ਸਾਹਿਤ
ਕੁਦਰਤ ਦਾ ਤਾਂਡਵ ਨਾਚ
ਤਾਂਡਵ ਨਾਚ ਵੇਖਣ ਲੋਕ ਡਰਨ ਨਾਲੇ, ਕਿਵੇਂ ਅਰਸ਼ ਉੱਤੋਂ ਵਰ੍ਹਦੇ ਢੇਲਿਆਂ ਨੂੰ। ਕੈਸੀ ਹੜਾਂ ਨੇ ਲੋਕਾਂ ਦੇ ਹੱਡ ਰੋਲ਼ੇ , ਲੋਕੀਂ ਝੂਰਦੇ ਨੇਂ ਆਇਆਂ ਵੇਲ਼ਿਆਂ ਨੂੂੰ। ਬੁਰਾ ਫਸਲ ਬਰਬਾਦੀ ਦਾ ਹਾਲ ਹੋਇਆ, ਲੋਕੀਂ ਤਰਸਦੇ ਨੇਂ ਪੈਸੇ ਧੇਲਿਆਂ ਨੂੰ। ਭੁੱਲ ਗਏ … More
ਬੇਪਰਵਾਹੀਆਂ…!!!
ਸਿਆਣੇ ਕਹਿੰਦੇ ਹਨ ਕਿ ਬਹੁਤ ਜ਼ਿਆਦਾ ਗੱਲਾਂ ਅਤੇ ਯਾਦਾਂ ਨੂੰ ਚੇਤੇ ਰੱਖਣ ਵਾਲਾ ਇਨਸਾਨ ਅਕਸਰ ਹੀ ਪ੍ਰੇਸ਼ਾਨੀ ਦੇ ਆਲਮ ’ਚ ਘਿਰਿਆ ਰਹਿੰਦਾ ਹੈ। ਨਿੱਕੀ ਤੋਂ ਨਿੱਕੀ ਗੱਲ ਅਤੇ ਘਟਨਾ ਨੂੰ ਸਾਲਾਂਬੱਧੀ ਜ਼ਿਹਨ ਵਿਚ ਬਿਠਾਈ ਰੱਖਣਾ ਹੀ ਮਾਨਸਿਕ ਪ੍ਰੇਸ਼ਾਨੀਆਂ ਅਤੇ ਤਕਲੀਫ਼ਾਂ … More
ਜੋਬਨ ਰੁੱਤੇ ਤੁਰ ਗਿਆ:ਗਾਇਕ ਰਾਜਵੀਰ ਸਿੰਘ ਜਵੰਦਾ
ਪੰਜਾਬੀ ਸਭਿਅਚਾਰ ਦਾ ਚਮਕਦਾ ਸਿਤਾਰਾ ਅਚਾਨਕ ਢੱਠਿਆਂ ਦੇ ਭੇੜ ਦਾ ਸ਼ਿਕਾਰ ਹੋ ਕੇ ਅਲੋਪ ਹੋ ਗਿਆ, ਪ੍ਰੰਤੂ ਉਸਦੀ ਸੰਗੀਤਕ ਸੁਰ ਦੀ ਰੌਸ਼ਨੀ ਰਹਿੰਦੀ ਦੁਨੀਆਂ ਤੱਕ ਬਰਕਰਾਰ ਰਹੇਗੀ। ਰਾਜਵੀਰ ਦਾ ਪਹਿਰਾਵਾ ਅਤੇ ਗੀਤਸੰਗੀਤ ਪੰਜਾਬੀ ਸਭਿਆਚਾਰ ਦਾ ਪ੍ਰਤੀਕ ਸਨ। ਸੰਸਾਰ ਵਿੱਚ ਵਸ … More
ਧੁੱਪ ਚਾਂਦਨੀ ਵਰਗਾ ਤਾਰਾ
ਰੁਹਾਂ ਦੀ ਰਾਖੀ ਤੇ ਸੁਰਾਂ ਦਾ ਰਾਜਾ ਸੰਗੀਤ ਦਾ ਸੋਹਣਾ ਸਾਊ ਪੁੱਤ ਪੰਜਾਬ ਦੀ ਮਿੱਟੀ ਦੀ ਸੁਗੰਧ ਸੀ ਉਸਦੇ ਬੋਲ ਗਾਉਂਦਾ ਤਾਂ ਕਾਇਨਾਤ ਵੀ ਗਾਉਂਦੀ ਨਾਲ ਮੁਸਕਰਾਹਟ ਨੇ ਖਬਰੇ ਉਸ ਦੇ ਚਿਹਰੇ ਤੋਂ ਹੀ ਜਨਮ ਲਿਆ ਸੀ ਉਹ ਹਰੇਕ ਦਿਲ … More
ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪਾਬੰਦੀ ਹੁਣ ਆਸਾਨ ਨਹੀਂ
ਨੇਪਾਲ ਵਿਚ ਫੇਸਬੁੱਕ, ਵੱਟਸਐਪ, ਇੰਸਟਾਗ੍ਰਾਮ, ਯੂਟਿਊਬ, ਐਕਸ, ਲਿੰਕਡਇਨ, ਮੈਸੰਜਰ, ਸਨੈਪਚੈਟ, ਫ੍ਰੈਂਡਸ, ਰੈਡਿਟ, ਸਿਗਨਲ, ਵੀਚੈਟ, ਕਲੱਬ ਹਾਊਸ, ਟੰਬਲਰ, ਡਿਸਕਾਰਡ, ਪਿੰਟਰੈਸਟ, ਕਵੋਰਾ, ਰੰਬਲ, ਵੀਕੇ, ਆਈ ਐਮ ਓ, ਸੋਲ, ਹਮਰੋ ਪਾਤਰੋ, ਜ਼ੈਲੋ, ਲਾਈਨ ਅਤੇ ਮੈਸਟੋਡਨ ’ਤੇ ਪਾਬੰਧੀ ਲਗਾਈ ਗਈ ਸੀ। ਪਿੱਛੇ ਕੀ ਰਹਿ … More
ਆਓ ! ਬਜ਼ੁਰਗਾਂ ਦੀ ਲਚਕਤਾ ਅਤੇ ਸ਼ਾਂਤ ਪਸੰਦ ਸੁਭਾਅ ਨੂੰ ਸਨਮਾਨ ਦੇਈਏ
ਅੰਤਰਰਾਸ਼ਟਰੀ ਬਜ਼ੁਰਗ ਦਿਵਸ ਤੇ:– ਹਰ ਸਾਲ 1ਅਕਤੂਬਰ ਬਜ਼ੁਰਗ ਦਿਵਸ ਵਜੋਂ ਜਾਣਿਆ ਜਾਂਦਾ ਹੈ। ਸੰਯੁਕਤ ਰਾਸ਼ਟਰ ਇਸ ਦਿਨ ਸਾਰੇ ਰਾਸ਼ਟਰਾਂ ਨੂੰ ਬਜੁਰਗ ਵਿਅਕਤੀਆਂ ਅਤੇ ਬੁਢਾਪੇ ਪ੍ਰਤੀ ਪੈਦਾ ਹੋਈਆਂ ਗਲਤ-ਮਾਨਤਾਵਾਂ ਪ੍ਰਤੀ ਧਿਆਨ ਦਿਵਾਉਣ, ਇਹਨਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ, ਇਹਨਾਂ ਨੂੰ ਪੇਸ਼ ਵੱਖ … More
ਲੱਦਾਖ ਅਸਥਿਰਤਾ ਲਈ ਜਿੰਮੇਵਾਰ ਕੌਣ…..?
ਲੱਦਾਖ ਵਿੱਚ ਹਾਲ ਹੀ ਵਿੱਚ ਵਾਪਰੀ ਅਸਥਿਰਤਾ ਨੇ ਨਾ ਸਿਰਫ਼ ਇਸ ਸਰਹੱਦੀ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਬਲਕਿ ਇੱਕ ਵਿਵਾਦਾਪੂਰਨ ਸ਼ਖਸੀਅਤ ਸੋਨਮ ਵਾਂਗਚੂਕ ਦੇ ਚਰਿੱਤਰ ਨੂੰ ਵੀ ਬੇਨਕਾਬ ਕਰ ਦਿੱਤਾ ਹੈ। ਸਤੰਬਰ 2025 ਵਿੱਚ ਲੇਹ ਵਿੱਚ ਹੋਈ ਹਿੰਸਾ, … More

