ਕਵਿਤਾਵਾਂ
**ਜੋਤ ਨੂਰਾਨੀ…(ਗੀਤ)**
ਭਾਗਾਂ ਵਾਲੇ ਪਟਨੇ ਸ਼ਹਿਰ, ਇੱਕ ਆਈ ਜੋਤ ਨੂਰਾਨੀ। ਜਿਸ ਦਾ ਕੁੱਲ ਦੁਨੀਆਂ ਦੇ ਅੰਦਰ, ਹੋਇਆ ਨਾ ਕੋਈ ਸਾਨੀ। ਸਭ ਦੇ ਸਾਂਝੇ ਸੱਚੇ ਸਤਿਗੁਰ, ਸ਼ੰਕਾ ਸਭ ਦੀ ਲਾਹੀ। ਭੀਖਣ ਸ਼ਾਹ ਜਾਂ ਕੀਤਾ ਸਜਦਾ, ਦਿਸ ਪਈ ਜੋਤ ਇਲਾਹੀ। ਉਸ ਦੀ ਸ਼ਖਸੀਅਤ ਨਾ … More
ਨਵਾਂ ਸਾਲ ਨਵੀਂ ਆਸ
ਨਵਾਂ ਸਾਲ ਆਇਆ ਏ ਆਪਾਂ ਰਲ ਮਿਲ ਜਸ਼ਨ ਮਨਾਈਏ। ਢੋਲੇ ਮਾਈਏ ਭੰਗੜੇ ਲੁਡੀ ਗੀਤ ਖੁਸ਼ੀ ਦੇ ਗਾਈਏ । ਅਮਨ ਦਾ ਦੀਵਾ ਬਾਲ ਕੇ ਰੱਖੀਏ ਵਿੱਚ ਦਿਲਾਂ ਦੀ ਖਿੜਕੀ ਘੁੱਪ ਹਨੇਰਾ ਜਹਾਲਤ ਵਾਲਾ ਘਰ ਘਰ ਚੋਂ ਮੁਕਾਈਏ । ਇਲਮ ਖ਼ਜ਼ਾਨੇ ਵੰਡਦੇ … More
*ਨਵਾਂ ਸਾਲ ਮੁਬਾਰਕ*
ਹਰ ਪਲ ਹਰ ਦਿਨ ਜੀਵਨ ਦੇ ਵਿੱਚ ਨਵਾਂ ਹੀ ਆਉਂਦਾ ਏ। ਮੇਰਾ ਗੁਰੂ ਤਾਂ ਬਾਣੀ ਵਿੱਚ ਏਹੀ ਸਮਝਾਉਂਦਾ ਏ। ਬੀਤਿਆ ਹੋਇਆ ਕੋਈ ਵੀ ਪਲ ਮੁੜਕੇ ਨਹੀਂ ਆਉਣਾ। ਪਲ ਪਲ ਨੂੰ ਸੰਭਾਲ ਨਹੀਂ ਤਾਂ ਪਊ ਪਛਤਾਉਣਾ। ਬੀਤੀ ਜਾ ਰਹੀ ਉਮਰਾ ਦਾ … More
“ਸਾਰੀਆਂ ਮਾਰਾਂ ਸਹਿਣ ਪੰਜਾਬੀ”
ਸਾਰੀਆਂ ਮਾਰਾਂ ਸਹਿਣ ਪੰਜਾਬੀ ਤਾਂ ਵੀ ਉਫ਼ ਨਾ ਕਹਿਣ ਪੰਜਾਬੀ। ਦੁਨੀਆ ਜ਼ੋਰ ਲਗਾ ਕੇ ਥੱਕੀ ਇਸ ਤੋਂ ਨਾ ਪਰ ਢਹਿਣ ਪੰਜਾਬੀ। ਉਸ ਨੂੰ ਆਪਣਾ ਕਰ ਲੈਂਦੇ ਨੇ ਜਿਸ ਦੇ ਨਾਲ਼ ਵੀ ਬਹਿਣ ਪੰਜਾਬੀ। ਉਹ ਤਾਂ ਬਾਜ਼ੀ ਹਰ ਕੇ ਜਾਂਦਾ ਜਿਸ … More
*ਗੜ੍ਹੀ ਚਮਕੌਰ ਦੀ…(ਗੀਤ)*
ਕੱਚੀ ਗੜ੍ਹੀ ਚਮਕੌਰ ਦੀ ਮੈਂ, ਉਦੋਂ ਬੋਲ ਨਾ ਸਕੀ। ਗੋਬਿੰਦ ਸਿੰਘ ਮੈਂਨੂੰ ਕਰ ਗਿਆ, ਕੱਚੀ ਤੋਂ ਪੱਕੀ। ਸਿੰਘ ਮਸਾਂ ਹੀ ਚਾਲੀ ਸਨ, ਤੇ ਫੌਜ ਸੀ ਲੱਖਾਂ। ਢੇਰ ਲਾਸ਼ਾਂ ਦੇ ਲੱਗ ਗਏ, ਮੈਂ ਰੁਲ਼ ਕਈ ਕੱਖਾਂ। ਯੁੱਧ ਅਸਾਵਾਂ ਦੇਖਦੀ, ਰਹੀ ਹੱਕੀ … More
ਮਾਵਾਂ ਰਹਿਣ ਜੀਊਂਦੀਆਂ
ਮਾਵਾਂ ਰਹਿਣ ਜੀਊਂਦੀਆਂ ਜੱਗ ਤੇ, ਮਾਂ ਹੁੰਦੀ ਰੈ ਰੱਬ ਦਾ ਨਾਂ। ਪੜ੍ਹ ਲਉ ਵਿਚ ਗ੍ਰੰਥਾਂ ਭਾਵੇਂ, ਮਾਂ ਹੁੰਦੀ ਹੈ ਰੱਬ ਤੋਂ ਉੱਚੀ। ਮਾਂ ਦੀ ਰੀਸ ,ਨਹੀਂ ਜੱਗ ਉਤੇ, ਮਾਂ ਦੀ ਮਮਤਾ ਸੱਚੀ-ਸੁੱਚੀ। ਉਹਦੇ ਦਿਲ ਤੋਂ ਪੁੱਛ ਕੇ ਵੇਖੋ, ਜਿਸ ਨਾ … More
ਤੇਰੀ ਯਾਦ ਦਾ ਸਹਾਰਾ…………….
ਤੇਰੀ ਯਾਦ ਦਾ ਸਹਾਰਾ, ਹੁਣ ਆਵੀ ਨਾ ਦੁਬਾਰਾ। ਪਾਣੀ ਹੰਝੂਆਂ ਦਾ ਖਾਰਾ, ਗ਼ਮ ਲੱਗੇ ਹੁਣ ਪਿਆਰਾ। ਇੱਕ ਟੁੱਟਾ ਹੋਇਆ ਤਾਰਾ, ਕਾਹਤੋਂ ਲਾਉਂਦਾ ਏ ਲਾਰਾ। ਇਸ਼ਕ ਸਮੁੰਦਰ ਕਿਨਾਰਾ, ਮਹਿਲ ਬਿਰਹੋਂ ਉਸਾਰਾ। ਮੈਨੂੰ ਗ਼ਮ ਇੱਕ ਯਾਰਾ, ਕਦੇ ਹੋਇਆ ਨਾ ਉਤਾਰਾ। ਮਾਸਾ ਮਿਲਿਆ … More
**ਕਸ਼ਮੀਰੀ ਪੰਡਤਾਂ ਦੀ ਪੁਕਾਰ**
*ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ* ਜ਼ਾਲਿਮਾਂ ਦੇ ਜੁਲਮਾਂ ਤੋਂ ਡਾਹਢੇ ਘਬਰਾਏ ਹਾਂ। ਬਣ ਕੇ ਸਵਾਲੀ ਦਾਤਾ ਦਰ ਤੇਰੇ ਆਏ ਹਾਂ। ਹਾਕਮ ਨੇ ਮਤਾ ਹੁਣ ਨਵਾਂ ਇਹ ਪਕਾਇਆ ਏ। ‘ਸਵਾ ਮਣ ਜੰਝੂ ਲਾਹੁਣੇ’ ਹੁਕਮ ਸੁਣਾਇਆ ਏ। ਗਲ਼ ਵਿੱਚ ਪੱਲਾ, ਹੰਝੂ ਨੈਣਾਂ ‘ਚ … More
“ਲਾਈ ਲੱਗ ਨਾ ਬਣ ਜਾਇਆ ਕਰ ਭੇਜਣ”
ਲਾਈ ਲੱਗ ਨਾ ਬਣ ਜਾਇਆ ਕਰ। ਦਿਲ ਨੂੰ ਕੁਝ ਤਾਂ ਸਮਝਾਇਆ ਕਰ। ਤੇਰਾ ਰੋਣਾ ਕਿਸ ਨੇ ਸੁਣਨਾ ਗੀਤ ਖੁਸ਼ੀ ਦੇ ਤੂੰ ਗਾਇਆ ਕਰ। ਜੇਕਰ ਤੈਥੋਂ ਮਿਲ ਨਹੀਂ ਹੁੰਦਾ ਸੁਫ਼ਨੇ ਵਿੱਚ ਤਾਂ ਆ ਜਾਇਆ ਕਰ। ਹੋਰਾਂ ਨੂੰ ਤੱਕ ਸੜਨਾ ਛੱਡ ਦੇ … More
