ਕਹਾਣੀਆਂ

 

ਹੱਕ ਦੇ ਨਿਬੇੜੇ

ਜੰਗੀਰ ਸਿੰਓ ਉਮਰ ਪੱਖੋਂ ਅੱਸੀ ਸਾਲ ਦੇ ਨੇੜੇ-ਤੇੜੇ ਸੀ। ਤੁਰਨਾ ਫਿਰਨਾ ਲਈ ਉਸ ਲਈ ਔਖਾ ਸੀ। ਪਰ ਸੱਥ ਵਿੱਚ ਆ ਕੇ ਦੇਸ਼ ਦੇ ਵਿਗੜੇ ਹਲਾਤਾਂ ਬਾਅਦ ਪੁੱਛਦਾ ਰਹਿੰਦਾ। “ਸ਼ੇਰਾ ਮੈਂ ਦਿੱਲੀ ਤਾਂ ਨਹੀਂ ਜਾ ਸਕਿਆ, ਸਹੋਰੇ ਹੱਡ-ਪੈਰ ਜਾਵਬ ਦੇਈ ਜਾਂਦੇ … More »

ਕਹਾਣੀਆਂ | Leave a comment
 

ਇੱਕ ਰਾਵਣ ਦਾ ਅੰਤ..!

ਕੁਲਦੀਪ ਸਿੰਘ ਤੇ ਜਗਦੀਪ ਸਿੰਘ ਦੀ ਦੋਸਤੀ ਇੱਕ ਮਿਸਾਲ ਸੀ ਦੂਜਿਆਂ ਲਈ। ਬਚਪਨ ਦੇ ਗੂੜ੍ਹੇ ਸਾਥੀ ਸਨ ਦੋਵੇਂ। ਹਰ ਦੁੱਖ ਸੁੱਖ ਵਿੱਚ ਇੱਕ ਦੂਜੇ ਦੇ ਕੰਮ ਆਉਂਦੇ। ਦੋਹਾਂ ਦਾ ਇੱਕ ਦੂਜੇ ਦੇ ਘਰ ਆਉਣ ਜਾਣ ਸੀ। ਹਾਲਾਤ ਵੱਸ ਕੁਲਦੀਪ ਸਿੰਘ … More »

ਕਹਾਣੀਆਂ | Leave a comment
 

ਬਾਕੀ ਦਾ ਸੱਚ

ਗਾਮੀ ਨੂੰ ਸਮਝ ਨਹੀਂ ਸੀ ਆਉਂਦੀ ਕਿ ਉਹ ਇਸ ਦਾ ਕੀ ਕਾਰਨ ਦੱਸੇ, ਕੀ ਉੱਤਰ ਦੇਦੇ ਕਿਸੇ ਨੂੰ । ਕਿਸੇ ਤੋਂ ਪਹਿਲਾਂ ਆਪਣੇ ਆਪ ਨੂੰ ਹੀ ? ਐਉਂ ਤਾਂ ਕਦੀ ਵੀ ਨਹੀਂ ਸੀ ਹੋਈ ਵਾਪਰੀ ਉਸ ਨਾਲ । ਐਉਂ ਤਾਂ … More »

ਕਹਾਣੀਆਂ | Leave a comment
 

ਜੁਗਾੜ ਦੀ ਵਿਉਂਤ

ਚੱਲ ਉਏ ਦੇਬੂ ਸ਼ਹਿਰ ਨੂੰ ਚੱਲੀਏ। ਨੇਕ ਨੇ ਕੰਧ ਉੱਪਰੋਂ ਦੇਖਦਿਆਂ ਆਪਣੇ ਚਾਚੇ ਦੇ ਪੁੱਤ ਦੇਬੂ ਨੂੰ ਕਿਹਾ। ਨਹੀਂ ਯਾਰ, ਅੱਜ ਨਹੀਂ ਜਾਣਾ ਮੈਂ ਸ਼ਹਿਰ। ਕਿਉਂ, ਅੱਜ ਕੀ ਹੈ? ਅੱਜ ਤਾਂ ਕੁਝ ਨਹੀਂ ਹੈ, ਪਰ ! ਕੱਲ ਨੂੰ ਸਰਕਾਰੀ ਨੌਕਰੀ … More »

ਕਹਾਣੀਆਂ | Leave a comment
 

ਮਨੁੱਖ ਦਾ ਅਸਲੀ ਘਰ

ਦਸ ਸਾਲਾਂ ਦੇ ਮਨਿਦੰਰ ਦੀ ਮਾਂ ਕੈਂਸਰ ਨਾਲ ਜੂਝਦੀ ਅਖੀਰ ਮੌਤ ਹੱਥੋਂ ਹਾਰ ਗਈ। ਪਿਤਾ ਗੁਰਨਾਮ ਸਿਉਂ ਫੌਜ ਵਿੱਚ ਹੋਣ ਕਰਕੇ ਦਾਦੀ ਨੇ ਹੀ ਉਸ ਨੂੰ ਪਾਲਿਆ ਸੀ। ਮਨਿਦੰਰ ਦੇ ਦਾਦਾ ਜੀ 1965 ਦੀ ਜੰਗ ਵਿੱਚ ਸ਼ਹੀਦ ਹੋ ਗਏ ਸਨ … More »

ਕਹਾਣੀਆਂ | Leave a comment
 

ਉੱਚੇ ਰੁੱਖਾਂ ਦੀ ਛਾਂ

ਪੋਹ ਮਹੀਨਾ , ਲੋਹੜੇ ਦੀ ਠੰਡ ਸੀ , ਪਰ ਸ਼ਿਵਚਰਨ ਨੂੰ ਨਹੀਂ ਸੀ ਪੋਂਹਦੀ । ਉਹ ਬਹੁਤੀ ਠੰਡੀ ਵਲੈਂਤੋਂ ਕਿਤੇ ਪੰਦਰੀਂ ਸਾਲੀਂ ਮੁੜਿਆ ਸੀ । ਤਿੰਨ ਮਹੀਨੇ ਦੀ ਛੁੱਟੀ ਸੀ ਸਾਰੀ । ਕੋਠੀ ਬਨਾਉਣ ਦਾ ਕੰਮ ਅਰੰਭੇ ਨੂੰ ਦੋ ਮਹੀਨੇ … More »

ਕਹਾਣੀਆਂ | Leave a comment
 

ਪਨਾਹ

ਧਰਮ ਦੇ ਝਗੜੇ ਨੇ ਦੇਸ਼ ਦੇ ਦੋ ਟੋਟੇ ਕਰ ਦਿੱਤੇ ਸਨ। ਲੋਕਾਂ ‘ਚ ਹਾਂਅ…ਹਾਂਅਕਾਰ ‘ਤੇ ਦਹਿਸ਼ਤ ਦਾ ਮਾਹੌਲ ਸੀ। ਜਮਾਲੂ ਨੇ ਇੱਕ ਦੋ ਦਿਨ ਦੇਖਿਆ ਕਿ ਜੰਮਣ ਭੌਇ ਛੱਡਣਾ ਸੌਖਾ ਨਹੀਂ ਸੀ। ਜਦ ਗੱਲ ਸਿਰੋਂ ਲੰਘੀ ਤਾਂ ਬੋਰੀਆ-ਬਿਸਤਰ ਸਮੇਟ, ਬਸ … More »

ਕਹਾਣੀਆਂ | Leave a comment
 

ਆਪਣੀ ਮਾਂ

ਖੇਤਾਂ ਚੋਂ ਫੇਰਾ ਮਾਰ ਕੇ , ਲੱਕੜ ਦੇ ਵੱਡੇ ਗੇਟ ਆਲੀ ਬੁੱਰਜੀ ਦੀ ਨੁੱਕਰ ਨਾਲ ਜੁੱਤੀ ਨੂੰ ਰਗੜ੍ ਕੇ ਲੱਗੀ ਗਿੱਲੀ ਮਿੱਟੀ ਪੂੰਝਦਿਆਂ ਬਲਵੰਤ ਸਿੰਘ ਹਜੇ ਘਰ ਵੜਿਆ ਹੀ ਸੀ ਕਿ ਚੌਕੇਂ ਵਿਚ ਬੈਠੀ ਉਸਦੀ ਘਰਵਾਲੀ ਮਹਿੰਦਰ ਕੌਰ ਨੇ ਹਾਂਕ … More »

ਕਹਾਣੀਆਂ | Leave a comment
 

ਵਿਜ਼ਟਰ

ਕਲ੍ਹ ਜਦੋਂ ਕੰਮ ਉੋਪਰ ਜਾਣ ਲਈ ਉਹ ਮੇਰੇ ਨਾਲ ਹੀ ਬਸ ਵਿਚ ਚੜ੍ਹੀ ਤਾ ਮੈਂਨੂੰ ਇੰਝ ਜਾਪਿਆ ਜਿਵੇ ਉਹ ਬਹੁਤ ਹੀ ਉਦਾਸ ਹੋਵੇ।ਸਕਾਈ ਟਰੇਨ ਫੜ੍ਹਨ ਲਈ ਜਦੋਂ ਅਸੀ ਇਕਠੀਆਂ ਹੀ ਬਸ ਵਿਚੋਂ ਉਤਰੀਆਂ ਤਾਂ ਮੈਂ ਪੁਛਿਆ, “ ਨਿਸ਼ਾ ਠੀਕ ਹੋ? … More »

ਕਹਾਣੀਆਂ | Leave a comment
 

ਬੋਲਦੇ ਅੱਥਰੂ

“ਹਾਏ…! ਆਹ ਕੀ…? ਮਾਂ ਤਾਂ ਜਿੰਦਾ ਹੈ…!” ਨੂੰਹ ਦੇ ਆਚੰਭਾ ਭਰੇ ਸ਼ਬਦਾਂ ਨਾਲ ਹੀ ਘਰ ਵਿੱਚ ਛਾ ਗਈ ਨਿਰਾਸ਼ਾ ਨੂੰ ਅਰਧ-ਬੇਹੋਸ਼ੀ ਦੀ ਹਾਲਤ ਵਿੱਚ ਪਈ ਸਵਿੰਦ ਕੌਰ ਬੰਦ ਅੱਖਾਂ ਵਿੱਚੋਂ ਵੀ ਸਾਫ਼ ਦੇਖ ਰਹੀ ਸੀ। ਬੱਚਿਆਂ ਨੂੰ ਮੇਰੀ ਜਿਉਂਦੀ ਦਾ … More »

ਕਹਾਣੀਆਂ | Leave a comment