ਸਾਹਿਤ

Screenshot_2023-05-28_00-59-16.resized

ਗਿਆਨੀ ਜ਼ੈਲ ਸਿੰਘ ਨੇ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਕਿਉਂ ਨਾ ਦਿੱਤਾ?

ਪੰਜਾਬੀਆਂ ਅਤੇ ਖਾਸ ਤੌਰ ‘ਤੇ ਸਿੱਖਾਂ ਦੇ ਦਿਮਾਗ ਵਿੱਚ ਇਕ ਸਵਾਲ ਵਾਰ ਵਾਰ ਦਸਤਕ ਦੇ ਰਿਹਾ ਹੈ ਕਿ ਗਿਆਨੀ ਜ਼ੈਲ ਸਿੰਘ ਸਿੱਖੀ ਵਿਚਾਰਧਾਰਾ ਨੂੰ ਪ੍ਰਣਾਏ ਹੋਣ ਦੇ ਬਾਵਜੂਦ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਬਲਿਊ ਸਟਾਰ ਅਪ੍ਰੇਸ਼ਨ, ਦਿੱਲੀ ਅਤੇ ਦੇਸ਼ ਦੇ ਹੋਰ … More »

ਲੇਖ | Leave a comment
 

ਪੈਸੇ ਦੀ ਉਚਾਈ

ਸਭ ਪੈਸੇ ਦੀ ਉਚਾਈ ਨਾਲ ਨਾਪਦੇ ਨੇ ਕੱਦਾਂ ਨੂੰ, ਕੋਈ ਮੋਹ-ਪਿਆਰਾਂ ਵਾਲੀ ਨਾ ਡੂੰਘਾਈ ਨਾਪੇ ਅੱਜ। ਕੋਈ ਚਿਹਰਿਆਂ ਤੋਂ ਪੜੇ ਨਾ ਦਿਲ ਵਾਲੀ ਗੱਲ, ਹਰ ਚੇਹਰਾ ਇੱਕ ਰੰਗਲਾ ਮਖੌਟਾ ਜਾਪੇ ਅੱਜ। ਸਮਾਂ ਕੋਈ ਵੀ ਨਾ ਕੱਢੇ ਕਿਸੇ ਕੋਲ ਬੈਠਣੇ ਦਾ, … More »

ਕਵਿਤਾਵਾਂ | Leave a comment
 

ਰੇਹੜੀ ਤੇ ਦਿਸਦਾ ਹਰ ਲਿਸ਼ਕਦਾ ਅੰਬ ਤੰਦਰੁਸਤੀ ਨਹੀਂ ਦੇ ਸਕਦਾ

ਫਲਾਂ ਦੇ ਰਾਜੇ ਅੰਬ ਦਾ ਨਾਮ ਸੁਣਦੇ ਹੀ ਗਰਮੀਆਂ ਵਿਚ ਮੂੰਹ ਵਿੱਚ ਪਾਣੀ ਆ ਜਾਂਦਾ ਹੈ। ਇਹ ਗਰਮੀਆ ਦਾ ਫਲ ਹੈ ਜਿਵੇਂ ਗਰਮੀ ਪੈਣੀ ਸ਼ੁਰੂ ਹੁੰਦੀ ਹੈ ਇਸਦੀ ਦਸਤਕ ਆਮਦ ਬਾਜ਼ਾਰਾਂ ਵਿਚ ਹੋ ਜਾਂਦੀ ਹੈ। ਦੁਕਾਨਾਂ ਰੇਹੜੀਆਂ ਤੇ ਸੁਹਣੇ ਸੁਹਣੇ … More »

ਲੇਖ | Leave a comment
 

ਸ਼ੁਕਰਾਨਾ

ਨਾ ਆਖ ਹਾਕਮਾਂ ਤੂੰ ਹਰਜਾਨਾ ਕਰ ਅੰਨਦਾਤੇ ਦਾ ਤੂੰ ਸ਼ੁਕਰਾਨਾ ਖ਼ੂਨ ਪਸੀਨੇ ਨਾਲ ਜੋ ਸਿੰਝੇ ਇਹ ਇਕ—ਇਕ ਦਾਣਾ ਫੇਰ ਫ਼ਸਲ ਨੂੰ ਵੇਖ ਨਿਸਰੀ ਮੜ੍ਹਕ—ਮੜ੍ਹਕ ਤੁਰੇ ਮਸਤਾਨਾ ਅੰਬਰ ਪਾਟੇ* ਗੜ੍ਹੇਮਾਰੀ ਹੋਵੇ** ਜਾਪੇ ਜਿਊਂ ਮਸਾਣਾ ਆਪ ਇਹ ਭੁੱਖਾ, ਕਰਜ਼ਾਈ ਪਰ ਪਾਲੇ ਇਨਸਾਨਾਂ … More »

ਕਵਿਤਾਵਾਂ | Leave a comment
 

ਵੰਡ

“ਲੈ ਦੱਸੋ ਜੀ…ਇਹਦਾ ਕੀ ਹੱਕ ਐ ਬੁੜੇ-ਬੁੜੀ ਦੀ ਜ਼ਮੀਨ ‘ਤੇ, ਰੋਟੀ ਤਾਂ ਇਨ੍ਹਾਂ ਨੂੰ ਮੈਂ ਦਿੰਨਾ”, ਪੰਚਾਇਤ ਵਿਚ ਖੜ੍ਹਾ ਸ਼ੇਰਾ ਲੋਹਾ ਲਾਖਾ ਹੋ ਰਿਹਾ ਸੀ। ਉਸਦੇ ਵੱਡੇ ਭਾਈ ਨਾਲ ਜ਼ਮੀਨ ਦੇ ਰੌਲੇ ਨੂੰ ਲੈ ਕੇ ਮਸਲਾ ਚੱਲ ਰਿਹਾ ਸੀ। “ਨਾ … More »

ਕਹਾਣੀਆਂ | Leave a comment
 

ਮਲੇਰੀਆ: ਕਾਰਨ, ਲੱਛਣ, ਇਲਾਜ ਅਤੇ ਰੋਕਥਾਮ

ਵਿਸ਼ਵ ਮਲੇਰੀਆ ਦਿਵਸ ਹਰ ਸਾਲ 25 ਅਪ੍ਰੈਲ ਨੂੰ ਵਿਸ਼ਵ ਪੱਧਰ ‘ਤੇ ਮਨਾਇਆ ਜਾਂਦਾ ਹੈ, ਜਿਸਦਾ ਉਦੇਸ਼ ਮਲੇਰੀਆ ਦੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਬਿਮਾਰੀ ਦੇ ਫੈਲਣ ਨੂੰ ਨਿਯੰਤਰਿਤ ਕਰਨ ਅਤੇ ਰੋਕਣ ਲਈ ਯਤਨਾਂ ਦੀ ਵਕਾਲਤ ਕਰਨਾ ਹੈ। ਵਿਸ਼ਵ ਮਲੇਰੀਆ … More »

ਲੇਖ | Leave a comment
 

“ਪਿੰਡ ਮੇਰੇ ਨਾ ਆਇਉ”

ਹੋਏ ਵਰ੍ਹੇ ਤੇਈ ਦੋ ਹਜ਼ਾਰ ਪਿੱਛੋਂ, ਅੱਗੇ ਜ਼ਰਾ ਭੇਤ ਨ੍ਹੀ ਕੀ ਹੋਣਾ, ਗੱਲ ਕਰਾਂ ਸੰਸਾਰ ਦੀ ਮੱਤ ਕੋ ਨ੍ਹੀ, ਪੀੜ੍ਹੀ ਸੋਟਾ ਮਾਰਨਾ ਹੀ ਸੋਹਣਾ, ਝਲਕ ਦਿਖਾਉਣਾ ਪਿੰਡ ਦੀ ਖੌਰ੍ਹੇ ਪੰਜਾਬ ਹੀ ਦਿੱਖ ਜਾਵੇ, ਸਭ ਨੂੰ ਦੇਸ਼ ਮੁਬਾਰਕ ਤੁਹਾਡੇ ਪਰ ਮੇਰੇ … More »

ਕਵਿਤਾਵਾਂ | Leave a comment
 

ਮਾਸਿਕ ਧਰਮ ਪ੍ਰਬੰਧਨ – ਜਾਣਕਾਰੀ ਜ਼ਰੂਰੀ ਹੈ!

ਕੁਝ ਅਜਿਹੇ ਵਿਸ਼ੇ ਹਨ ਜਿਨ੍ਹਾਂ ਤੇ ਸਾਡੇ ਸਮਾਜ ਵਿੱਚ ਗੱਲਬਾਤ ਕਰਨਾ ਚੰਗਾ ਨਹੀਂ ਮੰਨ੍ਹਿਆਂ ਜਾਂਦਾ, ਸ਼ਰਮ ਦਾ ਵਿਸ਼ਾ ਮੰਨ੍ਹਿਆ ਜਾਂਦਾ ਹੈ ਅਤੇ ਸਕੂਲਾਂ ਵਿੱਚ ਵੀ ਅਧਿਆਪਕ ਸੰਬੰਧਤ ਵਿਸ਼ੇ ਤੋਂ ਪਾਸਾ ਹੀ ਵੱਟਦੇ ਨਜ਼ਰੀ ਪੈਂਦੇ ਹਨ। ਸਮੇਂ ਦਾ ਹਾਣੀ ਹੋਣ ਦੇ … More »

ਲੇਖ | Leave a comment
 

ਸ਼ਹੀਦ ਊਧਮ ਸਿੰਘ ਦੀ ਵਾਰ

ਇੱਕ ਸਪੂਤ ਪੰਜਾਬ ਦਾ, ਊਧਮ ਸਿੰਘ ਦਲੇਰ। ਨਿੱਤ ਨਹੀਂ ਮਾਵਾਂ ਜੰਮਦੀਆਂ, ਯੋਧੇ ਪੁੱਤਰ ਸ਼ੇਰ। ਸਾਕਾ ਅੰਮ੍ਰਿਤਸਰ ਦਾ, ਜਲਿ੍ਹਆਂ ਵਾਲਾ ਬਾਗ। ਰੂਹ ਉਹਦੀ ਨੂੰ ਲਾ ਗਿਆ, ਆਜ਼ਾਦੀ ਦੀ ਜਾਗ। ਲਾਸ਼ਾਂ ਦੇ ਅੰਬਾਰ ਜਦ, ਤੱਕੇ ਅੱਖਾਂ ਨਾਲ। ਮਨ ਹੀ ਮਨ ਸਹੁੰ ਖਾ … More »

ਕਵਿਤਾਵਾਂ | Leave a comment
 

ਕਿੰਨਾ ਮੁਸ਼ਕਲ ਹੈ

ਕਿੰਨਾ ਅਸਾਨ ਹੈ । ਮੇਰੇ ਲਈ ਹਿੰਦੂ ਹੋਣਾ ਸਿੱਖ ਹੋਣਾ ਪੰਥੀ ਇਸਾਈ ਜਾਂ ਮੁਸਲਮਾਨ ਹੋਣਾ ਜਨਮਿਆ ਜੋ ਮੈਂ ਕਿਸੇ ਹਿੰਦੂ ਸਿੱਖ ਪੰਥੀ ਇਸਾਈ ਜਾਂ ਮੁਸਲਮਾਨ ਦੇ ਘਰੀਂ ਕਿੰਨਾ ਅਸਾਨ ਹੈ । ਮੇਰੇ ਲਈ ਆਪਣੇ ਧਰਮ ਆਪਣੇ ਪੰਥ ਖ਼ਾਤਰ ਸੈ਼ਤਾਨ ਹੋਣਾ … More »

ਕਵਿਤਾਵਾਂ | Leave a comment