ਸਾਹਿਤ
ਬੀਮਾਰਾਂ ਨੂੰ ਹੋਰ ਬੀਮਾਰ ਨਾ ਕਰੋ..!
ਕਿਸੇ ਬੀਮਾਰ ਬੰਦੇ ਦਾ ਹਾਲ ਪੁੱਛਣਾ- ਉਸ ਨਾਲ ਹਮਦਰਦੀ ਜਤਾਉਣਾ ਹੁੰਦਾ ਹੈ। ਜਦ ਕੋਈ ਬੰਦਾ ਕਿਸੇ ਬੀਮਾਰੀ ਜਾਂ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਸ ਦੇ ਰਿਸ਼ਤੇਦਾਰ, ਦੋਸਤ ਮਿੱਤਰ- ਉਸ ਦਾ ਪਤਾ ਲੈਣਾ ਆਪਣਾ ਫਰਜ਼ ਸਮਝਦੇ ਹਨ। ਕੁੱਝ ਹਦ … More
ਅਸੀਂ ਕਾਕੇ ਦਾ ਨਾਂ ਰੱਖਿਆ…
ਸਾਡੇ ਦੋਸਤ ਦੇ ਘਰ ਰੱਬ ਨੇ ਪੁੱਤਰ ਦੀ ਦਾਤ ਬਖ਼ਸ਼ੀ। ਬੜੀ ਖ਼ੁਸ਼ੀ ਹੋਈ। ਹੋਣੀ ਹੀ ਸੀ। ਸਾਡੇ ਪ੍ਰਮ-ਮਿੱਤਰ ਨੂੰ ਅਕਾਲ ਪੁਰਖ ਨੇ ਤਿੰਨ ਕੁੜੀਆਂ ਤੋਂ ਬਾਅਦ ਕਾਕਾ ਜੀ ਦੀ ਅਦੁਤੀ ਦਾਤ ਦਿੱਤੀ ਸੀ। ਅਸੀਂ ਬਿਨਾ ਮੌਜਿਆਂ ਤੋਂ ਹੀ ਹਸਪਤਾਲ ਨੂੰ … More
ਧੀਆਂ ਜਿਹਾ ਸਾਕ ਨਾ ਕੋਈ !
ਦਫਤਰੋਂ ਜਦੋਂ ਘਰ ਪੈਰ ਧਰਦਾ ਹਾਂ, ਤਾਂ ਨਿੱਕੀ ਜਿਹੀ ਭਤੀਜੀ ਸੁਖਮਨ ਛੋਟੀਆਂ ਛੋਟੀਆਂ ਬਾਹਾਂ ਉਲਾਰ-ਉਲਾਰ ਕੇ ਜਦੋਂ ਕੁੱਛੜ ਚੜਨ ਤੇ ਗਲ ਨੂੰ ਚਿੰਬੜਣ ਲਈ ਤਰਲੋ-ਮੱਛੀ ਹੁੰਦੀ ਹੈ ਤਾਂ ਉਸਦੀ ਰੱਬੀ ਚੇਹਰੇ ਦੀ ਮੁਸਕਰਾਹਟ ਤੇ ਮੇਰੀ ਮਨ ਦੀ ਖੁਸ਼ੀ ਨੂੰ ਮਾਨੋਂ … More
ਬੜਾ ਡੂੰਘਾ ਰਿਸ਼ਤਾ ਹੈ ਕੇਸਾਂ ਦਾ ਮਨੁੱਖ ਨਾਲ
ਇਨਸਾਨ ਦੀ ਹੋਂਦ ਕੁੱਝ 4,00,000 ਸਾਲ ਪਹਿਲਾਂ ਤੋਂ ਦਰਜ਼ ਹੈ ਪਰ ਸਿਰਫ 2,500 ਸਾਲ ਪਹਿਲਾਂ ਇਨਸਾਨ ਵਾਲਾਂ ਨੂੰ ਕੁਝ ਅਛੇ ਕਾਰਨਾਂ ਤੋਂ ਕਤਲ ਕਰਨ ਲਗ ਪਿਆ। ਪੁਰਾਤਨ ਮਿਸਰ, ਗ੍ਰੀਕ, ਯਹੂਦੀ ਵੀ ਵਾਲਾਂ ਨੂੰ ਤਰਜੀਹ ਦਿੰਦੇ ਸਨ। ਸਿਰਫ ਦੇਵਤਿਆਂ ਨੂੰ ਅਰਪਣ … More
ਬੜੇ ਹੀ ਵਿਵਾਦਗ੍ਰਸਤ ਸਨ ਸਾਬਕਾ ਪੰਜਾਬ ਪੁਲਿਸ ਮੁੱਖੀ ਕੇ.ਪੀ.ਐਸ. ਗਿੱਲ
ਗੈਰ-ਅਕਾਲੀ ਸਿਆਸੀ ਲੀਡਰਾਂ ਵਿਚ “ਸੁਪਰ ਕੌਪ” ਵਜੋਂ ਜਾਣੇ ਜਾਂਦੇ ਪੰਜਾਬ ਪੁਲਿਸ ਦੇ ਸਾਬਕਾ ਮੁੱਖੀ ਕੇ.ਪੀ.ਐਸ. ਗਿੱਲ ਬੜ ਹੀ ਵਿਵਾਦਗ੍ਰਸਤ ਪੁਲਿਸ ਅਫਸਰ ਸਨ, ਕਈ ਉਨ੍ਹਾਂ ਨੂੰ ਪੰਜਾਬ ਵਿਚ ਦਹਿਸ਼ਤਗਰਦੀ ਖਤਮ ਕਰਨ ਲਈ ਬੜੀ ਹੀ ਪ੍ਰਸੰਸਾ ਕਰਦੇ ਹਨ ਤੇ ਕਈ ਮਨੁੱਖੀ ਅਧਿਕਾਰਾਂ ਦਾ … More
ਸ਼ਹੀਦੀ ਪੁਰਬ ਤੇ ਵਿਸ਼ੇਸ਼- ਅਰਸ਼ੀ ਨੂਰ (ਗੀਤ)
ਤੱਤੀ ਤਵੀ ਉੱਤੇ ਬੈਠਾ, ਅਰਸ਼ਾਂ ਦਾ ਨੂਰ ਏ। ਹੱਥ ਵਿੱਚ ਮਾਲਾ ਚਿਹਰੇ, ਵੱਖਰਾ ਸਰੂਰ ਏ। ਸ਼ਾਂਤੀ ਦਾ ਪੁੰਜ ਇਹ, ਫਕੀਰ ਕੋਈ ਜਾਪਦਾ। ਸੁਖਮਨੀ ਪਾਠ ਏਹਦੇ, ਹੋਠਾਂ ਤੇ ਅਲਾਪਦਾ। ਏਹਦੇ ਕੋਲੋਂ ਹੋਇਆ ਦੱਸੋ, ਕਿਹੜਾ ਜੁ ਕਸੂਰ ਏ? ਤੱਤੀ …… “ਦਿੱਲੀ ਤੇ … More
ਤੇਰੀ ਪਹੁੰਚ
ਤੇਰੇ ਇੰਦਰੇ ਜੋ ਜਾਣਨ ਬੱਸ ਓਨੀ ਸਮਝ ਤੇਰੀ ਪਰ ਜੋ ਅਪਰ ਅਪਾਰ ਇਹਨਾਂ ਦੇ ਵੱਸ ਦਾ ਨਹੀਂ ਜੁੱਗੋ ਜੁਗਾਦਿ ਅਨਾਦਿ ਜਿਹਨੂੰ ਮਿਣ ਤੋਲਣ ਲੋਚੇਂ ਤੇ ਬੱਸ ਹੋਇਓਂ ਮੁਨਕਰ ਦਿੱਸਦਾ ਸੁਣਦਾ ਨਹੀਂ ਬੇਅੰਤ ਅਜੇ ਜੋ ਪਹੁੰਚ ਤੇਰੀ ਵਿੱਚ ਨਹੀਂ ਆਇਆ ਪਰ … More
ਬਾਗਾਂ ਦਾ ਮਾਲੀ
ਸੁਣ ਬਾਗਾਂ ਦੇ ਪਿਆਰੇ ਮਾਲੀ, ਫੁੱਲ ਤੇਰੇ ਦਰ ਖੜੇ ਸਵਾਲੀ। ਫੁੱਲਾਂ ਨੂੰ ਤੂੰ ਪਾ ਕੇ ਪਾਣੀ, ਬਣ ਗਿਉਂ ਫੁੱਲਾਂ ਦਾ ਵਾਲੀ। ਧੰਨ ਹੈ ਤੇਰਾ ਠੰਢਾ ਜਿਗਰਾ, ਜਿਸ ਨੇ ਕੀਤੀ ਹੈ ਰਖਵਾਲੀ। ਬਾਗੋ-ਬਾਗ ਹੋਇਆ ਦਿਲ ਤੇਰਾ, ਵੇਖੀ ਜਦ ਫੁੱਲਾਂ ‘ਤੇ ਲਾਲੀ। … More
ਸਿੱਖ ਕੌਮ ਦੇ ਰੋਲ ਮਾਡਲਾਂ ਦੀ ਅਣਹੋਂਦ ਕਾਰਨ ਖਲਾਅ
ਸਿੱਖ ਕੌਮ ਦਾ ਵਿਰਸਾ ਅਮੀਰ ਹੈ, ਇਸ ਵਿਰਾਸਤ ਦੇ ਰੋਲ ਮਾਡਲ 10 ਗੁਰੂ ਸਹਿਬਾਨ ਹੋਏ ਹਨ, ਜਿਨ੍ਹਾਂ ਦੀ ਵਿਚਾਰਧਾਰਾ ਉਪਰ ਸਿੱਖ ਕੌਮ ਨੂੰ ਪਹਿਰਾ ਦੇ ਕੇ ਵਿਰਾਸਤ ਨੂੰ ਅੱਗੇ ਤੋਰਨਾ ਚਾਹੀਦਾ ਸੀ ਪ੍ਰੰਤੂ ਸਿੱਖ ਕੌਮ ਦੇ 550 ਸਾਲਾਂ ਦੇ ਸਫਰ … More
80 ਸਾਲ ਦੇ ਤੰਦਰੁਸਤ ਵਿਅਕਤੀ ਦਾ ਭੋਜਨ ਬਾਰੇ ਸੁਝਾਅ
ਮਨੁੱਖੀ ਜੀਵਨ ਇੱਕ ਬਹੁਤ ਵੱਡੀ ਸੁਗਾਤ ਹੈ, ਇਸ ਨੂੰ ਤੰਦਰੁਸਤ ਖੂਸਬੂਰਤ, ਖੁਸ਼ਹਾਲ ਅਤੇ ਨਰੋਆ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਇਹ ਕੁੱਝ ਹਾਸਲ ਕਰਨ ਲਈ ਸੰਤੁਲਿਤ ਭੋਜਨ, ਅੱਛੀਆਂ ਆਦਤਾਂ ਲਗਾਤਾਰ ਹਰਕਤਾਂ ਵਿਚ ਰਹਿਣ ਤੇ ਸ਼ਾਂਤ, ਉਦਾਰ ਰਹਿਣਾ ਅਤੇ ਲਗਭਗ ਹਰ ਖੇਤਰ ਵਿਚ … More
