ਕਵਿਤਾਵਾਂ
ਚੰਗਾ ਭਲ਼ਾ ਬੰਦਾ ਸੀ
ਚੰਗਾ ਭਲ਼ਾ ਬੰਦਾ ਸੀ ਗੁਰਦਾਸ ਮਾਨ ਯਾਰੋ। ਕਿਵੇਂ ਭੁੱਲ ਗਿਆ, ਹੈ ਮਿਠਾਸ ਮਾਨ ਯਾਰੋ। ਡਫ਼ਲੀ ਵਜਾਉਂਦਾ,ਤੇ ਪੰਜਾਬੀ ਗੀਤ ਗਾਉਂਦਾ, ਦਿੱਤੀ ਜੋ ਪੰਜਾਬੀ ਨੇ ਸੌਗਾਤ ਮਾਨ ਯਾਰੋ। ਸ਼ੁਹਰਤਾਂ ਦੀ ਭੁੱਖ, ਹੱਡਾਂ ਵਿੱਚ ਬਹਿ ਗਈ, ਭੁੱਲ ਗਿਆ ਆਪਣੀ ਔਕਾਤ ਮਾਨ ਯਾਰੋ। ਮਾਰ … More
ਅੱਜਕਲ੍ਹ ਜ਼ਿੰਦਗੀ
ਨਾ ਕਿੱਕਰ ਨਾ ਟਾਹਲੀ ਦਿਸਦੀ ਭਾਗਾਂ ਸੰਗ ਹਰਿਆਲੀ ਦਿਸਦੀ। ਬੰਦ ਕਮਰੇ ਵਿੱਚ ਅੱਖ ਹੈ ਖੁਲ੍ਹਦੀ ਨਾ ਕੁਦਰਤ ਦੀ ਲਾਲੀ ਦਿਸਦੀ। ਵਿੱਚ ਮਸ਼ੀਨਾਂ ਦੇ ਇਸ ਜੁਗ ਦੇ ਹਰ ਪਲ ਸਭ ਨੂੰ ਕਾਹਲੀ ਦਿਸਦੀ। ਲੋੜ ਵਧਾਈ ਲੋਕਾਂ ਨੇ ਹਰ ਨਾ ਕੋਈ ਹੈ … More
ਸ਼ਬਦਾਂ ਨੂੰ..
ਮੈਂ ਨਤਮਸਤਕ ਹਾਂ… ਤੁਹਾਡੇ ਕੋਲ ਅਸੀਮ ਕੁਵਤ ਹੈ… ਪਵਿੱਤਰਤਾ ਦੀ ਗਹਿਰਾਈ ਰੱਖਣ ਦੀ… ਨਿਰਮਾਣਤਾ ਦੀ ਡੂੰਘਾਈ ਨਾਪਣ ਦੀ… ਨਾਨਕ ਦੀ ਬਾਣੀ ਬਨਣ ਦੀ… ਬੁੱਲੇ ਦੀਆਂ ਕਾਫ਼ੀਆਂ ਅਮਰ ਕਰਨ ਦੀ… ਵਾਰਿਸ ਦੀ ਹੀਰ ਬਨਣ ਦੀ… ਸ਼ਿਵ ਦੀ ਪੀੜ ਹਰਨ ਦੀ… ਸ਼ੀਤ … More
*ਸ਼ਹਿਰ ਚੁੱਪ ਹੈ*
“ਟਿਕੀ ਰਾਤ ਘਰ ਨੂੰ ਪਰਤ ਰਿਹਾ ਹੁੰਦਾ ਹਾਂ… ਕਿਸੇ-ਕਿਸੇ ਰੌਸ਼ਨਦਾਨ ਵਿੱਚੋਂ ਨਿੰਮ੍ਹੀ-ਨਿੰਮ੍ਹੀ ਰੌਸ਼ਨੀ ਛਣ ਕੇ ਆ ਰਹੀ ਹੁੰਦੀ ਹੈ ਕਿਸੇ-ਕਿਸੇ ਦਰਵਾਜ਼ੇ ਪਿੱਛੋਂ ਹੱਸਣ ਦੀ ਅਵਾਜ਼ ਸੁਣਾਈ ਦਿੰਦੀ ਹੈ ਕਿਸੇ-ਕਿਸੇ ਘਰ ਵਿੱਚੋਂ ਚੂੜੀਆਂ ਦੀ ਛਣਕਾਰ ਸੁਣਾਈ ਦਿੰਦੀ ਹੈ ਟੁੱਟ ਹੋਏ ਖੰਭੇ … More
ਬਾਣੀ ਗੁਰੂ ਗੁਰੂ ਹੈ ਬਾਣੀ
‘ਬਾਣੀ ਗੁਰੂ ਗੁਰੂ ਹੈ ਬਾਣੀ’ ਬਾਣੀ ਜਨਮ ਸਵਾਰੇ। ਬਾਣੀ ਸਭ ਦੁੱਖਾਂ ਦਾ ਦਾਰੂ ਦੁੱਖ ਸੰਤਾਪ ਉਤਾਰੇ। ਗੁਰੂਆਂ ਭਗਤਾਂ ਦੀ ਇਹ ਬਾਣੀ ਤਾਂ ਆਖਣ ਇਸ ਨੂੰ ਗੁਰਬਾਣੀ ਪੜ੍ਹੋ ਸੁਣੋ ਬਾਣੀ ਚਿੱਤ ਲਾਏ ਕਰਦੀ ਵਾਰੇ ਨਿਆਰੇ। ਬਾਣੀ… ਬਾਣੀ ਸੱਚਾ ਰਾਹ ਦਿਖਲਾਵੇ ਊਚ … More
ਅੱਜਕਲ੍ਹ ਜ਼ਿੰਦਗੀ
ਨਾ ਕਿੱਕਰ ਨਾ ਟਾਹਲੀ ਦਿਸਦੀ, ਭਾਗਾਂ ਸੰਗ ਹਰਿਆਲੀ ਦਿਸਦੀ। ਬੰਦ ਕਮਰੇ ਵਿੱਚ ਅੱਖ ਹੈ ਖੁਲ੍ਹਦੀ, ਨਾ ਕੁਦਰਤ ਦੀ ਲਾਲੀ ਦਿਸਦੀ। ਵਿੱਚ ਮਸ਼ੀਨਾਂ ਦੇ ਇਸ ਜੁਗ ਦੇ, ਹਰ ਪਲ ਸਭ ਨੂੰ ਕਾਹਲੀ ਦਿਸਦੀ। ਲੋੜ ਵਧਾਈ ਲੋਕਾਂ ਨੇ ਹਰ, ਨਾ ਕੋਈ ਹੈ … More
ਹਾਕਮ ਹੋਇਆ ਧਾੜਵੀ
- ਕਵਲਦੀਪ ਸਿੰਘ ਕੰਵਲ ਹਾਕਮ ਹੋਇਆ ਧਾੜਵੀ ਕੰਵਲ ਖੋਹੇ ਹੱਕ ਹਕੂਕ । ਸਾਰੇ ਮੁਰਦੇ ਦੱਬ ਗਏ ਓਏ ਕਿਤੋਂ ਨਾ ਨਿਕਲੀ ਕੂਕ । ਫਾਸ਼ੀਵਾਦ ਦਾ ਦੈਂਤ ਅੱਜ ਨੰਗਾ ਨੱਚੇ ਬਣ ਕਾਲ । ਜਵਾਨੀ ਦਾ ਲਹੂ ਪੀਂਵਦਾ ਨੋਚੇ ਤ੍ਰੀਮਤ ਬੁੱਢੇ ਬਾਲ । … More
….ਸ਼ਹੀਦ….
ਅਸੀਂ ਆਜ਼ਾਦੀ ਖਾਤਿਰ ਮਿਟਣ ਵਾਲੇ ਸ਼ਹੀਦ ਹਾਂ, ਸਾਨੂੰ ਦਿੱਤੀ ਸੀ ਬਦ-ਦੁਆ ਰਾਜਨੀਤੀ ਨੇ, ਤੁਸੀਂ ਜਲੋਂਗੇ ਜਲਦੇ ਰਹੋਂਗੇ, ਹਾਂ, ਅਸੀਂ ਜਲੇ ਜਰੂਰ ਹਰ ਸਮੇਂ ਹਾਕਮਾਂ ਦੀ ਹਿੱਕ ‘ਤੇ ਦੀਵਾ ਬਣ ਕੇ ਜਲੇ।
