ਕਵਿਤਾਵਾਂ
ਘੋੜੀ ਸਾਹਿਬਜ਼ਾਦਿਆਂ ਦੀ..
ਗਾਈਏ ਦਸ਼ਮੇਸ਼ ਦਿਆਂ, ਲਾਲਾਂ ਦੀਆਂ ਘੋੜੀਆਂ। ਜੋੜੀ ਜੋੜੀ ਕਰ ਜੀਹਨੇ, ਤੋਰੀਆਂ ਸੀ ਜੋੜੀਆਂ। ਪਹਿਲੀ ਜੰਝ ਚੜ੍ਹੀ, ਚਮਕੌਰ ਵਾਲੀ ਗੜ੍ਹੀ ਏ। ਲਾਲੀ ਦੋਹਾਂ ਲਾਲਾਂ ਦਿਆਂ, ਮੁੱਖਾਂ ਉੱਤੇ ਚੜ੍ਹੀ ਏ। ਮੌਤ ਲਾੜੀ ਸਾਹਮਣੇ ਹੈ, ਚੜ੍ਹੀ ਆਉਂਦੀ ਪੌੜੀਆਂ ਗਾਈਏ…….. ਖੂਨ ਵਾਲੀ ਮਹਿੰਦੀ ਅੱਜ, … More
ਜ਼ਿੰਦਗੀ ਦੇ ਸੱਚ
ਸਿਆਣੇ ਆਖਣ ਸਬਰ ਤੋਂ ਮਿੱਠਾ ਕੋਈ ਫੱਲ ਨਹੀਂ , ਜੋ ਆਖੇ ਅੱਜ ਨੀਂ ਉਸ ਦਾ ਆਓਂਦਾ ਦਾ ਕੱਲ੍ਹ ਨਹੀਂ । ਪਿਆਰ-ਮੁੱਹਬਤ ਨਾਲ ਵੀ ਹੋ ਜਾਂਦੇ ਨੇ ਹੱਲ ਮਸਲੇ , ਲੜਾਈ ਹੁੰਦੀ ਹਰ ਇਕ ਮਸਲੇ ਦਾ ਹੱਲ ਨਹੀਂ 9 ਘਰ ਦੀ … More
ਸਵਾਲ ਨਾ ਪੁੱਛੋ
ਸਵਾਲ ਨਾ ਪੁੱਛੋ, ਸਵਾਲ ਜ਼ਿੰਦਗੀ ਦੀ ਨਿਸ਼ਾਨੀ ਨੇ, ਜ਼ਿਹਨੀਅਤ ਤੇ ਜ਼ਮੀਰ ਦੇ ਹਰਕਤ ਵਿੱਚ ਹੋਣ ਦੇ ਗਵਾਹ; ਤੇ ਸ਼ਾਸ਼ਕ ਲੲੀ ਹੈ ਦੁਸ਼ਮਣ ਹਰ ਹਰਕਤ ਤੇ ਜ਼ਿੰਦਗੀ ੳੁਸਦੀ ਗੱਦੀ ਦੇ ਵਜੂਦ ਦੀ, ਅਤੇ ਚੁੱਭਵਾਂ ਰੋੜਾ ਰਾਹ ਦਾ ੳੁਸਦੀ ਹਕੂਮਤ ਦੀ ਕਾੲਿਮੀ … More
ਬਾਬਾ ਜੀ ਦੀਆਂ ਪੌਂ ਬਾਰਾਂ
ਐਸੀ ਗੁੱਡੀ ਚੜ੍ਹੀ ਅਸਮਾਨੇ, ਬਾਬੇ ਜੀ ਦੀਆਂ, ਪੌਂ ਬਾਰਾਂ। ਬਾਬਾ ਜੀ ਦੇ ਵੋਟ ਬੈਂਕ ਦੀ, ਚਰਚਾ ਹੁੰਦੀ ਵਿਚ ਬਜ਼ਾਰਾਂ। ਨੇਤਾ ਐਸੀ ਚੜ੍ਹਤ ਚੜ੍ਹਾਉਂਦੇ, ਛੱਡ ਜਾਂਦੇ ਜੋ ਨਵੀਆਂ ਕਾਰਾਂ। ਲੀਡਰ ਜੀ ਦੀ ਵੇਖ ਕੇ ਸ਼ਰਧਾ, ਸੇਵਕ ਬਣ ਗਏ ਕਈ ਹਜ਼ਾਰਾਂ। ਟੱਬਰਾਂ … More
ਉਹ ਸੱਭ ਦਾ ਯਾਰ ਸੀ
ਉਹ ਮੈਨੂੰ ਗਾਉਂਦਾ ਹੱਸਦਾ ਆਪ ਕੁਝ ਹਫਤੇ ਪਹਿਲਾਂ ਹੀ ਫੰਕਸ਼ਨ ਤੇ ਮਿਲਿਆ ਮੈਂ ਆਪਣੇ ਹੱਥੀਂ ਓਹਦੀ ਕਲਮ ਤੇ ਅਵਾਜ਼ ਨੂੰ ਸਨਮਾਨਿਆ – ਅੱਜ ਓਹਦੇ ਲਈ ਧਰਤੀ ਰੋਈ਼ ਸੰਸਾਰ ਤੇ ਅੰਬਰ ਚੋਇਆ ਕਿਸੇ ਨੇ ਮਾਂ ਤੋਂ ਪੁੱਤ ਖੋਹ ਲਿਆ ਜੱਗ ਰੁਲਾ … More
ਬੰਦੀ ਛੋੜ ਦਿਵਸ
‘ਬੰਦੀ ਛੋੜ’ ਦਿਵਸ, ਪੈਗਾਮ ਲੈ ਕੇ ਆ ਗਿਆ। ਭਲਾ ਸਰਬੱਤ ਦਾ ਇਹ, ਕਰਨਾ ਸਿਖਾ ਗਿਆ। ਮੀਰੀ ਪੀਰੀ ਸਤਿਗੁਰ, ਸੰਗਤਾਂ ਦੇ ਪਾਤਸ਼ਾਹ। ਬੰਦੀ ਸੀ ਬਣਾਇਆ ਜੀਹਨੂੰ, ਜਹਾਂਗੀਰ ਬਾਦਸ਼ਾਹ। ਰਾਜਿਆਂ ਬਵੰਜਾ ਨੂੰ ਉਹ, ਕੈਦ ‘ਚੋਂ ਛੁਡਾ ਗਿਆ ਬੰਦੀ ਛੋੜ…… ਝਾੜ ਪੂੰਝ ਘਰ … More
ਆਓ ਦੀਵਾਲੀ ਇਸ ਵਾਰੀ ਪ੍ਰਦੂਸ਼ਣ ਰਹਿਤ ਮਨਾਈਏ
ਭੂੰਡ, ਪਟਾਕੇ, ਆਤਿਸ਼ਬਾਜੀ, ਨਾ ਕੋਈ ਬੰਬ ਚਲਾਈਏ। ਆਓ ਦੀਵਾਲੀ ਇਸ ਵਾਰੀ, ਅਸੀਂ ਪ੍ਰਦੂਸ਼ਣ ਰਹਿਤ ਮਨਾਈਏ। ਚਲਦੇ ਬੰਬ, ਪਟਾਕੇ ਨੇ ਜਦ, ਸ਼ੋਰ ਬਹੁਤ ਨੇ ਕਰਦੇ। ਭੋਲੇ-ਭਾਲੇ ਪੰਛੀ ਵਿਚਾਰੇ, ਸੁਣ ਖੜਕਾ ਨੇ ਡਰਦੇ। ਤੋਤੇ, ਘੁੱਗੀਆਂ, ਚਿੜੀਆਂ ਨੂੰ, ਅਸੀਂ ਵਖਤ ਨਾ ਪਾਈਏ। ਖੂਨ-ਪਸੀਨੇ … More
*ਅਸਲੀ ਦੀਵਾਲੀ……(ਫ਼ੌਜੀ ਵੀਰਾਂ ਦੇ ਨਾਮ)*
ਦੀਵਾਲੀ ਤੇ ਇਕ ਦੀਵਾ ਜਗਾ ਦੇਣਾ ਮੇਰੇ ਦੇਸ਼ ਵਾਸੀਓ ਉਹਨਾਂ ਰਾਮ ਵਰਗੇ ਲੱਖਾਂ ਹੀ ਫ਼ੌਜੀ ਵੀਰਾਂ ਦੇ ਨਾਮ ਜੋ ਸਾਡੀ ਖਾਤਿਰ ਕੱਟ ਰਹੇ ਨੇ ਬਨਵਾਸ ਸਰਹੱਦਾਂ ‘ਤੇ ਜਲਾ ਦੇਵੋ ਇਸ ਦੁਸ਼ਹਿਰੇ ‘ਤੇ ਨਫ਼ਰਤ ਦੇ ਰਾਵਣ ਨੂੰ ਆਜ਼ਾਦ ਕਰੋ ਇਨਸਾਨੀਅਤ ਨੂੰ … More
ਤੇਰੀ ਪਹੁੰਚ
ਤੇਰੇ ਇੰਦਰੇ ਜੋ ਜਾਣਨ ਬੱਸ ਓੰਨੀ ਸਮਝ ਤੇਰੀ ਪਰ ਜੋ ਅਪਰ ਅਪਾਰ ਇਹਨਾਂ ਦੇ ਵੱਸ ਦਾ ਨਹੀਂ ਜੁੱਗੋ ਜੁਗਾਦਿ ਅਨਾਦਿ ਜਿਹਨੂੰ ਮਿਣ ਤੋਲਣ ਲੋਚੇਂ ਤੇ ਬੱਸ ਹੋਇਓਂ ਮੁਨਕਰ ਦਿੱਸਦਾ ਸੁਣਦਾ ਨਹੀਂ ਬੇਅੰਤ ਅਜੇ ਜੋ ਪਹੁੰਚ ਤੇਰੀ ਵਿੱਚ ਨਹੀਂ ਆਇਆ ਪਰ … More
