ਸਾਹਿਤ
ਧਰਤੀ ਹੋਰੁ ਪਰੈ ਹੋਰੁ ਹੋਰੁ ॥
ਢਾਹੋ ਮੰਦਿਰ ਚਾਹੇ ਮਸਜਿਦ ਗੁਰਦਵਾਰੇ ਭਾਵੇਂ ਗਿਰਜੇ ਪੁੱਟੋ ਕਬਰਾਂ ਮਕਬਰੇ ਖੰਗਾਲੋ ਸਿਵੇ ਫਰੋਲੇ ਮਿੱਟੀ ਛਾਣੋ ਕੁਨਬਾ ਆਪਣਾ-ਆਪਣਾ। ਗੁਬੰਦ ਢਾਹੋ ਮਜ਼ਾਰਾਂ ਢਾਹੋ ਲੱਭੋ ਫ਼ਿਰਕੇ ਆਪਣੇ-ਆਪਣੇ। ਜ਼ਰਾ ਅੱਗੇ ਫੋਲੋ ਪਰਤਾਂ ਦਰ ਪਰਤਾਂ ਪੱਟੀ ਅੱਖਾਂ ਦੀ ਖੋਲ੍ਹਕੇ ਤੱਕੋ ਹੇਠ ਇਹਨਾਂ ਦੇ ਖਣਿਜ ਪਦਾਰਥ … More
ਕੈਨੇਡਾ ਦੀਆਂ ਫ਼ੈਡਰਲ ਚੋਣਾ ਵਿੱਚ ਪੰਜਾਬੀਆਂ/ ਸਿੱਖਾਂ ਨੇ ਇਤਿਹਾਸ ਰਚਿਆ
ਕੈਨੇਡਾ ਦੀਆਂ ਸੰਘੀ ਚੋਣਾਂ ਵਿੱਚ ਪੰਜਾਬੀਆਂ/ਸਿੱਖਾਂ ਨੇ ਇਤਿਹਾਸ ਰਚ ਦਿੱਤਾ ਹੈ। ਕੈਨੇਡਾ ਦੀ ਸੰਘੀ ਸਿਆਸਤ ਵਿੱਚ ਭਾਰਤੀ ਮੂਲ ਦੇ ਪੰਜਾਬੀਆਂ/ਸਿੱਖਾਂ ਨੇ ਦੁਬਾਰਾ ਮੱਲਾਂ ਮਾਰੀਆਂ ਹਨ। ਪਿਛਲੀ ਵਾਰ 2021 ਵਿੱਚ ਹੋਈਆਂ ਫੈਡਰਲ ਚੋਣਾਂ ਵਿੱਚ 45 ਭਾਰਤੀ/ਪੰਜਾਬੀ/ਸਿੱਖ ਚੋਣ ਲੜੇ ਸਨ 18 ਪੰਜਾਬੀਆਂ/ਸਿੱਖਾਂ … More
ਦਿੱਲੀ ਗੁਰੂਦੁਆਰਾ ਚੋਣਾਂ 2026- ਇਕ ਝਾਤ
ਦਿੱਲੀ ਸਿੱਖ ਗੁਰੂਦੁਆਰਾ ਐਕਟ 1971 ਦੇ ਅਧੀਨ ਗਠਿਤ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਮਨੋਰਥ ਦਿੱਲ਼ੀ ਦੇ ਗੁਰੂਦੁਆਰਿਆਂ ਅਤੇ ਇਨ੍ਹਾਂ ਦੀ ਜਾਇਦਾਦਾਂ ਦੀ ਸੇਵਾ-ਸੰਭਾਲ ਕਰਨਾ ਹੈ। 200 ਕਰੋੜ੍ਹ ਤੋਂ ਵੱਧ ਦੀ ਸਾਲਾਨਾ ਆਮਦਨ ਦੱਸੀ ਜਾਣ ਵਾਲੀ ਦਿੱਲੀ ਕਮੇਟੀ ਮੋਜੂਦਾ … More
ਅਲੋਪ ਹੁੰਦੇ ਰਿਸ਼ਤੇ…. !
ਅੱਜ ਦੇ ਸਮੇਂ ਵਿੱਚ ਰਿਸ਼ਤਿਆਂ ਦੀ ਗੱਲ ਕਰਨੀ ਇੱਕ ਤਕਲੀਫ਼ਦਾਇਕ ਹਕੀਕਤ ਨਾਲ ਰੂ-ਬ-ਰੂ ਹੋਣ ਦੇ ਬਰਾਬਰ ਹੈ। ਜਿਹੜੇ ਰਿਸ਼ਤੇ ਸਾਡੀ ਪੁਰਾਤਨ ਸੱਭਿਆਚਾਰਕ ਪਛਾਣ ਦਾ ਹਿੱਸਾ ਸਨ, ਉਹ ਹੌਲੀ-ਹੌਲੀ ਅਲੋਪ ਹੋ ਰਹੇ ਹਨ। ਇੱਕ ਜਮਾਨਾ ਸੀ ਜਦੋਂ ਮਾਮੇ, ਮਾਸੀਆਂ, ਚਾਚੇ, ਚਾਚੀਆਂ, … More
ਸੁਖਬੀਰ ਸਿੰਘ ਬਾਦਲ ਮੁੜ ਅਕਾਲੀ ਦਲ ਦੇ ਪ੍ਰਧਾਨ : ਸਿੱਖ ਸੰਸਥਾਵਾਂ ਦਾ ਭਵਿਖ…….?
ਅਕਾਲੀ ਦਲ ਬਾਦਲ ਧੜੇ ਦੇ ਅੰਮ੍ਰਿਤਸਰ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਡੈਲੀਗੇਟ ਇਜਲਾਸ ਵਿੱਚ ਸੁਖਬੀਰ ਸਿੰਘ ਬਾਦਲ ਸਰਬਸੰਮਤੀ ਨਾਲ ਮੁੜ ਪ੍ਰਧਾਨ ਚੁਣੇ ਗਏ ਹਨ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਥਾਪਤ ਹੋਣ ਦਾ ਪਤਾ 2027 ਦੀਆਂ ਪੰਜਾਬ ਵਿਧਾਨ … More
ਗੁਰ ਕੀ ਕਰਣੀ ਕਾਹੇ ਧਾਵਹੁ ??
1699 ਦੀ ਵਿਸਾਖੀ ਨੂੰ ਤੰਬੂ ਪਿੱਛੇ ਕੀ ਵਾਪਰਿਆ ਦਾ ਗੁਰੂ ਵਲੋਂ ਜਵਾਬ !!!! ਜਦੋਂ ਅਸੀਂ ਇਤਿਹਾਸ ਪੜ੍ਹਦੇ ਸੁਣਦੇ ਹਾਂ ਤਾਂ ਬਹੁਤ ਸਾਰੀਆਂ ਘਟਨਾਵਾਂ ਜਾਂ ਸਾਖੀਆਂ ਸਾਡੇ ਮਨ ਨੂੰ ਟੁੰਬਦੀਆਂ ਹਨ, ਜਿਹਨਾਂ ਦਾ ਅਸਰ ਉਸ ਸਮੇਂ ਵੀ ਅਤੇ ਦੇਰ ਬਾਅਦ ਵੀ … More
ਕੇਵਲ ਇਕ ਤਿਉਹਾਰ ਤੋਂ ਕਿਤੇ ਵੱਧ ਸਾਰਥਕ ਹੈ ਵਿਸਾਖੀ ਦਾ ਸੰਦੇਸ਼
13 ਅਪ੍ਰੈਲ ਸਮੁੱਚੇ ਭਾਰਤ ਵਿੱਚ ਇੱਕ ਖ਼ਾਸ ਦਿਨ ਹੈ, ਜਿਸ ਵਿੱਚੋਂ ਖੁਸ਼ੀ ਅਤੇ ਅਧਿਆਤਮਿਕਤਾ ਸਾਂਝੇ ਰੂਪ ਵਿਚ ਝਲਕਦੀ ਹੈ। ਅਸਾਮ ਦੇ ਬੋਹਾਗ ਬਿਹੂ ਤੋਂ ਲੈ ਕੇ ਤਾਮਿਲਨਾਡੂ ਦੇ ਪੁਥੰਡੂ, ਕੇਰਲਾ ਦੇ ਵਿਸ਼ੂ ਅਤੇ ਪੱਛਮੀ ਬੰਗਾਲ ਦੇ ਪੋਇਲਾ ਵਿਸਾਖ ਤੱਕ, ਲੋਕ … More
ਆ ਨੀ ਵਿਸਾਖੀਏ (ਗੀਤ)
ਆ ਨੀ ਵਿਸਾਖੀਏ, ਤੂੰ ਆ ਨੀ ਵਿਸਾਖੀਏ। ਖਾਲਸੇ ਦੀ ਬਾਤ ਕੋਈ, ਸੁਣਾ ਨੀ ਵਿਸਾਖੀਏ। ਪੰਜੇ ਨੇ ਪਿਆਰੇ ਵਿੱਚੋਂ, ਵੱਖ ਵੱਖ ਜਾਤਾਂ ਦੇ। ਗੋਬਿੰਦ ਚਲਾਏ ਦੇਖੋ, ਰਾਜ ਪੰਚਾਇਤਾਂ ਦੇ। ਜਾਤ ਪਾਤ ਭੇਦ ਨੂੰ, ਮਿਟਾ ਨੀ ਵਿਸਾਖੀਏ। ਆ……. ਆਪੇ ਗੁਰੂ ਆਪੇ ਹੀ … More

