ਕਹਾਣੀਆਂ

 

ਹੰਝੂ ਬਣੇ ਸੁਪਨੇ

ਰਾਣੋ ਤੋਂ ਮਕਾਨ ਮਾਲਕਣ ਨੇ ਘਰ ਦੀ ਸਫ਼ਾਈ ਕਰਵਾਈ। ਜਾਣ ਲੱਗਿਆਂ ਦੀਵਾਲੀ ਮਨਾਉਣ ਖ਼ਾਤਿਰ ਪੰਜ ਸੌ ਰੁਪਏ ਰਾਣੋ ਨੂੰ ਦੇ ਦਿੱਤੇ। ਰਾਣੋ ਸਾਰੇ ਰਾਹ ਹੱਥ ‘ਚ ਨੋਟ ਨੂੰ ਘੁੱਟ-ਘੁੱਟ ਫੜੀ ਖਿਆਲਾਂ ਵਿੱਚ ਡੁੱਬਦੀ ਜਾ ਰਹੀ ਸੀ। ਉਹ ਇਕੱਲੀ ਹੀ ਮੁਸਕਰਾਉਂਦੀ … More »

ਕਹਾਣੀਆਂ | Leave a comment
 

ਵਾਵਰੇਲੇ

ਓਧਰ ਪ੍ਰੋਫੈਸਰ ਦੀ ਚਿਤਾ ਨੂੰ ਅੱਗ ਮਘ੍ਹੀ, ਏਧਰ ਲਸ਼ਕਰ ਦੇ ਸਕੂਲ ਗਰਾਉਂਡ ਨਾਲ ਜੁੜਵੇਂ ਸਮਾਣਝਿੜੀ ਦੇ ਬੰਨੇ ਤੇ ਖੜੋਤੇ ਆਪਣਾ ਕਾਰਜ ਆਰੰਭ ਦਿੱਤਾ – “ਪ੍ਰੋ : ਸ਼ੇਰੀ ਜ਼ਿੰਦਾਬਾਦ  — । ” ਉਸਦੇ ਲਾਗੇ-ਪਾਸੇ , ਬੈਠੇ-ਖੜੇ ਸੌ-ਪੰਜਾਹ ਚਿਹਰੇ ਇਕ-ਦੰਮ ਸਾਵਧਾਨ ਹੋ … More »

ਕਹਾਣੀਆਂ | Leave a comment
 

ਇਹ ਲਹੂ ਮੇਰਾ ਹੈ

ਟੀ ਵੀ ਦੀਆਂ ਖ਼ਬਰਾਂ ਦੇਖਦੇ ਹੋਏ ਪੂਰਨ ਖੰਨਾ ਦੇ ਹੱਥ ਕੰਮ ਰਹੇ ਸੀ। ਜਦ ਦਾ ਉਸ ਦਾ ਪਰਿਵਾਰ ਕਸ਼ਮੀਰ ਹਮਲੇ ਵਿੱਚ ਮਾਰਿਆ ਗਿਆ, ਪੂਰਨ ਖੰਨਾ ਨੂੰ ਖ਼ਬਰਾਂ ਤੋਂ ਹੀ ਦਹਿਸ਼ਤ ਹੋ ਗਈ ਸੀ। ਕੋਲ ਬੈਠੀ ਪਤਨੀ ਕਨੇਰ ਖੰਨਾ ਨੇ ਛੇਤੀ … More »

ਕਹਾਣੀਆਂ | Leave a comment
 

ਸ਼ੁਕਰ ਐ…।

ਹਾਈ ਕੋਰਟ ਵਿਚ ਜਦੋਂ ਕਿਸੇ ਵਕੀਲ ਦੀ ਮੌਤ ਹੁੰਦੀ ਤਾਂ ਸੋਗ ਵਜੋਂ ਵਕੀਲਾਂ ਦੀ ਬਾਰ ਐਸੋਸੀਏਸ਼ਨ ਵਲੋਂ ਅਦਾਲਤੀ ਕੰਮ—ਕਾਜ ਬੰਦ ਕਰ ਦਿਤਾ ਜਾਂਦਾ। ਜੱਜ ਵੀ ਇਸ ਸੋਗਮਈ ਘੜੀ ਵਕੀਲਾਂ ਦਾ ਸਹਿਯੋਗ ਕਰਦੇ ਅਤੇ ਕੇਸਾਂ ਵਿਚ ਤਾਰੀਕਾਂ ਪਾ ਦਿੰਦੇ। ਕਲਾਇੰਟ, ਤਾਰੀਕਾਂ … More »

ਕਹਾਣੀਆਂ | Leave a comment
 

ਰੱਸੀਆਂ ਧਰ ਕੇ ਮਿਣਦੇ ਲੋਕੀ….

ਗਿੰਦਰ ਥੋੜ੍ਹਾ ਜਿਹਾ ਸਿੱਧ-ਪੱਧਰਾ ਬੰਦਾ ਸੀ। ਦਿਮਾਗ ਤਾਂ ਜਿਵੇਂ ਰੱਬ ਨੇ ਉਸ ਨੂੰ ਦਿੱਤਾ ਹੀ ਨਹੀਂ ਸੀ। ਜਿਵੇਂ ਕਿਸੇ ਨੇ ਆਖ ਦਿੱਤਾ, ਉਸ ਨੂੰ ਹੀ, “ਹਾਂ ਬਾਈ! ਬੱਸ ਏਵੇਂ ਈ ਐਂ!” ਕਰਕੇ ਮੰਨਣਾ। ਜਿੱਧਰ ਨੂੰ ਕਿਸੇ ਨੇ ਆਖ ਦਿੱਤਾ, ਬੱਸ, … More »

ਕਹਾਣੀਆਂ | Leave a comment
 

ਕਰਮਯੋਗੀ

ਰਾਮ ਪ੍ਰਤਾਪ ਦੀ ਮੌਤ ਨੂੰ ਦੋ ਸਾਲ ਹੋ ਗਏ । ਜਿ੍ਹਨਾਂ ਭਰਾਵਾਂ ਨੂੰ ਜਾਨੋਂ ਵੱਧ ਪਿਆਰ ਕਰਦਾ ਸੀ, ਉਹਨਾਂ ਵਿੱਚੋਂ ਕੋਈ ਵੀ ਰਾਮ ਪ੍ਰਤਾਪ ਦੇ ਪ੍ਰਵਾਰ ਦੀ ਸਾਰ ਲੈਣ ਨਾ ਗਿਆ । ਜਿ੍ਹਨਾਂ ਚਾਚਿਆਂ ਨੂੰ ਇਕੱਠੇ ਕਰਨ ਦਾ ਸੁਪਨਾ ਦੇਖਿਆ … More »

ਕਹਾਣੀਆਂ | Leave a comment
 

ਘਾਹ ਤੇ ਮਜਬੂਰੀ

ਅੱਜ ਮੈਨੂੰ ਰਸਤੇ ਵਿੱਚ ਉਸ ਨੂੰ ਵੇਖਦਿਆਂ ਤੀਜਾ ਦਿਨ ਹੋ ਗਿਆ ਸੀ। ਦਫਤਰ ਨੂੰ ਜਾਂਦਿਆ ਮੈਂ ਉਸ ਨੂੰ ਅਕਸਰ ਰੋਜ ਵੇਖਦਾ ਸੀ। ਪਰ ਲੇਟ ਹੋ ਜਾਣ ਦੇ ਡਰ ਤੋਂ ਮੈਂ ਉਸ ਕੋਲ ਕੁਝ ਦੇਰ ਖਲੋ ਨਾ ਸਕਦਾ।  ਰੋਜ ਮਨ ਬਣਾਉਦਾ … More »

ਕਹਾਣੀਆਂ | Leave a comment
 

ਮਹਾਂਮਾਰੀ

ਦੋਨੋਂ ਧਿਰਾਂ ਆਪਣੀ –ਆਪਣੀ ਥਾਂ ਅੜੀਆਂ ਖਲੋਤੀਆਂ ਸਨ । ਲੰਬੜ ਧੜਾ ਆਖੇ – “ਬਾਵੇ ਦਾ ਮੁੰਡਾ ਕਿਸ਼ਨ ਹੀ ਅਗਲਾ ਪਾਂਧਾ ਬਣੂ । ਉਹਦਾ ਹੱਕ ਬਣਦਾ । ਸਾਰਾ ਕੁਝ ਤਾਂ ਉਹ ਜਾਣਦਾ । ਉਹਦਾ ਬਾਪ ਸਮਝਾਉਂਦਾ ਰਿਹਾ ਚਿਰ ਤੋਂ ।ਟਿੱਕਾ ਕਿੱਦਾਂ … More »

ਕਹਾਣੀਆਂ | Leave a comment
 

ਹੱਕ ਦੇ ਨਿਬੇੜੇ

ਜੰਗੀਰ ਸਿੰਓ ਉਮਰ ਪੱਖੋਂ ਅੱਸੀ ਸਾਲ ਦੇ ਨੇੜੇ-ਤੇੜੇ ਸੀ। ਤੁਰਨਾ ਫਿਰਨਾ ਲਈ ਉਸ ਲਈ ਔਖਾ ਸੀ। ਪਰ ਸੱਥ ਵਿੱਚ ਆ ਕੇ ਦੇਸ਼ ਦੇ ਵਿਗੜੇ ਹਲਾਤਾਂ ਬਾਅਦ ਪੁੱਛਦਾ ਰਹਿੰਦਾ। “ਸ਼ੇਰਾ ਮੈਂ ਦਿੱਲੀ ਤਾਂ ਨਹੀਂ ਜਾ ਸਕਿਆ, ਸਹੋਰੇ ਹੱਡ-ਪੈਰ ਜਾਵਬ ਦੇਈ ਜਾਂਦੇ … More »

ਕਹਾਣੀਆਂ | Leave a comment
 

ਇੱਕ ਰਾਵਣ ਦਾ ਅੰਤ..!

ਕੁਲਦੀਪ ਸਿੰਘ ਤੇ ਜਗਦੀਪ ਸਿੰਘ ਦੀ ਦੋਸਤੀ ਇੱਕ ਮਿਸਾਲ ਸੀ ਦੂਜਿਆਂ ਲਈ। ਬਚਪਨ ਦੇ ਗੂੜ੍ਹੇ ਸਾਥੀ ਸਨ ਦੋਵੇਂ। ਹਰ ਦੁੱਖ ਸੁੱਖ ਵਿੱਚ ਇੱਕ ਦੂਜੇ ਦੇ ਕੰਮ ਆਉਂਦੇ। ਦੋਹਾਂ ਦਾ ਇੱਕ ਦੂਜੇ ਦੇ ਘਰ ਆਉਣ ਜਾਣ ਸੀ। ਹਾਲਾਤ ਵੱਸ ਕੁਲਦੀਪ ਸਿੰਘ … More »

ਕਹਾਣੀਆਂ | Leave a comment