ਸਾਹਿਤ

 

ਪੰਜਾਬ ਤੇ ਹੜ੍ਹਾਂ ਦੀ ਮਾਰ

ਪੰਜਾਬ ਸਦਾ ਹੀ ਮੁਸ਼ਕਲਾਂ, ਮੁਸੀਬਤਾਂ, ਹਮਲਿਆਂ, ਧੜਵਾਈਆਂ ਦਾ ਰਾਹ-ਅਖਾੜਾ ਰਿਹਾ ਹੈ ਤੇ ਆਪਣੀ ਹੋਣੀ ਤੇ ਕਦੇ ਵੀ ਰੁਸਵਾ ਜਾਂ ਹਾਰਿਆ ਨਹੀਂ ਹੈ ਤੇ ਸਦਾ ਚੜਦੀ ਕਲਾ ਵਿੱਚ ਰਿਹਾ ਹੈ ਤੇ ਰਹੇਗਾ ਕਿਉਂਕਿ — “ਪੰਜਾਬ ਸਦਾ ਵਸਦਾ ਗੁਰਾਂ ਦੇ ਨਾਮ ਤੇ” … More »

ਲੇਖ | Leave a comment
 

ਹੜ੍ਹ ਪੀੜਤਾਂ ਲਈ ਪੰਜਾਬੀਆਂ ਨੇ ਖਜਾਨਿਆਂ ਦੇ ਮੂੰਹ ਖੋਲ੍ਹ ਦਿੱਤੇ

ਕੇਂਦਰ ਸਰਕਾਰ ਨੂੰ ਪੰਜਾਬ ਦੇ ਹੜ੍ਹਾਂ ਦੀ ਸਥਿਤੀ ਨੂੰ ਰਾਸ਼ਟਰੀ ਆਫ਼ਤ ਐਲਾਨਣਾ ਚਾਹੀਦਾ ਹੈ। ਭਾਖੜਾ ਡੈਮ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ ਤਿੰਨ ਫੁੱਟ ਦੂਰ ਰਹਿ ਗਿਆ ਹੈ। ਪੌਂਗ ਤੇ ਰਣਜੀਤ ਸਾਗਰ ਡੈਮਾਂ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ‘ਤੇ … More »

ਲੇਖ | Leave a comment
 

ਇੱਕ ਕਿਰਤੀ ਗੁਰਸਿੱਖ ਭਾਈ ਲਾਲੋ

ਭਾਈ ਲਾਲੋ ਜੀਂ ਅਣਵੰਡੇ ਪੰਜਾਬ ਦੇ ਪਿੰਡ ਸੈਦਪੁਰ, ਐਮਨਾਬਾਦ ਜਿਲਾ ਗੁਜਰਾਂਵਾਲਾ (ਪਾਕਿਸਤਾਨ)ਦੇ ਰਹਿਣ ਵਾਲੇ ਸਨ। ਆਪ ਦਾ ਜਨਮ 1452 ਈਸਵੀ ਨੂੰ ਪਿਤਾ ਸ੍ਰੀ ਜਗਤ ਰਾਮ ਦੇ ਘਰ ਮਾਤਾ ਖੇਮੋ ਦੀ ਕੁੱਖੋਂ ਹੋਇਆ। ਜਨਮ ਤਾਰੀਖ ਬਹੁਤੇ ਸਰੋਤਾਂ ਵਿਚ ਨਹੀਂ ਮਿਲਦੀ। ਪਰ … More »

ਲੇਖ | Leave a comment
 

ਪਰਵਾਸੀਆਂ ਦੇ ਦਰਦ

ਪਿੰਡਾਂ ਵਿਚੋਂ  ਉੱਠਕੇ ਕੈਨੇਡਾ ਵਿੱਚ ਆਕੇ । ਵੇਖੋ ਕੀ ਖੱਟਦੇ ਨੇ ਘਰਬਾਰ ਭੁੱਲਾਕੇ। ਕਹਿਣ ਨੂੰ ਪ੍ਰਵਾਸੀ ਏਥੇ ਖੁਸ਼ ਰਹਿੰਦੇ ਨੇ। ਇਹ ਨਹੀਂ ਸੀ ਪਤਾ ਕੀ ਕੀ ਦੁੱਖ ਸਹਿੰਦੇ ਨੇ। ਉੱਚੇ ਚਿੱਟੇ ਪ੍ਰਬਤ ਸੋਹਣੇ ਲਗਦੇ ਬੜੇ। ਵੇਖ ਲਈਦੇ ਕਦੀ ਕਦੀ ਬਹਿਕੇ … More »

ਕਵਿਤਾਵਾਂ | Leave a comment
 

ਪੰਜਾਬ ਵਿੱਚ ਹੜ੍ਹਾਂ ਦੀ ਏਨੀ ਤਬਾਹੀ ਦੇ ਕਾਰਨ

ਪੰਜਾਬ ਵਿੱਚ ਹੜਾਂ ਦੀ ਇੰਨੀ ਤਬਾਹੀ ਦੇ ਮੁੱਖ ਕਾਰਨ ਹਨ ਗਲੋਬਲ ਵਾਰਮਿੰਗ ਨਾਲ ਵਧੇਰੇ ਮੌਨਸੂਨੀ ਮੀਂਹ ਦਾ ਪੈਣਾ, ਭਾਰਤ ਵੱਲੋਂ ਦਰਿਆਵਾਂ ਵਿੱਚੋਂ ਪਾਣੀ ਛੱਡਣਾ, ਜੰਗਲਾਂ ਦੀ ਕਟਾਈ, ਖਰਾਬ ਨਗਰ ਯੋਜਨਾ, ਅਤੇ ਦਰਿਆ-ਪ੍ਰਣਾਲੀਆਂ ਦੀ ਸਹੀ ਤਰ੍ਹਾਂ ਦੇਖ-ਭਾਲ ਨਾ ਹੋਣਾ। 2025 ਵਿੱਚ … More »

ਲੇਖ | Leave a comment
 

ਪੰਜਾਬ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ

ਪੰਜਾਬ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਆਪਣੇ ਸਮੇਂ ਦੀਆਂ ਸ਼੍ਰੋਮਣੀ ਸ਼ਖ਼ਸੀਅਤਾਂ ਵਿਚੋਂ ਇੱਕ ਅਜਿਹੇ ਯੁੱਗ ਦ੍ਰਿਸ਼ਟਾ ਸਨ ਜਿਨ੍ਹਾਂ ਆਪਣੇ ਬਚਪਨ ਤੋਂ ਲੈ ਕੇ ਬਿਰਧ ਅਵਸਥਾ ਤੱਕ ਆਪਣੀ ਚੇਤਨਾ ਨੂੰ ਉੱਚਾ ਉਠਾਉਣ ਤੇ ਵਿੱਦਿਅਕ ਯੋਗਤਾ ਵਧਾਉਣ ਦੇ ਮੰਤਵ ਨੂੰ … More »

ਲੇਖ | Leave a comment
 

*ਪੰਜਾਬ ਵਿੱਚ 100% ਬਿਜਲੀਕਰਣ ਦਾ ਇਤਿਹਾਸ*

ਪੰਜਾਬ ਵਿੱਚ ਅੱਜ ਤੋਂ 109 ਸਾਲ 6 ਮਹੀਨੇ ਪਹਿਲਾਂ 8 ਫਰਵਰੀ, 1916 ਨੂੰ ਮਿਉਂਸਪਲ ਵਿਭਾਗ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸੀ.ਐਮ.ਕਿੰਗ ਦੇ ਨਾਮ ਤੇ ਪਹਿਲਾ ਬਿਜਲੀ ਕੁਨੈਕਸ਼ਨ  ਜਾਰੀ ਕੀਤਾ ਗਿਆ ਸੀ । ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਹਿਲਾਂ ਪੰਜਾਬ ਸਟੇਟ … More »

ਲੇਖ | Leave a comment
 

ਪੰਜਾਬੀ ਦਾ ਮਨੋਰੰਜਕ ਸੀ ਉਹ

ਪੰਜਾਬੀ ਦਾ ਮਨੋਰੰਜਕ ਸੀ ਉਹ ਹਰ ਪਰਿਵਾਰ ਦੀਆਂ ਖੁਸ਼ੀਆਂ ਵਿੱਚ ਗੂੜ੍ਹਾ ਰੰਗ ਪਾਉਂਦਾ ਡਾਕਟਰ ਲਲਾਰੀ ਕਮੇਡੀਅਨ ਚਾਚਾ ਤੇਰਾ “ਛਣਕਾਟਾ” ਅਜੇ ਵੀ ਲੋਕਾਂ ਦੇ ਦਿਲਾਂ ਵਿਚ ਵੱਜ ਰਿਹਾ ਹੈ “ਚੱਕ ਦੇ ਫੱਟੇ,” “ਕੈਰੀ ਆਨ ਜੱਟਾ,” “ਜੱਟ ਐਂਡ ਜੂਲੀਅਟ,” “ਡੈਡੀ ਕੂਲ ਮੁੰਡੇ … More »

ਕਵਿਤਾਵਾਂ | Leave a comment
 

ਜੰਗ

ਭਾਰਤ-ਪਾਕਿਸਤਾਨ ਵਿਚਾਲੇ ਜੰਗ ਦੇ ਮਾਹੌਲ ਦੀਆਂ ਖਬਰਾਂ ਗਲੀਆਂ, ਪਿੰਡਾਂ, ਬਜਾਰ ਤੇ ਸ਼ਹਿਰ ਵਿੱਚ ਪੂਰੀ ਤਰਾਂ ਫੈਲੀਆਂ ਸਨ। ਰਾਤ ਨੂੰ ਰੋਜ ਹੀ ਮੌਕ ਡਰਿਲ ਹੁੰਦੀ ਸੀ ਤੇ ਰਾਤ ਨੂੰ ਦੋ ਦੋ ਘੰਟੇ ਲਾਇਟਾਂ ਬੰਦ ਹੋ ਜਾਂਦੀਆਂ ਸਨ। ਸੱਤ ਵਜੇ ਤੋਂ ਬਾਦ … More »

ਕਹਾਣੀਆਂ | Leave a comment
 

ਹਰ ਸ਼ਖਸ ਵੇਲੇ ਹਰ ਪਲ ਅਨੰਤ ਸਫਰ ਤੇ ਹੁੰਦਾ ਹੈ

ਇਹ ਦੁਨੀਆ ਬੜੀ ਅਜੀਬ ਹੈ, ਉਲਟ ਹੈ। ਇਥੇ ਅਮੀਰ ਦਾ ਨਾਮ ਗਰੀਬ ਦਾਸ ਅਤੇ ਗਰੀਬ ਬੰਦੇ ਦਾ ਨਾਂ ਅਮੀਰ ਸਿੰਘ ਰੱਖਿਆ ਜਾਂਦਾ ਹੈ। ਰੇਲ ਗੱਡੀ ਜਿਹੜੀ ਸਫਰ ਦੇ ਵਿੱਚ ਰਹਿੰਦੀ ਹੈ, ਭਾਵ ਚੱਲਦੀ (ਗਤੀਮਾਨ) ਰਹਿੰਦੀ ਹੈ, ਉਸ ਨੂੰ ਗੱਡੀ ਕਹਿੰਦੇ … More »

ਲੇਖ | Leave a comment