ਸਾਹਿਤ

 

ਮੈਂ ਪੰਜਾਬ ਬੋਲਦੈਂ……………..?

ਮੈਂ ਪੰਜਾਬ ਬੋਲਦਾਂ ਮੇਰੀ ਕਹਾਣੀ ਹਮੇਸ਼ਾਂ ਬਹਾਦਰ ਅਤੇ ਦਲੇਰ ਲੋਕਾਂ ਦੀ ਕਹਾਣੀ ਹੈ ਪਰ ਹੁਣ ਮੈਂ ਉਹ ਪੰਜਾਬ ਨਹੀਂ ਰਹਿ ਗਿਆ। ਹੁਣ ਮੇਰੇ ਕੋਲੋਂ ਬਹਾਦਰੀ ਦਾ ਸੱਬਕ ਨਹੀਂ ਸਿੱਖਦਾ ਕੋਈ ਹੁਣ ਤਾਂ ਮੇਰੇ ਲੋਕ ਗੁਲਾਮੀ ਦਾ ਪਾਠ ਸੁਣਦੇ ਨੇ ਅਤੇ … More »

ਲੇਖ | Leave a comment
 

ਚੋਣਾਂ ਮੌਕੇ ਰਾਜਨੀਤਕ ਨੇਤਾਵਾਂ ਦੀ ਮੌਕਾਪ੍ਰਸਤੀ

ਜਦੋਂ ਵੀ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾ ਹੁੰਦੀਆਂ ਹਨ ਤਾਂ ਸਾਰੀਆਂ ਸਿਆਸੀ ਪਾਰਟੀਆਂ ਦੇ ਕੁਝ ਨੇਤਾ ਜੇਕਰ ਉਨ੍ਹਾਂ ਨੂੰ ਪਾਰਟੀ ਵੱਲੋਂ ਟਿਕਟਾਂ ਨਾ ਦਿੱਤੀਆਂ ਜਾਣ ਤਾਂ ਉਹ ਆਪੋ ਆਪਣੀਆਂ ਪਾਰਟੀਆਂ ਤੋਂ ਅਸਤੀਫੇ ਦੇ ਕੇ ਦੂਜੀਆਂ ਪਾਰਟੀਆਂ ਵਿਚ ਸ਼ਾਮਲ … More »

ਲੇਖ | Leave a comment
 

ਆਈ ਬਸੰਤ ਪਾਲਾ ਉਡੰਤ

ਭਾਰਤ ਰੁੱਤਾਂ ਦਾ ਦੇਸ਼ ਹੈ। ਵੈਸੇ ਤਾਂ ਭਾਰਤ ਵਿੱਚ ਛੇ ਰੁੱਤਾਂ ਆਉਂਦੀਆਂ ਹਨ ਪਰ ਬਸੰਤ ਰੁੱਤ ਨੂੰ ਸਭ ਤੋਂ ਪਿਆਰੀ ਰੁੱਤ ਮੰਨਿਆ ਜਾਂਦਾ ਹੈ ਕਿਉਂਕਿ ਇਹ ਪੱਤਝੱੜ ਤੋਂ ਬਾਅਦ ਆਉਂਦੀ ਹੈ। ਬਸੰਤ ਰੁੱਤ ਨੂੰ ਰੁੱਤਾਂ ਦੀ ਰਾਣੀ ਵੀ ਕਿਹਾ ਜਾਂਦਾ … More »

ਲੇਖ | Leave a comment
 

ਮੇਰਾ ਭਾਰਤ ਦੇਸ਼ ਮਹਾਨ

ਮੰਗਤੇ ਬਣ ਕੇ ਖੜੇ ਵਿਚਾਰੇ, ਬੈਂਕਾਂ ‘ਚ ਮਜ਼ਦੂਰ–ਕਿਸਾਨ। ਫਿਰ ਵੀ ਲੀਡਰ ਆਖ ਰਹੇ ਨੇ, ਮੇਰਾ ਭਾਰਤ  ਦੇਸ਼ ਮਹਾਨ। ਸੋਚਣ ਦੀ ਤਾਂ ਲੋੜ ਬੜੀ ਸੀ,ਬੇ-ਸਮਝੀ ਵਿਚ ਕੀਤੀ ਕ੍ਹਾਲੀ। ਰਾਤੋ-ਰਾਤ ਪੈ ਗਿਆ ਰੌਲਾ, ਕਢ ਦਿਉ ਸਭ ਕਰੰਸੀ ਜ੍ਹਾਲੀ ਨੀਂਦ ਵਿਚ ਹੀ ਸੁਪਨਾ … More »

ਕਵਿਤਾਵਾਂ | Leave a comment
 

ਲੋਕਾਂ ਦੀ ਸਰਕਾਰ

ਮਿਲਿਆ ਵੋਟ ਦਾ ਅਧਿਕਾਰ ਹੈ, ਚੁਣਨੀ  ਖੁਦ  ਦੀ  ਸਰਕਾਰ ਹੈ । ਵੋਟ ਪਾਉਣੀ ਹੈ ਦੇਸ਼ ਭਗਤ ਨੂੰ, ਪਰਖਣਾ ਨਹੀਂ ਬਗਲੇ ਭਗਤ ਨੂੰ । ਕਈ ਲਾਰਿਆ ਨੇ ਭਰਮਾ  ਲੈਣੇ , ਸਬਜਬਾਗ ਇਨ੍ਹਾਂ ਨੂੰ ਵਿਖਾ ਦੇਣੇ । ਲੋਕੀ ਲੀਡਰਾਂ ਨੇ ਭੜਕਾਅ ਦੇਣੇ, … More »

ਕਵਿਤਾਵਾਂ | Leave a comment
 

(ਵਿਅੰਗ) ਲਓ ਜੀ- ਆ ਗਿਆ ਸੀਜ਼ਨ ਇਸ ਬੁਖਾਰ ਦਾ ਵੀ..!

ਹਰ ਤਰ੍ਹਾਂ ਦੇ ਬੁਖਾਰ ਦਾ ਇੱਕ ਸੀਜ਼ਨ ਹੁੰਦਾ ਹੈ- ਕਦੇ ਡੇਂਗੂ ਦਾ, ਕਦੇ ਮਲੇਰੀਏ ਦਾ, ਕਦੇ ਵਾਇਰਲ ਦਾ, ਤੇ ਕਦੇ ਫਲਿਊ ਦਾ ਜਾਂ ਚਿਕਨ ਗੁਨੀਆਂ ਦਾ। ਪਰ ਪੰਜਾਬ ਵਿੱਚ ਅੱਜਕਲ ਸੀਜ਼ਨ ਹੈ- ਚੋਣਾਂ ਦੇ ਬੁਖਾਰ ਦਾ। ਕਿਉਂਕਿ ਫਰਵਰੀ, 2017 ‘ਚ … More »

ਲੇਖ | Leave a comment
 

ਪਿਆਰ ਤੇ ਸਿਆਸਤ ‘ਚ ਸਭ ਜਾਇਜ਼

ਪੰਜਾਬ ਵਿਚ ਚੋਣਾਂ ਦਾ ਬਿਗਲ ਵੱਜਦੇ ਸਾਰ ਪਹਿਲਾਂ ਹੀ ਭਖ਼ਿਆ ਚੋਣ ਦੰਗਲ ਹੋਰ ਮਘ ਚੁੱਕਿਆ ਹੈ।  ਸਿਆਸੀ ਭਲਵਾਨਾਂ ਨੇ ਪਿੰਡਿਆਂ ਨੂੰ ਤੇਲ ਮਲਣਾ ਸ਼ੁਰੂ ਕਰ ਦਿੱਤਾ ਹੈ।  ਚੋਣ ਕਮਿਸ਼ਨ ਨੇ ਅਖਾੜਾ ਪੁੱਟ ਦਿੱਤਾ ਹੈ। ਤੇ ਜ਼ਾਬਤੇ ਰੂਪੀ ਕਲੀ ਪਾ ਕੇ … More »

ਲੇਖ | Leave a comment
 

ਪੁੱਤਾਂ ਦੀ ਘੋੜੀ ਗਾਉਂਣ ਲਈ ਧੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ ਹੈ

ਪੰਜਾਬ ਵਿਚ ਮਾਘ ਦੀ ਸੰਗਰਾਂਦ ਤੋਂ ਪਹਿਲੀ ਰਾਤ ਲੋਹੜੀ ਮਨਾ ਕੇ ਨਵੇਂ ਜੰਮੇ ਪੁੱਤ ਦੀ ਖੁਸ਼ੀ ਮਨਾਈ ਜਾਂਦੀ ਹੈ। ਲੋਹੜੀ ਦੀ ਤਿਆਰੀ 10–15 ਦਿਨ ਪਹਿਲਾ ਹੀ ਭਾਵ ਜਨਵਰੀ ਦਾ ਮਹੀਨਾ ਸ਼ੁਰੂ ਹੁੰਦੇ ਹੀ ਸ਼ੁਰੂ ਹੋ ਜਾਂਦੀ ਹੈ। ਨਵੇਂ ਜੰਮੇ ਮੁੰਡੇ … More »

ਲੇਖ | Leave a comment
 

ਨੁਕਸਾਨਦਾਇਕ ਹੋਵੇਗਾ ਸਟੇਟਸ ਸਿੰਬਲ ਬਣਾਇਆ ਜਾ ਰਿਹਾ ‘ਬੰਦੂਕ ਕਲਚਰ’

ਬਿਨ੍ਹਾਂ ਸ਼ੱਕ ਵੱਡੀ ਗਿਣਤੀ ਵਿੱਚ ਅੱਜ ਦੇ ਨੌਜਵਾਨਾਂ ਦੇ ਦਿਲ/ਦਿਮਾਗ ਤੇ ਅਜੋਕੀ ਗੀਤ/ਗੀਤਕਾਰੀ ਅਤੇ ਉਸ ਗੀਤਾਂ ਦੇ ਵੀਡੀਓ ਫਿਲਮਾਂਕਣ ਦਾ ਅਸਰ ਡੂੰਘਾ ਅਤੇ ਸਿੱਧੇ ਰੂਪ ਵਿੱਚ ਹੋ ਰਿਹਾ ਹੈ। ਜਿਸਦੀ ਬਦੌਲਤ ਕਿਤੇ ਨਾ ਕਿਤੇ ਨੌਜਵਾਨੀ ਗੁੰਮਰਾਹ ਹੋ ਰਹੀ ਹੈ ਅਤੇ … More »

ਲੇਖ | Leave a comment
 

ਇਹ ਦੇਸ਼ ਮੇਰਾ ਹੈ

ਜਿੱਥੇ ਨਿੱਤ ਹੀ ਹੁੰਦੇ ਦੰਗੇ ਨੇ ਮੋੜ-ਮੋੜ ਤੇ ਲੱਗੇ ਖੰਭੇ ਨੇ ਇਹ ਦੇਸ਼ ਮੇਰਾ ਹੈ। ਨਿਰਦੋਸ਼ ਜਾਂਦੇ ਸੂਲੀ ਟੰਗੇ ਨੇ ਬਿਨ ਗੱਲੋਂ ਲੈਂਦੇ ਲੋਕੀ ਪੰਗੇ ਨੇ ਇਹ ਦੇਸ਼ ਮੇਰਾ ਹੈ। ਜਿੱਥੇ ਚਿੱਟੇ ਕੱਪੜੇ ਕਾਲੇ ਧੰਦੇ ਨੇ ਜਿੱਥੇ ਸੜਕ ਤੇ ਭੁੱਖੇ … More »

ਕਵਿਤਾਵਾਂ | Leave a comment