ਸਾਹਿਤ
ਹੱਸ-ਹੱਸ ਸੇਵਾ ਕਰਦੀਆਂ ਨਰਸਾਂ
ਦਸਤਾਨੇਂ ਹੱਥੀਂ ਪਾ ਕੇ ਰੱਖਣ। ਮੁੱਖ਼ ਤੇ ਮਾਸਕ ਲਾ ਕੇ ਰੱਖਣ। ਸਿਰ ਆਪਣੇ ਤੇ ਕੈਪ ਸਜਾ ਕੇ, ਹੱਸਦੀਆਂ-ਮੁਸਕ੍ਰਾਉਂਦੀਆਂ ਨਰਸਾਂ। ਦੁੱਖ ਸਾਗਰ ਵੀ ਤਰਦੀਆਂ ਨਰਸਾਂ। ਬੈਜ ਵੀ ਚੱਮਕੇ ਵਰਦੀ ਉੱਤੇ। ਸਰਦੀ ਵਿਚ ਤੇ ਗਰਮੀਂ ਰੁੱਤੇ। ਮੋਰਾਂ ਜਿਹੀ ਤੋਰ ਇਨ੍ਹਾਂ ਦੀ, ਪੈਰ … More
ਸਮਾਜ ਵਿੱਚ ਟੁੱਟ ਰਹੇ ਰਿਸ਼ਤੇ ਨਾਤੇ ਤੇ ਮਿਲਵਰਤਨ
ਰਿਸ਼ਤੇ ਟੁੱਟਦਿਆਂ ਨੂੰ ਦੇਰ ਨਹੀਂ ਲੱਗਦੀ ਹੁੰਦੀ ਤੇ ਗੰਢਦਿਆਂ ਨੂੰ ਸਦੀਆਂ ਲੰਘ ਜਾਂਦੀਆਂ ਹਨ। ਕਿਸੇ ਨੂੰ ਹੱਸ ਕੇ ਬੁਲਾਉਣ ਵਿੱਚ ਦੇਖਿਓ ਕਿਸ ਤਰ੍ਹਾਂ ਦੁਨੀਆ ਵਸ ਜਾਂਦੀ ਹੈ ਤੇ ਕਿਸੇ ਤੋਂ ਮੂੰਹ ਮੋੜ ਕੇ ਲੰਘ ਕੇ ਦੇਖਿਓ ਕਿਸ ਤਰ੍ਹਾਂ ਜਹਾਨ ਰੁੱਸ … More
ਜਿੰਦਗੀ ਦੀ ਮਿਠਾਸ ਹੈ ਦੋਸਤੀ
ਅੰਤਰਰਾਸ਼ਟਰੀ ਦੋਸਤੀ ਦਿਵਸ ਤੇ– ਅੰਤਰਰਾਸ਼ਟਰੀ ਦੋਸਤੀ ਦਿਵਸ ਅੰਤਰਰਾਸ਼ਟਰੀ ਪੱਧਰ ਤੇ ਸ਼ਾਂਤੀ ਅਤੇ ਖੁਸ਼ੀ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ। ਇਹ ਦੱਖਣੀ ਅਮਰੀਕਾ ਅਤੇ ਕੁਝ ਹੋਰ ਦੇਸ਼ਾਂ ਵਿਚ 30 ਜੁਲਾਈ ਨੂੰ ਮਨਾਇਆ ਜਾਂਦਾ ਹੈ ਜਦ ਕਿ ਭਾਰਤ, ਅਮਰੀਕਾ ਅਤੇ ਕੁਝ ਹੋਰ … More
ਪੰਜਾਬ ਮਾਡਲ: ਕਿਰਤ ਕਰੋ, ਵੰਡ ਛਕੋ, ਨਾਮ ਜਪੋ
ਬੀਤੇ ਦਿਨੀਂ ’ਪੰਜਾਬ ਟੈਲੀਵਿਜ਼ਨ‘ ’ਤੇ ਇਕ ਪ੍ਰੋਗਰਾਮ ਵੇਖ ਰਿਹਾ ਸਾਂ। ਗੱਲ ਪੰਜਾਬ ਮਾਡਲ ਦੀ ਚੱਲ ਰਹੀ ਸੀ। ਪੰਜਾਬ ਮਾਡਲ ਸਿੱਖ ਫ਼ਿਲਾਸਫੀ ਨਾਲ ਸੰਬੰਧਤ ਹੈ। ’ਕਿਰਤ ਕਰੋ, ਵੰਡ ਛਕੋ, ਨਾਮ ਜਪੋ।’ ਅਰਥਾਤ ਇਮਾਨਦਾਰੀ ਨਾਲ ਕੰਮ ਕਰੋ, ਆਪਣੀ ਕਮਾਈ ਦਾ ਦਸਵੰਧ ਕੱਢੋ, … More
ਮਾਂ ਬੋਲੀ ਦੀ ਸੇਵਾ ਦੇ ਨਾਂਅ ‘ਤੇ “ਸਾਹਿਤਕ ਠਿੱਬੀਆਂ” ਕੀ ਸੁਨੇਹਾ ਦਿੰਦੀਆਂ ਹਨ?
ਮਾਂ ਬੋਲੀ ਦੀ ‘ਸੇਵਾ’ ਦੇ ਨਾਮ ‘ਤੇ ਦੇਸ਼ ਵਿਦੇਸ਼ ਵਿੱਚ ਹਜ਼ਾਰਾਂ ਸਾਹਿਤ ਸਭਾਵਾਂ, ਸੰਸਥਾਵਾਂ ਬਣੀਆਂ ਮਿਲ ਜਾਣਗੀਆਂ। ਉਹਨਾਂ ਵਿੱਚੋਂ ਉਂਗਲਾਂ ਦੇ ਪੋਟਿਆਂ ‘ਤੇ ਗਿਣੀਆਂ ਜਾ ਸਕਣ ਵਾਲੀਆਂ ਸੰਸਥਾਵਾਂ ਜਾਂ ਲੋਕ ਹੀ ਹੋਣਗੇ ਜੋ ਅਸਲ ਮਾਅਨਿਆਂ ਵਿੱਚ ਸੇਵਾ ਕਰਦੇ ਮਿਲਣਗੇ। ਨਹੀਂ … More
ਚਿੱਠੀਆਂ ਪਾਉਣੀਆਂ ਭੁੱਲ ਗਏ !!!
ਸਿਆਣਿਆਂ ਦਾ ਕਹਿਣਾ ਹੈ ਕਿ ਵਕਤ ਦੇ ਨਾਲ ‘ਬਦਲ’ ਜਾਣਾ ‘ਸਿਆਣੇ’ ਮਨੁੱਖਾਂ ਦਾ ਕੰਮ ਹੁੰਦਾ ਹੈ। ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਹਨ ਉਹਨਾਂ ਨੂੰ ਸਮੇਂ ਅਤੇ ਥਾਂ ਦੇ ਹਿਸਾਬ ਨਾਲ ਨਜਿੱਠ ਲੈਣਾ ਸਿਆਣਪ ਹੈ ਪਰ! ਆਪਣੀਆਂ ਹੱਠ-ਕਰਮੀਆਂ ਅਤੇ ਅੜੀ … More
ਤੇ ਉਹ ਦੌੜਦਾ ਗਿਆ
ਤੇ ਉਹ ਦੌੜਦਾ ਹੀ ਗਿਆ “ਮੈਨੂੰ ਕਹਿੰਦੇ ਪੱਗ ਬੰਨ ਕੇ ਨਹੀਂ ਦੌੜਨ ਨਹੀਂ ਦੇਣਾ ਮੈਂ ਕਿਹਾ ਮੈਂ ਇਸ ਦੌੜ ਚੋਂ ਬੜੇਵਾਂ ਲੈਣਾ ਮੈਂ ਕਿਹਾ ਮੈਂ ਦੌੜਨਾ ਨਹੀਂ ਬਿਮਾਰੀ ਤਾਂ ਦੱਸੀ ਹੀ ਨਾ ਉਹ ਕਹਿੰਦੇ ਚੱਲ ਪੱਗ ਮੰਜ਼ੂਰ ਆ ਬੜੀਆਂ ਫੋਟੋ … More
ਓਹ ਕੁੜੀ..।
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ, ਬੇਪਰਵਾਹ-ਅਜ਼ਾਦ ਕੋਈ ਬੱਦਲ਼ੀ ਜਿਹੀ, ਪਹਾੜੀਂ ਵਰਨੇ ਨੂੰ ਜਿਵੇਂ ਬੇਕਰਾਰ ਲੱਗਦੀ, ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ । ਮੇਰੀ ਗਲਤੀਆਂ ਨੂੰ ਆਪਨੇ ਸਿਰ ਲੈ ਲੈਂਦੀ ਹੈ, ਦਿਲ ਚ ਨਾ ਰੱਖੇ ਹਰ ਗੱਲ … More
ਖਬਰਦਾਰ ਖਬਰਦਾਰ ਪੰਜਾਬੀਓ : ਬਰਸਾਤੀ ਮੌਸਮ ਆ ਗਿਆ : ਉਜਾਗਰ ਸਿੰਘ
ਬਰਸਾਤੀ ਮੌਸਮ ਪੰਜਾਬ ਦੇ ਕਿਸਾਨਾ, ਪੰਜਾਬ ਸਰਕਾਰ ਅਤੇ ਖਾਸ ਤੌਰ ‘ਤੇ ਪੰਜਾਬ ਰਾਜ ਬਿਜਲੀ ਬੋਰਡ ਲਈ ਸ਼ੁਭ ਸ਼ਗਨ ਹੁੰਦਾ ਹੈ। ਕਿਸਾਨਾ ਦੀ ਜ਼ੀਰੀ ਦੀ ਫ਼ਸਲ ਵਾਸਤੇ ਲੋੜੀਂਦਾ ਪਾਣੀ ਮਿਲ ਜਾਂਦਾ ਹੈ, ਬਿਜਲੀ ਬੋਰਡ ਲਈ ਬਿਜਲੀ ਦੀ ਖ਼ਪਤ ਘਟ ਜਾਂਦੀ ਹੈ। … More
