ਸਾਹਿਤ

ਤਸਵੀਰ ਸਾਰਾਗੜ੍ਹੀ ਗੁਰਦੁਆਰਾ ਫੀਰੋਜਪੁਰ

ਸਾਰਾਗੜ੍ਹੀ ਦੀ ਜੰਗ ਸਿੱਖ ਫ਼ੌਜੀਆਂ ਦੀ ਲਾਸਾਨੀ ਬਹਾਦਰੀ ਦਾ ਨਮੂਨਾ

ਸਾਰਾਗੜ੍ਹੀ ਦੀ ਲੜਾਈ ਵਿਚ ਸਿੱਖ ਫ਼ੌਜੀਆਂ ਦੀ ਬਹਾਦਰੀ ਦੇ ਕਾਰਨਾਮਿਆਂ ਨੇ ਇੱਕ ਨਵਾਂ ਇਤਿਹਾਸ ਰਚ ਦਿੱਤਾ। ਘੱਟ ਗਿਣਤੀ ਵਿਚ ਹੋਣ ਦੇ ਬਾਵਜੂਦ, ਜਿਸ ਦਲੇਰੀ ਅਤੇ ਬਹਾਦਰੀ ਨਾਲ ਸਿੱਖ ਫ਼ੌਜੀਆਂ ਨੇ ਅਫ਼ਗਾਨੀ ਕਬਾਇਲੀਆਂ ਦੇ ਦੰਦ ਖੱਟੇ ਕੀਤੇ ਉਸ ਨਾਲ ਸਿੱਖਾਂ ਦੀ … More »

ਲੇਖ | Leave a comment
 

ਕੀ ਲੈਣਾਂ ਪੜ੍ਹਾਈਆਂ ਤੋਂ… (ਵਿਅੰਗ)

ਕੀ ਲੈਣਾ ਪੜ੍ਹਾਈਆਂ ਤੋਂ, ਕੋਈ ਸਾਧ ਸੰਤ ਹੀ ਹੋ ਜਾਂ। ਕੀ ਲੈਣਾ ਪੜ੍ਹਾਈਆਂ ਤੋਂ, ਬਣ ਕੇ ਸਾਧ ਉਡਾਈਏ ਮੌਜਾਂ.. ਇੱਕ ਚੋਲਾ ਸੁਆ ਲਈਏ, ਗਲ਼ ਮਾਲਾ ਪਾ ਲਈਏ। ਭਗਵਾਂ, ਚਿੱਟਾ, ਨੀਲਾ, ਕੋਈ ਰੰਗ ਚੜ੍ਹਾ ਲਈਏ। ਪਿੱਛੇ ਲੱਗ ਜਾਣਗੀਆਂ, ਆਪੇ ਸੰਗਤਾਂ ਦੀਆਂ … More »

ਕਵਿਤਾਵਾਂ | Leave a comment
 

ਸਿੱਖੀ, ਡੇਰਾਵਾਦ ਅਤੇ ਦਲਿਤ

ਬੀਤੇ ਦਿਨੀਂ ਹਰਿਆਣਾ ਦੇ ਪ੍ਰਸਿੱਧ ਡੇਰਾ ਸਿਰਸਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਪੰਚਕੂਲਾ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਦੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਜੱਜ ਜਗਦੀਪ ਸਿੰਘ ਵੱਲੋਂ ਵੀਹ ਸਾਲ ਦੀ ਕੈਦ ਅਤੇ ਤੀਹ ਲੱਖ ਰੂਪੈ … More »

ਲੇਖ | Leave a comment
Guru Angad Dev JI (1)(2).resized

ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾ-ਗੱਦੀ ਦਿਵਸ ‘ਤੇ ਵਿਸ਼ੇਸ਼

ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥ ਅਧਿਆਤਮਕ ਅਤੇ ਦੁਨਿਆਵੀ ਜੀਵਨ ਵਿਚ ਗੁਰੂ ਦਾ ਬਹੁਤ ਵੱਡਾ ਮਹੱਤਵ ਹੈ । ਪੰਜਾਬੀ ਲੋਕਧਾਰਾ ਵਿਚ ‘ਗੁਰੂ ਬਿਨਾ ਗੱਤ ਨਹੀਂ ਅਤੇ ਸ਼ਾਹ ਬਿਨਾ ਪੱਤ ਨਹੀਂ’ ਦੀ ਪੰਗਤੀ ਪ੍ਰਚੱਲਤ ਹੈ ਤਾਂ ਗੁਰਬਾਣੀ ਵਿਚ ਗੁਰੂ ਨੂੰ ਗਿਆਨ … More »

ਲੇਖ | Leave a comment
Screenshot_2017-09-06_00-35-29.resized

ਸਿਰਮੌਰ ਸਿੱਖ ਵਿਦਵਾਨ : ਭਾਈ ਕਾਹਨ ਸਿੰਘ ਨਾਭਾ

ਵਿਦਵਾਨ ਹਮੇਸ਼ਾ ਕੌਮਾਂ ਦੀ ਜਿੰਦਜਾਨ ਹੋਇਆ ਕਰਦੇ ਹਨ। ਉਹ ਬੀਤੇ ਦੀਆਂ ਘਟਨਾਵਾਂ ਦਾ ਵਿਸ਼ਲੇਸਣ ਕਰਦੇ ਹੋਏ ਉਹਨਾਂ ਨੂੰ ਵਰਤਮਾਨ ਦੀ ਕਸਵੱਟੀ ਤੇ ਲਾ ਕੇ ਭਵਿੱਖ ਦੀ ਬਿਹਤਰੀ ਲਈ ਲੋਕਾਈ ਅੱਗੇ ਪੇਸ਼ ਕਰਦੇ ਹਨ। ਵਿਦਵਾਨ ਦਾ ਦ੍ਰਿਸ਼ਟੀਕੋਣ ਉਹ ਧਰੂ ਤਾਰਾ ਹੈ,ਜਿਸ … More »

ਲੇਖ | Leave a comment
 

ਬਰਸੀ ‘ਤੇ ਵਿਸ਼ੇਸ਼ : ਇੱਕ ਸੀ ਰਾਣੀ…

ਰਾਜਕੁਮਾਰੀ ਡਿਆਨਾ ਦੀ ਇੱਕ ਅਜੀਬ ਅਤੇ ਅਧੂਰੀ ਕਹਾਣੀ ਹੈ। ਜੋ ਮੇਰੇ ਅੰਦਾਜ਼ੇ ਅਨੁਸਾਰ ਕਦੇ ਵੀ ਸੰਪੂਰਨ ਨਹੀਂ ਹੋ ਸਕੇਗੀ। ਉਸ ਦੀ ਨਿੱਕੀ ਜਿਹੀ ਜ਼ਿੰਦਗੀ ਵਿਚ ਬੜੀਆਂ ਭਿਆਨਕ ਹਵਾਵਾਂ ਵਗੀਆਂ ਅਤੇ ਕਈ ਖ਼ੌਫ਼ਨਾਕ ਝੱਖੜ ਝੁੱਲੇ। ਪਰ ਫਿਰ ਵੀ ਉਹ ਕਤਰਾ-ਕਤਰਾ ਜ਼ਿੰਦਗੀ … More »

ਲੇਖ | Leave a comment
 

ਕਿਉਂ ਲੋਕ ਫਸ ਰਹੇ ਨੇ ਡੇਰਾ ਮੁੱਖੀਆਂ ਦੀਆਂ ਚਾਲਾਂ ‘ਚ ?

ਅਜੋਕੀ ਤਕਨਾਲੋਜੀ ਅਤੇ ਵਿਗਿਆਨਕ ਯੁੱਗ ਵਿਚ ਵੀ ਵਹਿਮਾਂ ਭਰਮਾਂ ਦੀ ਦਲਦਲ ਵਿਚ ਲੋਕਾਂ ਨੂੰ ਅਖੌਤੀ ਸਾਧੂਆਂ ਸੰਤਾਂ ਵੱਲੋਂ ਧਰਮਾਂ ਦੇ ਨਾਮ ਤੇ ਫਸਾਇਆ ਜਾ ਰਿਹਾ ਹੈ ਹਰ ਰੋਜ਼ ਕੋਈ ਨਵੀਂ ਕਰਾਮਾਤ ਕਰਨ ਵਾਲੇ ਸਾਧੂਆਂ ਦੀਆਂ ਵਡਿਆਈਆਂ ਦਾ ਫੋਕਾ ਜ਼ਿਕਰ ਭੋਲੀ … More »

ਲੇਖ | Leave a comment
 

ਜੱਟ ਬੇ-ਜ਼ਮੀਨੇ

ਕਰਜ਼ੇ ਦੀ ਮਾਰ ਤੇ ਖਰਚਿਆਂ ਦੀ ਬਹੁਤਾਤ ਨੇ ਕਰਤੇ ਜੱਟ ਬੇ-ਜ਼ਮੀਨੇ , ਕੁਝ ਬੇਰੁਜ਼ਗਾਰ ਤੇ ਬਾਕੀ ਨੰਕਮੀ ਔਲਾਦ ਨੇ ਕਰਤੇ ਜੱਟ ਬੇ-ਜ਼ਮੀਨੇ। ਇਕ  ਭਾਰੀ ਕਬੀਲਦਾਰੀ ਦੂਜੀ ਮੁਫ਼ਤ ਚੋ ਲੈਂਦੇ ਨੇ ਫਿਰ ਲੰਬੜਦਾਰੀ , ਤੀਜੀ  ਯਾਰੋ  ਨਿਕਲਦੀ ਕਿਸਮਤ ਖਰਾਬ ਨੇ ਕਰਤੇ … More »

ਕਵਿਤਾਵਾਂ | Leave a comment
 

ਕਰਜ਼ੇ ਮੁਆਫ਼ ਕਰਨਾ ਖ਼ੁਦਕਸ਼ੀਆਂ ਦਾ ਸਥਾਈ ਹੱਲ ਨਹੀਂ

ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਇੱਕਲੇ ਕਰਜ਼ੇ ਮੁਆਫ਼ ਕਰਨਾ ਖ਼ੁਦਕਸ਼ੀਆਂ ਦਾ ਸਥਾਈ ਹੱਲ ਨਹੀਂ। ਕਿਸਾਨਾਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਖ਼ੁਦਕਸ਼ੀਆਂ ਦੇ ਹੋਰ ਵੀ ਬਹੁਤ ਸਾਰੇ ਕਾਰਨ ਹਨ, ਜਿਵੇਂ  ਵਿਆਹਾਂ, ਭੋਗਾਂ, ਕਾਰਾਂ, ਕੋਠੀਆਂ ਅਤੇ ਐਸ਼ੋ ਇਸ਼ਰਤ ਦੇ ਕੰਮਾਂ ਤੇ ਫ਼ਜ਼ੂਲ … More »

ਲੇਖ | Leave a comment
 

ਨਿਮੌਂਲੀਆਂ

ਦਸਾਂ ਸਾਲਾਂ ਬਾਦ ਸੁਖਦੇਵ, ਅਮਰੀਕਾ ਤੋਂ, ਵਾਪਸ ਪਿੰਡ ਚੱਕਰ ਲਗਾਉਣ ਚਲਾ ਹੀ ਗਿਆ। ਪੈਸੇ ਦੀ ਕਿੱਲਤ ਨੇ ਕਦੇ ਸਾਥ ਨਹੀਂ ਛੱਡਿਆ। ਪਿੰਡ ਦੀ ਯਾਦ ਕਿਵੇਂ ਭੁਲਾਈ ਜਾ ਸਕਦੀ ਐ। ਅਸੰਭਵ ਹੈ। ਪਿੰਡ ਵਾਲੇ ਜੱਦੀ ਘਰ ਦੀ ਹਾਲਤ ਰਹਿਣ ਯੋਗ ਨਹੀਂ … More »

ਕਹਾਣੀਆਂ | Leave a comment