ਲੇਖ

 

ਪਰੋਫੈਸਨਲ ਵਿਦਿਅਕ ਅਦਾਰਿਆਂ ਨੂੰ ਅੰਨੀ ਲੁੱਟ ਦੀ ਖੁੱਲ ਕਿਉਂ ?

ਗੁਰਚਰਨ ਪੱਖੋਕਲਾਂ ਪੰਜਾਬ ਦੀ ਗੱਲ ਕਰੀਏ ਤਾਂ 44 ਲੱਖ ਦੀ ਬੇਰੁਜਗਾਰਾਂ ਦੀ ਫੌਜ ਸੜਕਾਂ ਤੇ ਮਾਰਚ ਪਾਸਟ ਕਰ ਰਹੀ ਹੈ। ਹਰ ਸਾਲ ਇਸ ਬੇਰੁਜਗਾਰ ਫੌਜ ਵਿੱਚ ਦੋ ਤਿੰਨ ਲੱਖ ਨਵੇਂ ਸਿਪਾਹੀ ਭਰਤੀ ਹੋ ਜਾਂਦੇ ਹਨ। ਸਰਕਾਰਾਂ ਨੇ ਵਿਦਿਅਕ ਅਦਾਰਿਆਂ ਦਾ … More »

ਲੇਖ | Leave a comment
 

ਪਾਲ ਸਿੰਘ ਪੁਰੇਵਾਲ ਦੇ ਕੈਲੰਡਰ ਦਾ ਸਿੱਖੀ ਨਾਲ ਕੋਈ ਸਬੰਧ ਨਹੀਂ

ਪਾਲ ਸਿੰਘ ਪੁਰੇਵਾਲ ਦੇ (ਅਖੌਤੀ) ਨਾਨਕਸ਼ਾਹੀ ਕੈਲੰਡਰ ਬਾਰੇ ਬਹੁਤ ਰੌਲਾ ਪਾਇਆ ਜਾ ਰਿਹਾ ਹੈ। ਮੈਂ ਹੈਰਾਨ ਹਾਂ ਕਿ ਇਸ ਦੇ ਹਿਮਾਇਤੀਆਂ ਵਿਚੋਂ 99% ਲੋਕਾਂ ਨੂੰ ਪਤਾ ਹੀ ਨਹੀਂ ਕਿ ਇਹ ਕੀ ਹੈ। ਉਨ੍ਹਾਂ ਨੂੰ ਦੋ ਹੀ ਵੱਡੇ ਭਰਮ ਪਾਏ ਹੋਏ … More »

ਲੇਖ | 1 Comment
 

ਕੇਜਰੀਵਾਲ ਦਾ ਉਭਾਰ ਭਾਰਤੀ ਰਾਜਨੀਤੀ ਲਈ ਇਤਿਹਾਸਕ ਮੋੜ

ਜਨਲੋਕਪਾਲ ਬਿੱਲ ਪੇਸ ਕਰਨ ਦੇ ਢੰਗ ਤਰੀਕੇ ਦੇ ਬਹਾਨੇ  ਕਾਂਗਰਸ ਅਤੇ ਭਾਜਪਾ ਵੱਲੋ ਸਾਂਝੇ ਵਿਰੋਧ ਉਪਰੰਤ ਕੇਜਰੀਵਾਲ ਸਰਕਾਰ ਨੇ ਅਸਤੀਫਾ ਦੇ ਦਿੱਤਾ ਹੈ। ਕਿਸੇ ਸੂਬੇ ਦਾ ਪਹਿਲੀ ਵਾਰ ਮੁੱਖ ਮੰਤਰੀ ਬਣਨ ਉਪਰੰਤ, ਕਦੀ ਕਿਸੇ ਆਗੂ ਦਾ ਕੌਮੀ ਰਾਜਨੀਤੀ ਉਤੇ ਏਨਾ … More »

ਲੇਖ | Leave a comment
 

ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦੀ ਮੁੜ ਲੋੜ

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਣ ਜਨਮ ਅਸਥਾਨ ਗੁ. ਨਨਕਾਣਾ ਸਾਹਿਬ ਜੀ ਦੀ ਪਵਿੱਤਰ ਧਰਤੀ ਨੂੰ ਆਜ਼ਾਦ ਕਰਵਾਉਣ ਵੇਲੇ ਵਾਪਰੇ ਦੁਖਾਂਤ ਦੇ ਉਸ ਕਹਿਰੀ ਸਮੇਂ ਨੂੰ ਅੱਜ ਵੀ ਸਾਕਾ ਨਨਕਾਣਾ ਸਾਹਿਬ ਦੇ ਨਾਮ ਨਾਲ ਹਰ ਸਾਲ ਯਾਦ ਕੀਤਾ … More »

ਲੇਖ | Leave a comment
 

ਵਿਦਿਅਕ ਅਦਾਰੇ ਅਤੇ ਸਰਕਾਰਾਂ ਮੁਜਰਮ ਪੈਦਾ ਕਰਨ ਦੀ ਜੁੰਮੇਵਾਰੀ ਵੀ ਲੈਣ ?

ਗੁਰਚਰਨ ਪੱਖੋਕਲਾਂ ਕਿਸੇ ਵੀ ਵਿਦਿਅਕ ਅਦਾਰੇ ਵਿੱਚ ਚਲੇ ਜਾਉ ਤਦ ਉੱਥੋਂ ਦੇ ਪਰਬੰਧਕ ਉਹਨਾਂ ਲੋਕਾਂ ਦੇ ਨਾਂ ਗਿਣਾਉਣੇ ਸੁਰੂ ਕਰ ਦਿੰਦੇ ਹਨ ਜਿੰਹਨਾਂ ਲੋਕਾਂ ਨੇ ਜਿੰਦਗੀ ਵਿੱਚ ਕੋਈ ਤਰੱਕੀ ਹਾਸਲ ਕਰੀ ਹੁੰਦੀ ਹੈ।ਇਹ ਤਰੱਕੀ ਹਾਸਲ ਕਰਨ ਵਾਲਿਆ ਵਿੱਚ ਵੱਧ ਤੋਂ … More »

ਲੇਖ | Leave a comment
 

“ਬ੍ਰਹਿਮੰਡ ਤੋ ਆਈ ਆਤਮਾ ਬ੍ਰਹਿਮੰਡ ਦੀਆਂ ਸਫਾਂ ਚ ਜਾ ਰਲੀ”

ਦਲ ਬਾਬਾ ਬਿਧੀ ਚੰਦ ਸੰਪ੍ਰਦਾਇ, ਦਲ ਦੇ ਗਿਆਰਵੇਂ ਜਾਨਸ਼ੀਨ ਸੰਤ ਬਾਬਾ ਦਯਾ ਸਿੰਘ ਜੀ ਸੁਰ ਸਿੰਘ ਵਾਲੇ, ਪੰਜ ਭੂਤਕ ਸਰੀਰ ਤਿਆਗ ਕੇ ਸੱਚਖੰਡ ਪਿਆਨਾ ਕਰ ਗਏ ਹਨ। ਸਿੱਖ ਪੰਥ ਦੀਆਂ ਸਿਰਮੋਰ ਪ੍ਰਮੁੱਖ ਰਾਜਨੀਤਕ, ਧਾਰਮਿਕ ਹਸਤੀਆਂ ਨੇ ਉਹਨਾਂ ਨੂੰ ਸਰਧਾਂ ਦੇ … More »

ਲੇਖ | Leave a comment
 

ਕਾਂਗਰਸੀ ਨੇਤਾਵਾਂ ਦਾ ਅਹੁਦਿਆਂ ਬਿਨਾ ਜਿਉਣਾ ਅਸੰਭਵ

ਪੰਜਾਬ ਦੇ ਕਾਂਗਰਸੀ ਨੇਤਾਵਾਂ ਦੀ ਅਹੁਦਿਆਂ ਦੀ ਲਾਲਸਾ ਨੇ ਆਉਂਦੀਆਂ ਲੋਕ ਸਭਾ ਦੀਆਂ ਚੋਣਾਂ ਲਈ ਬਣੀ ਬਣਾਈ ਲਹਿਰ ਨੂੰ ਗ੍ਰਹਿਣ ਲਾ ਦਿੱਤਾ ਹੈ। ਸ਼ਰੋਮਣੀ ਅਕਾਲੀ ਦਲ ਅਤੇ ਬੀ.ਜੇ.ਪੀ. ਦੀ ਸਰਕਾਰ ਦੀਆਂ ਲੋਕ ਵਿਰੋਧੀ ਕਾਰਵਾਈਆਂ ਨਾਲ ਲੋਕਾਂ ਦੇ ਗੁੱਸੇ ਦੇ ਸਿੱਟੇ … More »

ਲੇਖ | Leave a comment
ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ

ਭਾਈ ਗੁਰਬਖਸ਼ ਸਿੰਘ ਦੀ ਭਾਰਤੀ ਲੋਕਤੰਤਰ ਨੂੰ ਦਹਾੜ

ਪੰਜਾਬ ਦੇ ਬੱਬਰ ਸ਼ੇਰ ਜਿਹੜੇ ਪਿੰਜਰੇ ਵਿੱਚ ਬੰਦ ਕੀਤੇ ਹੋਏ ਸਨ ਨੂੰ ਅਜਾਦ ਕਰਵਾਉਣ ਲਈ ਹਰਿਆਣੇ ਦੇ ਇੱਕ ਗਰੀਬੜੇ ਸਿੱਖ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਜਾਲਮ ਸਰਕਾਰ ਨੂੰ ਲਲਕਾਰਿਆ । ਪੰਜਾਬ ਦੇ ਕਹਿੰਦੇ ਕਹਾਉਂਦੇ ਘੈਂਟ ਸਿੱਖ ਪਿੰਜਰੇ ਵਾਲ਼ੇ ਬੱਬਰ ਸ਼ੇਰਾਂ … More »

ਲੇਖ | Leave a comment
 

ਪੰਜਾਬ ਸਰਕਾਰ ਦੀਆਂ 2014 ਦੀਆਂ ਛੁੱਟੀਆਂ ਵਿਚ ਸਿੱਖਾਂ ਤੇ ਦਲਿਤਾਂ ਨਾਲ ਘੋਰ ਵਿਤਕਰਾ

ਬੀਤੇ ਦਿਨ ਪੰਜਾਬ ਸਰਕਾਰ ਨੇ 2014 ਦੀਆਂ ਪੰਜਾਬ ਸਰਕਾਰ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਇਸ ‘ਤੇ ਨਿਗਾਹ ਮਾਰਦਿਆਂ ਸਾਫ਼ ਨਜ਼ਰ ਆਉਂਦਾ ਹੈ ਕਿ ਪੰਜਾਬ ਦੀ ਸਰਕਾਰ ਸਿੱਖਾਂ ਨਾਲ ਬਹੁਤ ਜ਼ਿਆਦਾ ਵਿਤਕਰਾ ਕਰਦੀ ਹੈ। ਬਾਦਲ ਸਰਕਾਰ ਵੱਲੋਂ ਐਲਾਨੀਆਂ ਗਈਆਂ 34 … More »

ਲੇਖ | Leave a comment
 

ਸਾਲ 2013 ਦੌਰਾਨ ਧਾਰਮਿਕ ਸਰਗਰਮੀਆਂ

ਇਕੱਤੀ ਦਸੰਬਰ ਨੂੰ ਅਲਵਿਦਾ ਆਖ ਰਿਹਾ ਸਾਲ 2013 ਅਪਣੇ ਪਿਛੇ ਸਿੱਖ ਧਰਮ ਨਾਲ ਸਬੰਧਤ ਸਰਗਰਮੀਆਂ ਬਾਰੇ ਅਨੇਕਾਂ ਯਾਦਾਂ ਛੱਡ ਰਿਹਾ ਹੈ, ਜਿਨ੍ਹਾਂ ਦਾ ਸਿੱਖ ਜਗਤ ਉਤੇ ਗਹਿਰਾ ਪਰਭਾਵ ਰਿਹਾ ਹੈ। ਇਸ ਸਾਲ ਦੀ ਸਭ ਤੋਂ ਵੱਡੀ ਘਟਨਾ ਦਿੱਲੀ ਸਿੱਖ ਗੁਰਦੁਆਰਾ … More »

ਲੇਖ | Leave a comment