ਸਾਹਿਤ

 

ਬੰਗਾਲ ਚੋਣਾਂ-ਈਵੀਐਮ ਫਿਰ ਜਿੱਤ ਗਈ….!

4 ਮਈ 2026 ਨੂੰ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਰਾਜ ਦੀ ਰਾਜਨੀਤੀ ਵਿੱਚ ਇੱਕ ਇਤਿਹਾਸਕ ਬਦਲਾਅ ਲਿਆਂਦਾ ਹੈ। ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇ ਲਗਭਗ 206 ਸੀਟਾਂ ਜਿੱਤ ਕੇ ਬਹੁਮਤ ਹਾਸਲ ਕਰ ਲਿਆ ਅਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਨੂੰ … More »

ਲੇਖ | Leave a comment
 

ਚੀਖ

ਦਰਦਾਂ ਦੇ ਛਾਲੇ ਉੱਧੜੇ ਪਏ ਨੇ, ਸਾਹ ਪੀੜਾਂ ਨਾਲ ਉੱਖੜੇ ਪਏ ਨੇ, ਜਿੰਦਗੀ ਦੇ ਸਵਾਲ ਉਲਝੇ ਪਏ ਨੇ, ਜਵਾਬ  ਲੇਖਾਂ ਨਾਲ ਰੁੱਸੇ ਪਏ ਨੇ, ਧਰਤੀ ਦੇ ਪਾਣੀ ਸੁੱਕਦੇ ਪਏ ਨੇ, ਬਿਰਖ ਵੀ ਜੰਗਲ ‘ਚ ਮੁੱਕਦੇ ਪਏ ਨੇ, ਕੁੱਖ ‘ਚ ਧੀ … More »

ਕਵਿਤਾਵਾਂ | Leave a comment
 

ਸਿਰਫ਼ ਚੇਤਨ ਮੱਥੇ ਹੀ ਨਵੇਂ ਇਤਿਹਾਸ ਲਿਖਦੇ ਹਨ

ਇਤਿਹਾਸ ਕਦੇ ਸੁੱਤੀਆਂ ਰੂਹਾਂ ਨੇ ਨਹੀਂ ਲਿਖਿਆ। ਇਤਿਹਾਸ ਉਹਨਾਂ ਨੇ ਲਿਖਿਆ ਹੈ ਜਿਨ੍ਹਾਂ ਦੇ ਮੱਥੇ ਉੱਤੇ ਚਿੰਤਨ ਦੀ ਲੋਅ ਜਗਦੀ ਰਹੀ, ਜਿਨ੍ਹਾਂ ਦੇ ਮਨ ਵਿੱਚ ਪ੍ਰਸ਼ਨ ਜਿਊਂਦੇ ਰਹੇ, ਅਤੇ ਜਿਨ੍ਹਾਂ ਦੇ ਅੰਦਰ ਜ਼ਮਾਨੇ ਨਾਲ ਮੁਕਾਬਲਾ ਕਰਨ ਦਾ ਹੌਸਲਾ ਸੀ। ਸਿਰਫ਼ … More »

ਲੇਖ | Leave a comment
 

ਚੁੱਪ ਰਹਿਣ ਦੀ ਕਲਾ

ਇਨਸਾਨ ਬੋਲਣ ਤਾਂ ਛੋਟੀ ਉਮਰ ਵਿੱਚ ਹੀ ਲੱਗ ਜਾਂਦਾ ਹੈ ਪਰੰਤੂ ਬੋਲਣਾ ਕੀ ਹੈ? ਇਹ ਸਿੱਖਣ ਵਿੱਚ ਕਈ ਵਾਰ ਸਾਰੀ ਉਮਰ ਹੀ ਛੋਟੀ ਪੈ ਜਾਂਦੀ ਹੈ। ਜਿਵੇਂ ਕਿਹਾ ਜਾਂਦਾ ਹੈ ਕਿ ਜੀਭ ਵਿੱਚ ਹੱਡੀ ਤਾਂ ਨਹੀਂ ਹੁੰਦੀ ਪਰੰਤੂ ਇਹ ਹੱਡੀਆਂ … More »

ਲੇਖ | Leave a comment
IMG-20260430-WA0007.resized

ਗੀਤ

(ਸ. ਜਸਵੰਤ ਸਿੰਘ ਘੁੰਮਣ ਦੇ ਸਦੀਵੀ ਵਿਛੋੜੇ ਤੇ) ਕਈ ਦਿਨਾਂ ਤੋਂ ਸਭਾ ਵਿਚ ਕੋਈ ਗੀਤ ਨਹੀਂ ਲੱਭਾ ਨਾ ਹੀ ਕੋਈ ਹੇਕ ਧਾਹਾਂ ਮਾਰਦੀ ਕਿਸੇ ਪਾਸਿਉਂ ਆਈ ਮਹਿਫ਼ਿਲਾਂ ਨੂੰ ਗੀਤਾਂ ਨਾਲ ਸਜਾਉਣ ਵਾਲਾ ਆਪਣੇ ਗ਼ਮਾਂ ਨੂੰ ਲੁਕੋ ਕੇ ਰਾਹਾਂ ਨੂੰ ਰੌਣਕਾਂ … More »

ਕਵਿਤਾਵਾਂ | Leave a comment
 

ਆਮ ਆਦਮੀ ਪਾਰਟੀ ਨੂੰ ਝਟਕਾ – ਚੋਰਾਂ ਨੂੰ ਮੋਰ ਪੈ ਗਏ

ਰਾਘਵ ਚੱਢੇ ਦੇ ਸਿਆਸੀ ਧਮਾਕੇ ਤੋਂ ਬਾਅਦ ਆਮ ਆਦਮੀ ਪਾਰਟੀ ‘ਤੇ ਗਹਿਰੇ ਸੰਕਟ ਦੇ ਬੱਦਲ ਮੰਡਰਾਉਣ ਲੱਗ ਗਏ ਹਨ। ਪੰਜਾਬ ਸਰਕਾਰ ਲਈ ਵੀ ਖ਼ਤਰੇ ਦੀ ਘੰਟੀ ਵੱਜ ਗਈ ਹੈ। ਇਸ ਧਮਾਕੇ ਨੇ ਸਿਆਸੀ ਸਮੀਕਰਨ ਹੀ ਬਦਲ ਦਿੱਤੇ ਹਨ। ਜਿਸ ਤਰ੍ਹਾਂ … More »

ਲੇਖ | Leave a comment
 

ਇਰਾਨੀ ਮਿੱਟੀ ਦੀ ਇੱਟ…!

ਅਮਰੀਕਾ-ਇਜਰਾਇਲ ਅਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਭਰੇ ਸੰਘਰਸ਼ ਨੇ ਵਿਸ਼ਵ ਭਰ ਵਿਚ ਮਹਿੰਗਾਈ ਦੀ ਲਹਿਰ ਉਠਾਈ ਹੈ, ਪਰ ਪੰਜਾਬ ਵਿਚ ਇਸਦਾ ਰੂਪ ਬਿਲਕੁਲ ਵੱਖਰਾ ਅਤੇ ਭਿਆਨਕ ਹੋ ਗਿਆ ਹੈ। ਇੱਥੇ ਭੱਠਾ ਮਾਲਕਾਂ ਨੇ ਲੁੱਟ ਦਾ ਇੱਕ ਨਵਾਂ ਆਤੰਕ ਮਚਾ … More »

ਲੇਖ | Leave a comment
 

*ਖਾਲਸਾ ਮੇਰੋ ਰੂਪ ਹੈ ਖਾਸ॥*

*ਸਿੱਖ ਵਿਰਾਸਤੀ ਮਹੀਨੇ ਤੇ ਵਿਸ਼ੇਸ਼ ‘ਖਾਲਸਾ’ ਤੋਂ ਭਾਵ ਹੈ- ‘ਖ਼ਾਲਸ’ ਜਾਂ ‘ਸ਼ੁਧ’। ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਖਾਲਸਾ ਦੇ ਅਰਥ ਇਸ ਤਰ੍ਹਾਂ ਕੀਤੇ ਹਨ- ਸ਼ੁਧ, ਖਾਲਸ, ਬਿਨਾ ਮਿਲਾਵਟ ਤੋਂ, ਗੁਰੂ ਨਾਨਕ ਪੰਥੀ, ਧਰਮੀ, ਜਾਂ ਉਹ ਜ਼ਮੀਨ ਜੋ … More »

ਲੇਖ | Leave a comment
 

ਵ੍ਰਿੰਦਾਵਨ ਯਮੁਨਾ ਹਾਦਸਾ

ਵ੍ਰਿੰਦਾਵਨ (ਬਿੰਦਰਾਵਨ) ਹਾਦਸਾ ਰੋਂਗਟੇ ਖੜੇ ਕਰ ਗਿਆ ਹੈ। 12 ਤੋਂ ਵੱਧ ਬਹੁ ਕੀਮਤੀ ਜਾਨਾਂ ਨੇ ਇਸ ਹਾਦਸੇ ਵਿੱਚ ਜਲ ਸਮਾਧੀ ਲੈ ਲਈ ਹੈ ਜਾਂ ਇੰਞ ਕਹਿ ਲਵੋ ਕਿ ਜਲ ਸਮਾਧੀ ਦਵਾ ਦਿੱਤੀ ਗਈ ਹੈ। ਇਸ ਨੂੰ ਸਿਰਫ ਇੱਕ ਹਾਦਸਾ ਕਹਿ … More »

ਲੇਖ | Leave a comment
 

ਵਿਸਾਖੀ : ਖਾਲਸਾ ਸਾਜਨਾ ਦਿਵਸ

ਵਿਸਾਖੀ ਦਾ ਪਿਛੋਕੜ: ‘ਵਿਸਾਖੀ’ ਸ਼ਬਦ ਦਾ ਮੂਲ ਸੰਸਕ੍ਰਿਤ ਦੇ ‘ਵੈਸਾਖ’ ਮਹੀਨੇ ਨਾਲ ਜੁੜਿਆ ਹੋਇਆ ਹੈ। ਭਾਰਤੀ ਸੂਰਜੀ ਕੈਲੰਡਰ ਅਨੁਸਾਰ, ‘ਵੈਸਾਖ’ ਨਵੇਂ ਸਾਲ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਕੈਲੰਡਰ ਵਿੱਚ ਇਹ ਦਿਨ ਅਪ੍ਰੈਲ ਮਹੀਨੇ ਦੇ ਮੱਧ ਵਿੱਚ ਆਉਂਦਾ ਹੈ, ਜਦੋਂ ਰਬੀ … More »

ਲੇਖ | Leave a comment