ਕਹਾਣੀਆਂ
ਦਾਜ ਦੀ ਧਾਰਾ
by: ਪ੍ਰੋ. ਕਵਲਦੀਪ ਸਿੰਘ ਕੰਵਲ
“ਤੈਨੂੰ ਸਿੱਧੀ ਤਰ੍ਹਾਂ ਦੱਸ ਦਿੱਤਾ ਕਿ ਆਪਣੀ ਜਾਇਦਾਦ ਵਿੱਚ ਹਿੱਸਾ ਪਾ ਕੇ ਮੇਰੀ ਕੁੜੀ ਦੇ ਨਾਮ ‘ਤੇ ਮਕਾਨ ਖਰੀਦ ਕੇ ਦੇ, ਨਹੀਂ ਤਾਂ ਮੈਂ ਤੇਰੇ, ਤੇਰੇ ਮੁੰਡੇ ਤੇ ਤੁਹਾਡੇ ਪੂਰੇ ਪਰਿਵਾਰ ‘ਤੇ ਦਾਜ ਦਾ ਕੇਸ ਦਰਜ ਕਰਾ ਕੇ ਸਾਰਿਆਂ ਨੂੰ … More »
ਚਿੱਟੀ ਬੇਂਈ–ਕਾਲੀ ਬੇਈਂ
by: ਲਾਲ ਸਿੰਘ
ਰੋਹੀ-ਖੇਤਾਂ ਦਾ ਵਿਚਾਰ ਸੀ –ਅੈਤਕੀਂ ਕਾਲੀ ਬੇਈਂ ਜ਼ਰੂਰ ਚੜ੍ਹ ਵਰਖਾ ਵਾਧੂ ਹੋਈ ਐ । ਚਿੱਟੀ ਤਾਂ ਊਂ ਵੀ ਕੰਡੀ ਦੇ ਅੰਨ ਪੈਰਾਂ ‘ਚੋਂ ਨਿਕਲਦੀ ਹੋਣ ਕਰ ਕੇ , ਥੋੜੇ ਜਿਹੇ ਛਿੱਟ ਛਰਾਟੇ ਨਾਲ ਈ ਉਲਾਰ ਹੋ ਤੁਰਦੀ ਐ । ਉਹ … More »
ਸੋਗ ਪਰਛਾਈ
by: ਕੁਲਦੀਪ ਸਿੰਘ ਬਾਸੀ
“ ਗੁਰਮੇਲ ਪੁੱਤਰ ਮੈਂ ਕਿੰਨੇ ਦਿਨਾਂ ਤੋਂ ਕਹਿ ਰਹੀ ਆਂ ਕਿ ਮੈਂ ਅਪਣੇ ਭਰਾ ਨੂੰ ਮਿਲਣ ਜਾਣਾਂ ਹੈ। ਤੁਸੀਂ ਸੁਣਦੇ ਕਿਉਂ ਨਹੀਂ। ਅਪਣੀਆਂ ਚਲਦੀਆਂ ਵਿੱਚ ਮੈਂ ਤਾਂ ਕਦੇ ਕਿਸੇ ਦੀ ਐਨੀ ਮਿੰਨਤ ਨਹੀਂ ਸੀ ਕੀਤੀ। ਆਪੇ ਜਾ ਆਉਂਦੀ ਸਾਂ। ਹੁਣ … More »
ਜੱਟ ਤੇ ਧਰਮਰਾਜ
by: ਖੁਸ਼ਦੇਵ ਸਿੰਘ ਸੰਧੂ
ਇਹ ਤੇ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਜੱਟ ਦਾ ਸੁਭਾਅ ਹੈ ਸੱਚੀ ਗੱਲ ਮੂੰਹ ਤੇ ਮਾਰਨੀ। ਫਿਰ ਇਹ ਭਾਵੇਂ ਬੰਦੇ ਦਾ ਮੂੰਹ ਹੋਵੇ ਤੇ ਭਾਵੇਂ ਰੱਬ ਦਾ, ਜੱਟ ਨੂੰ ਕੋਈ ਫਰਕ ਨਹੀਂ ਜਾਪਦਾ। ਪਰ ਲੱਖ ਰੁਪਇਐ ਦਾ ਸਵਾਲ ਇਹ … More »
ਮਾਮਾ ਜੀ
by: ਕੌਮੀ ਏਕਤਾ ਨਿਊਜ਼ ਬੀਊਰੋ
ਸ੍ਰ. ਪਰਮਜੀਤ ਸਿੰਘ, ਕੁਲਬੀਰ ਉਦੋਂ ਬੀ ਕਾਮ ਕਰ ਰਿਹਾ ਸੀ ਜਦੋਂ ਉਸਨੂੰ ਉਸਦੇ ਲਾਗਲੇ ਪਿੰਡ ਦੀ ਕੁੜੀ ਸ਼ਰਨਜੀਤ ਦੇ ਨਾਲ ਮੁਹੱਬਤ ਹੋ ਗਈ ਸੀ। ਆਪਣੇ ਕਾਲਜ ਨੂੰ ਜਾਂਦੇ ਉਹ ਹਮੇਸ਼ਾਂ ਬੱਸ ਵਿਚ ਸ਼ਰਨਜੀਤ ਦੇ ਨਾਲ ਹੀ ਜਾਣ ਆਉਣ ਦੀ ਕੋਸ਼ਿਸ਼ … More »
ਇਕ ਹੋਰ ਅਫ਼ਸਾਨਾ
by: ਅਨਮੋਲ ਕੌਰ
ਛੁੱਟੀ ਦਾ ਦਿਨ ਹੋਣ ਕਾਰਨ ਮੈਂ ਆਪਣੇ ਘਰੇਲੂ ਕੰਮ ਨਿਪਟਾਉਣ ਵਿਚ ਰੁਝੀ ਹੋਈ ਸਾਂ ਕਿ ਫੋਨ ਖੜਕ ਪਿਆ।ਕੰਮ ਕਰਦੀ ਨੇ ਹੀ ਇਕ ਹੱਥ ਨਾਲ ਫੋਨ ਚੁਕ ਕੇ ਕੰਨ ਅਤੇ ਮੋਢੇ ਦੇ ਵਿਚਾਲੇ ਰੱਖਦੇ ਹੈਲੋ ਕਿਹਾ। “ ਸਤਿ ਸ੍ਰੀ ਅਕਾਲ, ਬੀਬੀ।” … More »
ਧੀਆਂ
by: ਡਾ. ਹਰਸ਼ਿੰਦਰ ਕੌਰ, ਐਮ.ਡੀ.
ਕਿਸੇ ਦੇ ਘਰ ਅਸੀਂ ਉਸਦੀ ਧੀ ਦੇ ਜਨਮਦਿਨ ਦੇ ਦਿਨ ਸੱਦੇ ਉੱਤੇ ਗਏ ਸੀ। ਉੱਥੇ ਕਿਸੇ ਨੂੰ ਗੱਲਾਂ ਕਰਦਿਆਂ ਸੁਣਿਆ ਕਿ ਉਸ ਸੱਜਣ ਨੇ ਆਪਣੇ ਪਹਿਲੇ ਦੋਨਾਂ ਪੁੱਤਰਾਂ ਦੇ ਜਨਮਦਿਨ ਏਨੀ ਧੂਮ ਧਾਮ ਨਾਲ ਨਹੀਂ ਮਨਾਏ ਸਨ ਤੇ ਧੀ ਦੇ … More »
