ਸਾਹਿਤ

 

ਧਾਮੀ ਜਿੱਤਿਆ ਅਕਾਲੀ ਦਲ ਹਾਰਿਆ:ਬੀਬੀ ਜਾਗੀਰ ਕੌਰ ਹਾਰ ਕੇ ਵੀ ਜਿੱਤੀ

ਹਰਜਿੰਦਰ ਸਿੰਘ ਧਾਮੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਜਿੱਤ ਗਿਆ, ਪਰੰਤੂ ਅਕਾਲੀ ਦਲ ਨੈਤਿਕ ਤੌਰ ‘ਤੇ ਹਾਰ ਗਿਆ। ਬੀਬੀ ਜਗੀਰ ਕੌਰ ਹਾਰਕੇ ਵੀ ਜਿੱਤ ਗਈ। ਧਾਮੀ ਦੇ ਅਕਾਲੀ ਦਲ ਦਾ ਅਕਸ ਖ਼ਰਾਬ ਹੋਣ ਦੇ ਬਾਵਜੂਦ ਜਿੱਤਣਾ, ਉਸਦਾ … More »

ਲੇਖ | Leave a comment
 

ਛੇੜ ਮਰਦਾਨਿਆਂ ਰਬਾਬ..(ਗੀਤ)

ਤਪਦੀ ਲੋਕਾਈ ਤਾਂਈਂ ਠੰਢ ਵਰਤਾਈਏ। ਛੇੜ ਮਰਦਾਨਿਆਂ ਰਬਾਬ ਬਾਣੀ ਆਈ ਏ। ਜੱਗ ਦੀਆਂ ਪੀੜਾਂ ਹੁਣ ਜਾਂਦੀਆਂ ਨਾ ਥੰਮ੍ਹੀਆਂ, ਕਰਨੀਆਂ ਪੈਣੀਆਂ ਉਦਾਸੀਆਂ ਨੇ ਲੰਮੀਆਂ। ਰੱਬੀ ਫੁਰਮਾਨ ਹੁਣ ਲੋਕਾਂ ਨੂੰ ਸੁਣਾਈਏ ਛੇੜ… ਕਿਸੇ ਠਗ ਸੱਜਣਾਂ ਦਾ ਭੇਸ ਹੈ ਬਣਾ ਲਿਆ, ਭੋਲੇ ਭਾਲੇ … More »

ਕਵਿਤਾਵਾਂ | Leave a comment
 

ਗ਼ਜ਼ਲ “ਸੱਚ ਕਈਆਂ ਨੂੰ ਮਾੜਾ ਲਗਦਾ ਭੇਜਣ”

ਸੱਚ ਕਈਆਂ ਨੂੰ ਮਾੜਾ ਲਗਦਾ। ਨਿੰਮ ਦਾ ਕੌੜਾ ਕਾੜ੍ਹਾ ਲਗਦਾ। ਸੱਚ ਬੋਲਣ ਤੋਂ ਬਹੁਤੇ ਡਰਦੇ ਚਾਹੇ ਨਾ ਹੈ ਭਾੜਾ ਲਗਦਾ। ਸੱਚ ਨੂੰ ਝੂਠੇ ਘੇਰੀ ਫਿਰਦੇ ਮੈਨੂੰ ਤਾੜਮ ਤਾੜਾ ਲਗਦਾ। ਸ਼ੀਤਲ ਮਨ ਤੋਂ ਮੈਂ ਸੱਚ ਬੋਲਾਂ ਤਾਂ ਵੀ ਤੇਰੇ ਸਾੜਾ ਲਗਦਾ। … More »

ਕਵਿਤਾਵਾਂ | Leave a comment
 

ਪਤੀ-ਪਤਨੀ

ਪਤੀ-ਪਤਨੀ ਦਾ ਰਿਸ਼ਤਾ ਸਾਰੇ ਸਮਾਜਿਕ ਰਿਸ਼ਤਿਆਂ ਦੀ ਚੂਲ ਹੈ, ਜਿਸ ਵਿੱਚੋਂ ਬਾਕੀ ਦੇ ਰਿਸ਼ਤੇ ਉਪਜਦੇ ਹਨ, ਇਸ ਰਿਸ਼ਤੇ ਨੂੰ ਵੀ ਨਿਯਮਾਂ ਦੀ ਮਰਿਯਾਦਾ ਵਿੱਚ ਰਹਿ ਕੇ ਨਿਭਾਇਆ ਜਾਣਾ ਚਾਹੀਦਾ ਹੈ ਤਾਂ ਕਿ ਸਾਡੀ ਪਰਿਵਾਰਿਕ ਸੁੱਖ ਸ਼ਾਂਤੀ ਬਣੀ ਰਹੇ। 1.    ਆਪਸੀ … More »

ਲੇਖ | Leave a comment
 

ਬੇ-ਅਦਬੀ

ਮੇਰੇ ਗੁਰਾਂ ਦੀ ਉੱਚੀ ਬਾਣੀ ਦੀ ਮੇਰੇ ਗੁਰਾਂ ਦੀ ਸੁੱਚੀ ਬਾਣੀ ਦੀ ਹੁੰਦੀ ਬੇ-ਅਦਬੀ ਉਦੋਂ ਵੀ ਵਿਚ ਤਾਬੇ ਜਦੋਂ ਲੱਥਦੀਆਂ ਗੁਰ ਸਾਜੀਆਂ ਦਸਤਾਰਾਂ ਲਹਿਰਦੀਆਂ ਨੇ ਤਲਵਾਰਾਂ ਹੁੰਦੀ ਬੇ-ਅਦਬੀ ਉਦੋਂ ਵੀ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਤੋਂ ਬੇਮੁਖ ਹੋ … More »

ਕਵਿਤਾਵਾਂ | Leave a comment
 

ਪੰਜਾਬੀ ਦੇ ਪੋਤਰੇ ਰਿਸ਼ੀ ਸੁਨਾਕ ਬਰਤਾਨੀਆਂ ਦੇ ਨਵੇਂ ਪ੍ਰਧਾਨ ਮੰਤਰੀ

ਬਰਤਾਨੀਆਂ ਦੇ ਪ੍ਰਧਾਨ ਮੰਤਰੀ ਬੋਰਸ ਜਾਨਸਨ ਅਤੇ ਲਿਜ ਟਰੱਸ ਵੱਲੋਂ ਵਿਤੀ ਆਰਥਿਕਤਾ ਦੇ ਲੜਖੜਾ ਜਾਣ ਕਰਕੇ ਬੁਰੀ ਤਰ੍ਹਾਂ ਅਸਫ਼ਲ ਹੋਣ ‘ਤੇ ਅਸਤੀਫ਼ੇ ਦੇਣ ਤੋਂ ਬਾਅਦ ਭਾਰਤੀ ਮੂਲ ਦੇ ਪੰਜਾਬੀ 42 ਸਾਲਾ ਰਿਸ਼ੀ ਸੁਨਾਕ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕੰਜਰਵੇਟਿਵ ਪਾਰਟੀ … More »

ਲੇਖ | Leave a comment
 

ਅਸਾਂ ਕਿਸ਼ਤ ਤਾਰੀ

ਅਸਾਂ ਕਿਸ਼ਤ ਤਾਰੀ ਜਾਂ ਏਥੇ ਘਰਾਂ ਦੀ। ਬੜੀ ਯਾਦ ਆਈ ਸੀ ਆਪਣੇ ਗਰਾਂ ਦੀ। ਨਾ ਤੱਕਿਆ ਕਿਸੇ ਦਾ ਕੋਈ ਆਸਰਾ ਮੈਂ, ਭਰੀ ਹੈ ਮੈਂ ਪਰਵਾਜ਼ ਅਪਣੇ ਪਰਾਂ ਦੀ। ਅਸਾਂ ਚੁੱਪ ਕਰਕੇ, ਹੀ ਬੈਠੇ ਜੇ ਰਹਿਣਾ, ਤਾਂ ਚੱਲਣੀ ਹੈ ਆਪੇ ਹੀ … More »

ਕਵਿਤਾਵਾਂ | Leave a comment
 

ਡਿਪਰੈਸ਼ਨ ਤੋਂ ਛੁਟਕਾਰਾ ਸੰਭਵ

ਹਰ ਵਿਅਕਤੀ ਦੀ ਜ਼ਿੰਦਗੀ ਵਿੱਚ ਅਜਿਹੇ ਉਤਾਰ ਚੜ੍ਹਾਅ ਆਉਂਦੇ ਹਨ ਅਤੇ ਅਜਿਹੇ ਹਾਲਾਤ ਬਣਦੇ ਹਨ ਕਿ ਉਹਨਾਂ ਦਾ ਉਦਾਸ ਹੋ ਜਾਣਾ ਮਨੁੱਖੀ ਸੁਭਾਅ ਅਨੁਸਾਰ ਸੁਭਾਵਿਕ ਹੈ। ਉਦਾਸੀ ਕਈ ਵਾਰੀ ਬਹੁਤ ਥੋੜ੍ਹੇ ਸਮੇਂ ਲਈ ਰਹਿੰਦੀ ਹੈ ਅਤੇ ਕਈ ਵਾਰ ਇਹ ਲੰਬਾ … More »

ਲੇਖ | Leave a comment
 

ਸਰਵ-ਗੁਣ ਸੰਪੰਨ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ

ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ, ਗੁਰੂ ਘਰ ਤੋਂ ਵਰੋਸਾਏ ਹੋਏ ਇਕ ਅਜਿਹੇ ਸਰਵ-ਗੁਣ ਸੰਪੰਨ ਗੁਰਸਿੱਖ ਸਨ, ਜਿਨ੍ਹਾਂ ਦੀਆਂ ਅੱਖਾਂ ਅੱਗੇ ਗੁਰ ਇਤਿਹਾਸ ਦਾ ਲਗਭਗ ਅੱਧਾ ਹਿੱਸਾ ਬੀਤਿਆ। ਗੁਰੂ ਨਾਨਕ ਸਾਹਿਬ ਸਮੇਤ ਪਹਿਲੇ ਅੱਠ ਪਾਤਸ਼ਾਹੀਆਂ ਦੇ ਦਰਸ਼ਨ, ਪੰਜ ਪਾਤਸ਼ਾਹੀਆਂ ਨੂੰ … More »

ਲੇਖ | Leave a comment
 

ਵਿਰਾਸਤੀ ਵਸਤਾਂ ਇਕੱਠੀਆਂ ਕਰਨ ਦਾ ਸ਼ੌਕੀਨ:ਤਸਵਿੰਦਰ ਸਿੰਘ ਵੜੈਚ

ਹਰ ਇਨਸਾਨ ਵਿੱਚ ਕੋਈ ਇਕ ਖਾਸ ਗੁਣ ਅਤੇ ਜ਼ਿੰਦਗੀ ਵਿੱਚ ਸ਼ੌਕ ਹੁੰਦਾ ਹੈ। ਉਹ ਗੁਣ ਅਤੇ ਸ਼ੌਕ ਕਿਸੇ ਵੀ ਰੂਪ ਵਿੱਚ ਪ੍ਰਗਟ ਹੋ ਸਕਦਾ ਹੈ। ਸ਼ੌਕ ਦਾ ਕੋਈ ਮੁੱਲ ਵੀ ਨਹੀਂ ਹੁੰਦਾ। ਉਸ ਨੂੰ ਸੰਭਾਲਣਾ ਇਨਸਾਨ ਦੇ ਵਸ ਵਿੱਚ ਹੁੰਦਾ … More »

ਲੇਖ | Leave a comment