ਸਾਹਿਤ

 

ਮਾਰੂਥਲ ਦਾ ਸ਼ੇਰ: ਉਮਰ-ਅਲ-ਮੁਖਤਾਰ

(ਐਡਵੋਕੇਟ ਜਸਪਾਲ ਸਿੰਘ ਮੰਝਪੁਰ), ਜਿੰਦਗੀ, ਅਣਖ ਤੇ ਇੱਜ਼ਤ ਲਈ ਸੰਘਰਸ਼ ਕਰਨ ਵਾਲਿਆਂ ਵਿਚ ਬਹੁਤ ਸਾਂਝਾਂ ਹੁੰਦੀਆ ਹਨ। ਉਹਨਾਂ ਵਿਚ ਨਿਸ਼ਾਨਿਆਂ ਪ੍ਰਤੀ ਤਨਦੇਹੀ, ਕੁਰਬਾਨੀ ਦਾ ਜਜਬਾ, ਸੰਘਰਸ਼ ਦੀਆਂ ਨੀਤੀਆਂ, ਆਦਰਸ਼ਕ ਜੀਵਨ, ਨੈਤਿਕ ਕਦਰਾਂ-ਕੀਮਤਾਂ ਅਤੇ ਹੋਰ ਬੜਾ ਕੁਝ ਸਾਂਝਾ ਹੁੰਦਾ ਹੈ।ਮੈਂ ਪਿਛਲੇ … More »

ਲੇਖ | Leave a comment
 

ਦਾਸਤਾਨ

ਆਖਰੀ ਭਾਗ ਢਿੱਡ ਦੀ ਭੁੱਖ ਤਾਂ ਜਸਵਿੰਦਰ ਮਾਰ ਲੈਂਦਾ ਸੀ। ਪਰ ਚੰਚਲ ਮਨ ਉਸ ਤੋਂ ਕਾਬੂ ਨਹੀਂ ਹੁੰਦਾ ਸੀ। ਜਦੋਂ ਕਦੇ ਉਬਾਲ ਉੱਠਦੇ ਕੋਈ ਸ਼ਰੀਰਕ ਲੋੜ ਅੰਦਰੋਂ ਹੰਭਲਾ ਮਾਰਦੀ ਤਾਂ ਵੈਸਟ ਬ੍ਰਾਮਿਚ ਤੋਂ ਉਸ ਦੀ ਮੁਹਾਰ ਖੁਦ-ਬ-ਖੁਦ ਰੌਟਨ ਪਾਰਕ ਰੋਡ … More »

ਕਹਾਣੀਆਂ | 2 Comments
population 1

ਆਬਾਦੀ ਕੰਟਰੋਲ ਕਿਸੇ ਵੀ ਸਿਆਸੀ ਪਾਰਟੀ ਦੇ ਏਜੰਡੇ ਤੇ ਨਹੀਂ ਹੈ

ਆਬਾਦੀ ਦੇ ਨਵੇਂ ਅੰਕੜਿਆਂ ਅਨੁਸਾਰ ਪੰਜਾਬ ਦੀ ਆਬਾਦੀ ਪੌਣੇ ਤਿੰਨ ਕਰੋੜ ਹੋ ਗਈ ਹੈ। ਭਾਰਤ ਵਿੱਚ ਆਜ਼ਾਦੀ ਤੋਂ ਪਹਿਲਾਂ ਵਾਲੇ ਤੇਤੀ ਕਰੋੜ ਦੇਵੀ-ਦੇਵਤੇ ਇੱਕ ਅਰਬ ਅਤੇ ਇੱਕੀ ਕਰੋੜ ਹੋ ਗਏ ਹਨ ।ਸਾਡੀ ਕੁੱਲ ਧਰਤੀ ਦੁਨੀਆਂ ਦਾ ਢਾਈ ਫੀਸਦੀ ਹੈ ਤੇ … More »

ਲੇਖ | Leave a comment
 

ਤਰਕਸ਼ੀਲ ਲਹਿਰ ਦੀਆਂ ਕੁਝ ਕੌੜੀਆਂ ਸੱਚਾਈਆਂ

ਸਤਾਈ ਕੁ ਵਰ੍ਹੇ ਪੁਰਾਣੀ ਗੱਲ ਹੈ। ਮੇਰਾ ਭਾਣਜਾ ਠੀਕ ਨਹੀਂ ਸੀ ਰਹਿੰਦਾ। ਇਸ ਲਈ ਮੇਰੀ ਭੈਣ ਨੇ ਕਿਸੇ ਜੋਤਸ਼ੀ ਤੋਂ ਪੁੱਛ ਲੈਣ ਦੀ ਸਲਾਹ ਕੀਤੀ। ਜੋਤਸ਼ੀ ਜੀ ਨੇ ਇੱਕ ਦਸ ਪੈਸੇ ਦਾ ਸਿੱਕਾ ਮੇਰੀ ਭੈਣ ਦੇ ਹੱਥ ਫੜਾ ਦਿੱਤਾ ਅਤੇ … More »

ਲੇਖ | Leave a comment
 

ਪੰਜਾਬੀ ਸੂਫ਼ੀ ਕਾਵਿ ਵਿਚ ਫ਼ਰੀਦ ਬਾਣੀ ਦਾ ਸਥਾਨ

ਭਾਰਤੀ ਸੂਫ਼ੀ ਪਰੰਪਰਾ ਦੇ ਮੋਢੀ ਸੰਚਾਲਕਾਂ ਵਿੱਚੋਂ ਬਾਬਾ ਫ਼ਰੀਦ ਜੀ ਅਹਿਮ ਸਥਾਨ ਰੱਖਦੇ ਹਨ। ਬਾਬਾ ਫ਼ਰੀਦ ਨੂੰ ਪੰਜਾਬੀ ਸੂਫ਼ੀ ਕਾਵਿ ਦਾ ‘ਆਦਿ ਕਵੀ’ ਹੋਣ ਦਾ ਮਾਣ ਪ੍ਰਾਪਤ ਹੈ। ਆਪ ਤੋਂ ਪਹਿਲਾਂ ਲਿਖਤ ਪੰਜਾਬੀ ਸਾਹਿਤ ਦਾ ਕੋਈ ਪ੍ਰਮਾਣਿਕ ਰੂਪ ਸਾਡੇ ਤੱਕ … More »

ਲੇਖ | Leave a comment
 

ਅੰਨਾ ਦੀ ਸੋਚ ਠੀਕ ਪਰ ਤਰੀਕਾ ਗਲਤ

ਭਾਰਤ ਵਿਚ 1947 ਤੋਂ ਸ਼ੁਰੂ ਕਰੀਏ ਤਾਂ ਭ੍ਰਿਸ਼ਟਾਚਾਰ ਪਹਿਲੇ ਨੰਬਰ ‘ਤੇ ਰਿਹਾ ਹੈ। ਜਿਹੜਾ ਵੀ ਕੋਈ ਲੀਡਰ ਚੋਣ ਲੜਦਾ ਹੈ ਤਾਂ ਉਸਦਾ ਮਕਸਦ ਦੇਸ਼ ਸੇਵਾ ਨਹੀਂ ਹੁੰਦਾ ਸਗੋਂ ਚੋਣਾਂ ਵਿਚ ਲੱਖਾਂ ਕਰੋੜਾਂ ਰੁਪਏ ਖਰਚਕੇ ਇਕ ਇਨਵੈਸਟਮੈਂਟ ਕਰਨਾ ਅਤੇ ਉਸਤੋਂ ਬਾਅਦ … More »

ਲੇਖ | Leave a comment
 

ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਖੇਡੀ ਜਾ ਰਹੀ “ਅੰਨਾ ਲੀਲ਼ਾ”

ਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਅੱਜ 7/8 ਵੇਂ ਦਿਨ ਵਿੱਚ ਪਹੁੰਚ ਗਈ ਹੈ । ਭਾਰਤ ਦੇ ਤਕਰੀਬਨ ਸਾਰੇ ਮੀਡੀਆ ਚੈਨਲ ਦਿਨ ਰਾਤ ਉਸ ਨੂੰ ਕਵਰੇਜ ਦੇ ਰਹੇ ਹਨ । ਕੁਝ ਦਿਨ ਪਹਿਲਾਂ ਤੱਕ ਦਾ ਇੱਕ ਸਾਧਾਰਨ “ਸਮਾਜ ਸੇਵਕ” ਅੱਜ ਇੱਕ … More »

ਲੇਖ | Leave a comment
 

ਸਾਂਝੇ ਪੰਜਾਬ ਦਾ, ਪੰਜਾਬੀ ਦਾ ਅਣਖੀਲਾ ਲੋਕ ਕਵੀ: ਚਿਰਾਗ ਦੀਨ ਦਾਮਨ

100ਵੇਂ ਜਨਮ ਦਿਵਸ 3 ਸਤੰਬਰ ’ਤੇ ਵਿਸ਼ੇਸ਼ ਸਾਂਝੇ ਪੰਜਾਬ ਨੇ ਪੰਜਾਬੀ ਦੇ ਅਨੇਕਾਂ ਕਵੀ, ਲੇਖਕ, ਗ਼ਜ਼ਲਗੋ ਤੇ ਸ਼ਾਇਰ ਪੈਦਾ ਕੀਤੇ ਹਨ, ਜਿਹਨਾਂ ਨੇ ਪੰਜਾਬੀ ਬੋਲੀ ਦੀ ਤਰੱਕੀ ਤੇ ਨਿਖਾਰ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ ਹੈ। ਕੁਝ ਇੱਕ ਅਣਖੀਲੇ ਲੋਕ ਕਵੀ … More »

ਲੇਖ | Leave a comment
 

ਬਾਬੇ ਬਖਤੌਰੇ ਦਾ ਨਿਹਾਲੋ ਡਾਰਲਿੰਗ ਦੇ ਨਾਂ ਇੱਕ ਪ੍ਰੇਮ -ਖੁਲਾਸਾ !

ਲਿਖਤੁਮ ਬਖਤਾਵਰ ਸਿੰਘ , ਅੱਗੇ ਮਿਲੇ ਨਿਹਾਲੋ ! ਪੇਂਦੂ ਬੇਰ ਵਰਗੀਏ ! ਨਿਆਈਂ ਆਲੇ ਖੱਤਿਆਂ ‘ਚ ਆਖਰੀ ਵਾਰ ਛੱਡ ਕੇ ਕਨੇਡਾ ਜਾਣ ਵਾਲੀਏ !!……ਤੈਨੂੰ ਸਾਸਰੀ ‘ਕਾਲ ਬੁਲਾਵਾਂ , ਕਿ ਆਹ ! ਤੇਰੇ ਮੁਲਖ ਆਲਾ ਲਵ ਜੂ -ਲੱਭ ਜੂ ਕਰਾਂ ? … More »

ਵਿਅੰਗ ਲੇਖ | Leave a comment
 

ਪੰਜਾਬ ਦਾ ਸੱਭਿਆਚਾਰ – ਸਾਵਣ ਦੀਆਂ ਤੀਆਂ

-ਜਸਬੀਰ ਸਿੰਘ ਸੱਗੂ, ਜਦ ਆਸਮਾਨ ਤੇ ਕਾਲੀਆਂ ਘਟਾਵਾਂ ਛਾਂਦੀਆਂ ਹਨ, ਬੂੰਦਾ ਬਾਂਦੀ ਤੋਂ ਸੁਰੂ ਹੋ ਕੇ ਬਾਰਸ਼ ਤੋਂ ਬਾਅਦ ਮੌਸਮ ਖੁਸ਼ਗਵਾਰ ਹੋ ਜਾਂਦਾ ਹੈ ਅਤੇ ਮੋਰ ਮਸਤ ਹੋ ਕੇ ਪੈਲਾ ਪਾਵੇ ਅਤੇ ਐਸੇ ਸੁਹਾਵਣੇ ਮੌਸਮ ਵਿੱਚ ਕੁੜੀਆਂ ਚਿੜੀਆਂ, ਕੁਆਰੀਆਂ ਤੇ … More »

ਲੇਖ | 1 Comment