ਕਵਿਤਾਵਾਂ
ਉਧਾਰੇ ਬਗਾਵਤੀ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ ਉਹ ਕਾਗਜ਼ ਦੇ ਸੀਨੇ ਉੱਪਰ ਬਗਾਵਤੀ ਲੀਕਾਂ ਵਾਹੁੰਦੇ ਨੇ ਪਰ ਕਿਉਂ ਲਗਦੈ ਅੱਖਰ ਸਾਰੇ ਜਿਵੇਂ ਲਏ ਉਧਾਰੇ ਹੁੰਦੇ ਨੇ ਕਿਉਂ ਸੋਚ ਉਹਨਾਂ ਦੀ ਪੂਰੀ ਬਾਹਰੀ ਗੱਠੜ ਢੋਣੇ ਵਰਗੀ ਸਭ ਖ਼ਾਨਾ ਪੂਰਨ ਨੂੰ ਹੀ ਜਿੱਦਾਂ ਲਫ਼ਜ਼ … More
ਖੁਦ : ਗੁਰਮੀਤ ਕੌਰ ‘ਮੀਤ
‘ਖ਼ੁਦ’ ਨਾਂਅ ਦਾ ਮੈ ਇੱਕ ਯਾਰ ਬਣਾਇਆ ‘ਖ਼ੁਦ’ ਨਾਲ ਹੀ ਹਰ ਪਲ ਹੱਸਾ ਖੇਡਾਂ ‘ਖ਼ੁਦ’ ਨਾਲ ਹੀ ਗਮ ਆਪਣੇ ਵੰਡਾਵਾਂ ‘ਖ਼ੁਦ’ ਤੇ ਹੀ ਹੈ ਯਕੀਨ ਬਣਾਇਆ ‘ਖ਼ੁਦ’ਨਾਂਅ ਦਾ ਮੈ ਇੱਕ ਯਾਰ ਬਣਾਇਆ ‘ਖ਼ੁਦ’ ਨਾਂਅ ਦਾ ਮੀਤ ਇੱਕ ਯਾਰ ਬਣਾਇਆ ‘ਖ਼ੁਦ’ … More
ਤੂੰ ਕਦੇ ਬੰਸਰੀ ਨੂੰ ਜਗਾਵੀਂ
ਤੂੰ ਕਦੇ ਬੰਸਰੀ ਨੂੰ ਜਗਾਵੀਂ ਤੇ ਫ਼ਿਰ ਸੌਂ ਕੇ ਵਿਖਾਵੀਂ- ਬੰਸਰੀ ਦੀ ਛੁਹ ‘ਚ ਬਹੁਤ ਵੱਡੀ ਪਿਆਸ ਹੁੰਦੀ ਹੈ- ਕੁਝ ਤਰਜ਼ਾਂ ਦੀ ਕੁਝ ਚੀਕਾਂ ਦੀ ਕੁਝ ਨਜ਼ਮਾਂ ਦੀ ਕੁਝ ਗੀਤਾਂ ਦੀ ਹੋਟਾਂ ਨਾਲ ਲਾ ਕੇ ਭਖ਼ਦੇ ਸਾਹਾਂ ਨਾਲ ਤਰਜ਼ ਲਿਖਣ … More
ਗੁਰੂ ਅਰਜਨ ਪਿਆਰੇ
ਤੱਤੀ ਲੋਹ ਤੇ ਬੈਠੇ ਗੁਰੂ ਅਰਜਨ ਪਿਆਰੇ, ਤੱਤੀ ਰੇਤਾ ਸੀਸ ਪੈਂਦੀ ਸੀ ਨਾ ਉਚਾਰੇ । ਲਾਹੌਰ ਵਿਚ ਟਿੱਬਿਆਂ ਦੀ ਰੇਤਾ ਨੇ ਪੁਕਾਰਿਆ। ਭੁੱਜਦੀ ਕੜਾਹੀ ਨੇ ਆਹ! ਦਾ ਨਾਹਰਾ ਮਾਰਿਆ। ਦੁਨੀਆਂ ਪਈ ਤੱਕਦੀ ਸੀ, ਜ਼ਾਲਮਾਂ ਦੇ ਕਾਰੇ , ਤੱਤੀ ਲੋਹ ਤੇ … More
ਹਾਥ ਭਰ ਕਾ ਬਦਲਨਾ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ ਬਹੁਤ ਹੋ ਗਈ ਬਾਤੇਂ ਕੋਈ ਨਯਾ ਸਾ ਸੂਰਜ ਉਗਾਨੇ ਕੀ ਮੁੱਠੀ ਭਰ ਬੀਜ ਨਾਬ੍ਯੁਲਾ ਗਰ ਲਾ ਸਕੋ ਤੋ ਲਾਯੋ ਘਿਸੀ ਹੁਯੀ ਕ੍ਰਾਂਤੀ ਔਰ ਬਦਲਾਵ ਕੇ ਯੇ ਬਾਤੂਨੀ ਨਾਰੇ ਜਗਾ ਸਕੋ ਤੋ ਪਹਲੇ ਖ਼ੁਦ ਮੇਂ ਲੌਅ … More
ਵਿਸਾਖੀ : ਗੁਰਮੇਲ ਬੀਰੋਕੇ
ਗੁਰੂ ਜੀ, ਆ ਜਾਂਦੀ ਹਰ ਸਾਲ ਵਿਸਾਖੀ ਲੰਘ ਜਾਂਦੀ ਹਰ ਸਾਲ ਵਿਸਾਖੀ ਤੇਰੇ ਪਿਆਰੇ ਤਾਂ ਪਤਾ ਨ੍ਹੀਂ ਕਿੱਥੇ ਕਿੱਥੇ ਕਰਨ ਦਿਹਾੜੀਆਂ- ਮਜਦੂਰੀਆਂ ਉਨ੍ਹਾਂ ਨੂੰ ਨਹੀਂ ਪਤਾ ਕਦ ਆ ਜਾਂਦੀ ਵਿਸਾਖੀ ਕਦ ਲੰਘ ਜਾਂਦੀ ਵਿਸਾਖੀ ਲੰਬੜਾਂ ਦੇ ਖੇਤਾਂ ਵਿੱਚੋਂ ਸਿਲ਼ਾ ਚੁੱਗਦੀ … More
ਛੜਿਆਂ ਦੀ ਸਰਕਾਰ
ਇਹ ਸਾਰੀ ਜਨਤਾ ਰਹੀ ਪੁਕਾਰ। ਬਣੇ ਨਾ ਛੜਿਆਂ ਦੀ ਸਰਕਾਰ। ਰਾਹੁਲ,ਨਰਿੰਦਰ,ਮਮਤਾ,ਮਾਇਆ, ਆਪੋ-ਆਪਣਾ ਜਾਲ ਵਛਾਇਆ। ਇਹ ਗਲ ਸਾਰੇ ਕਰ ਲਉ ਨੋਟ, ਸਾਡੇ ਹੱਕ ‘ਚ ਪਾਇਉ ਵੋਟ। ਸੁਣ ਲਉ ਸਭਨਾਂ ਦਾ ਪਰਚਾਰ ਬਣੇ ਨਾ ਛੜਿਆਂ ਦੀ ਸਰਕਾਰ। ਦੋ ਕੁ ਛੜੇ ਤੇ ਦੋ … More
ਚੋਣਾਂ ਦੀ ਰੁੱਤ ਆਈ
ਚੋਣਾਂ ਦੀ ਰੁੱਤ ਆਈ ਵੇ ਲੋਕੋ। ਰੌਣਕ ਬਣਕੇ ਛਾਈ ਵੇ ਲੋਕੋ। ਖੜੇ ਉਡੀਕਣ ਨੇਤਾ ਜੀ ਹੁਣ , ਪਹਿਲੀਨਜ਼ਰ ਟਿਕਾਈ ਵੇ ਲੋਕੋ । ਰੁੱਤ ਨਵਿਆਂ ਦੀ ਆਈ ਵੇ ਲੋਕੋ । ਢੋਲ ਢਮੱਕੇ , ਖੌਰੂ ਪੈਣੇ , ਪੈਣੀ ਕਿਵੇਂ ਦੁਹਾਈ ਵੇ ਲੋਕੋ … More
ਨਾਗ ਨਿਵਾਸ – ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਇਹ ਮਖਮਲੀ ਬਿਸਤਰੇ ਮੇਰੇ ਯ਼ਾਰ ਦੇ ਬਿਰਹੇ ਵਿੱਚ ਕੰਡਿਆਲੀਆਂ ਸੇਜਾਂ ਵਾਲੇ ਰੋਗ ਨੇ, ਵਿਕਰਾਲ ਫਨਾਂ ਦੇ ਧਾਰਣੀ ਵਿਹੁਧਰ ਨਾਗ, ਜੋ ਕੇਵਲ ਸਰੀਰ ਨੂੰ ਹੀ ਨਹੀਂ ਆਤਮਾਂ ਨੂੰ ਵੀ ਵਿਛੋੜੇ ਦੀਆਂ ਗੁੱਝੀਆਂ ਚੋਭਾਂ ਮਾਰਦੇ ਨੇ, ਵਿੱਸ ਭਰੇ ਡੰਗਾਂ ਨਾਲ ਅੰਦਰ ਤੱਕ … More
