਰ ਲਈ ਧਾਰਾ 370 ਹੁਣ ਸਥਾਈ ਬਣ ਚੁੱਕੀ ਹੈ
ਬੀਤੇ ਦਿਨੀਂ ਜੰਮੂ-ਕਸ਼ਮੀਰ ਹਾਈਕੋਰਟ ਨੇ ਮਹਤੱਤਾਪੂਰਨ ਫੈਸਲਾ ਦਿੰਦੇ ਹੋਏ ਕਿਹਾ ਕਿ ਜੰਮੂ-ਕਸ਼ਮੀਰ ਰਾਜ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਦਾ ਸੰਵਿਧਾਨ ‘ਚ ਸਥਾਈ ਸਥਾਨ ਹੈ ਤੇ ਇਸ ‘ਚ ਸੋਧ ਨਹੀਂ ਹੋ ਸਕਦੀ ਤੇ ਨਾ ਹੀ ਇਸ ਨੂੰ ਖਤਮ ਕੀਤਾ … More
ਮਨੁੱਖ ਦੀਆਂ ਤਿੰਨ ਖਾਹਿਸ਼ਾਂ ਕੁਰਸੀ ਤਖਤਾ ਤੇ ਤਖਤ
ਸੂਝਵਾਨ ਮਿੱਤਰੋ ਪਾਠਕੋ ਹਰ ਪੈਦਾ ਹੋ ਜਾਣ ਵਾਲੇ ਜੀਵ ਦੇ ਅੰਦਰ ਲਾਲਸਾਵਾਂ ਦਾ ਹੜ੍ਹ ਹੁੰਦਾ ਹੈ । ਸਜੀਵ ਵਸਤਾਂ ਬਾਰੇ ਤਾਂ ਇਹ ਆਮ ਹੀ ਦੇਖ ਸਕਦੇ ਹਾਂ ਪਰ ਨਿਰਜੀਵ ਮੰਨੀਆਂ ਜਾਂਦੀਆਂ ਵਸਤਾਂ ਵੀ ਮਿੱਟੀ ਤੋਂ ਸੋਨੇ ਹੀਰਿਆਂ ਤੱਕ ਆਪਣੇ ਆਪ … More
ਕਿਰਤ ਤੇ ਕਨੇਡਾ
ਦੁਨੀਆਂ ਵਿੱਚ ਕੋਈ ਵੀ ਕੰਮ ਘਟੀਆ ਨਹੀਂ ਹੁੰਦਾ, ਬਸ਼ਰਤੇ ਕਿ ਉਸ ਨੂੰ ਕਰਨ ਵਾਲਾ ਆਪਣੇ ਅੰਦਰ ਹੀਣ ਭਾਵਨਾ (ਇਨਫਰਓਰਟੀ ਕੰਪਲੈਕਸ) ਮਹਿਸੂਸ ਨਾ ਕਰੇ। ਕਿਸੇ ਕੰਮ ਨੂੰ ਕਰ ਕੇ ਮਾਣ ਮਹਿਸੂਸ ਕਰਨ ਵਾਲਾ ਸ਼ਖ਼ਸ ਹੀ ਅਸਲੀ ਕਿਰਤੀ ਹੁੰਦਾ ਹੈ। ਦਸਾਂ ਨਹੁੰਆਂ … More
ਚੱਟ ਲਿਆ ਚਿੱਟੇ ਨੇ ਪੰਜਾਬ ਮੇਰਾ ਸਾਰਾ ?
ਅੱਜ ਵੈਸੇ ਗੱਲ ਬਹੁਤੀ ਰਹੀ ਨਹੀ ਹੈ। ਪਰ ਫਿਰ ਵੀ ਕਰਨ ਜਾ ਰਿਹਾ ਹਾਂ— ਕਿਸੇ ਵੇਲੇ ਪੰਜਾਬ ਪਿਆਰੇ ਨੂੰ, ਮਾਫ ਕਰਨਾ, ਪਿਆਰੇ ਨਹੀ ਵਿਚਾਰੇ ਨੂੰ, ਭਾਰਤ ਦਾ ਅੰਨਦਾਤਾ, ਦੇਸ਼ ਦਾ ਰਾਖਾ, ਭਾਰਤਵਰਸ਼ ਦਾ ਮਹਾਨ ਪਹਿਰੇਦਾਰ ਕਿਹਾ ਜਾਂਦਾ ਸੀ, ਇਸ ਦੇ … More
ਗਿਆਨ-ਵਿਗਿਆਨ (ਭਾਗ-12)
ਅਸਮਾਨ ਨੀਲਾ ਕਿਉਂ ਹੈ? ਅਸੀਂ ਜਾਣਦੇ ਹਾਂ ਕਿ ਸੂਰਜ ਦੋ ਪ੍ਰਕਾਸ਼ ਨੂੰ ਜੇ ਪ੍ਰਿਜਮ ਵਿੱਚੋਂ ਦੀ ਲੰਘਾਇਆ ਜਾਵੇ ਤਾਂ ਇਹ ਸੱਤ ਰੰਗਾਂ ਵਿੱਚ ਟੁੱਟ ਜਾਂਦਾ ਹੈ। ਇਹ ਸੱਤ ਰੰਗ ਹਨ- ਵੈਗਣੀ, ਜਾਮਨੀ, ਨੀਲਾ, ਹਰਾ, ਪੀਲਾ, ਸੰਤਰੀ ਤੇ ਲਾਲ। ਜਦੋਂ ਸੂਰਜ … More
ਬੀਜੇਪੀ ਦੇ ਵਿਆਪਮ ਵਰਗੇ ਘੁਟਾਲੇ
ਭਾਰਤੀ ਜਨਤਾ ਪਾਰਟੀ ਦੀ ਕੇਂਦਰ ਵਿਚ ਸਰਕਾਰ ਮਈ 2014 ਵਿਚ ਭਾਰੀ ਬਹੁਮਤ ਨਾਲ ਤਾਕਤ ਵਿਚ ਆਈ ਸੀ। ਭਾਰਤ ਦੇ ਲੋਕਾਂ ਨੇ ਪਿਛਲੇ ਲੰਮੇ ਅਰਸੇ ਤੋਂ ਗਠਜੋੜ ਸਰਕਾਰਾਂ ਦਾ ਚਲਦਾ ਆ ਰਿਹਾ ਸਿਲਸਿਲਾ ਖ਼ਤਮ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਲਵਾ ਕੀਰਤੀਮਾਨ … More
ਡਾ. ਜਸਵੰਤ ਸਿੰਘ ਨੇਕੀ ਸਦੀਵੀ ਵਿਛੋੜਾ ਦੇ ਗਏ!!
ਗੁਰਮੁਖ ਜਨਮੁ ਸਵਾਰਿ ਦਰਗਹ ਚਲਿਆ ॥ ਸਚੀ ਦਰਗਹ ਜਾਇ ਸਚਾ ਪਿੜ ਮਲਿਆ ॥ ………….. ਤੇ ਉਹ ਗੁਰਮੁਖ ਆਪਣਾ ਜਨਮੁ ਸਵਾਰਿ ਕੇ ਸੱਚ ਮੁਚ ਉਚੀ ਦਰਗਹ ਚਲਾ ਗਿਆ ਹੈ ਤੇ ਸਾਨੂੰ ਸਦਾ ਲਈ ਛੱਡ ਕੇ ਟੁਰ ਗਿਆ ਹੈ । ਉਸਨੇ ਸਚੀ … More
