ਕਵਿਤਾਵਾਂ

 

ਤਨ ਮਨ ਰੁਸ਼ਨਾਏ ਦਿਵਾਲੀ

ਹਾਸੇ ਲੈਕੇ ਆਏ ਦਿਵਾਲੀ ਐਬਾਂ ਨੂੰ ਲੈ ਜਾਏ ਦਿਵਾਲੀ ਹਰ ਇਕ ਹੀ ਮਨ ਖੁਸ਼ ਹੋ ਜਾਵੇ ਸਭ ਨੂੰ ਤਾਂ ਹੀ ਭਾਏ ਦਿਵਾਲੀ। ਬਣਕੇ ਹਾਸਾ ਇਹ ਆ ਜਾਵੇ ਦੁੱਖ ਹਰਕੇ ਲੈ ਜਾਏ ਦਿਵਾਲੀ ਹਰ ਇਕ ਦੀ ਰੂਹ ਦਵੇ ਦੁਆਵਾਂ ਹਰ ਇਕ … More »

ਕਵਿਤਾਵਾਂ | Leave a comment
 

ਬਾਜ਼ (ਯੁੱਧਾਂ ਦੇ ਸੰਦਰਭ ਵਿਚ)

ਬਾਜ਼ ਅੱਖ ਹੈ ਮੇਰੀ ਇਸ ਧਰਤੀ ਉੱਤੇ ਇਕ ਪੰਜੇ ਵਿਚ ਮੇਰੇ ਬਾਰੂਦ ਦੇ ਗੋਲੇ ਦੂਜੇ ਪੰਜੇ ਵਿੱਚ ਮੇਰੇ ਮਾਨਵੀ ਰਾਹਤਾਂ ਲੁਟਦਾ ਹਾਂ ਲੋਕਾਈ ਨੂੰ ਕਦੇ ਗੋਲੇ ਨਾਲ ਕਦੇ ਰਾਹਤ ਨਾਲ ਕਦ ਦਾਗਣੇ ਗੋਲੇ ਕਦ ਪਹੁੰਚਾਉਣੀ ਰਾਹਤ ਵਹਾਕੇ ਦਰਿਆ ਲਹੂ ਦਾ … More »

ਕਵਿਤਾਵਾਂ | Leave a comment
 

“ਧੁਖਦੇ ਮਾਪੇ”

ਕਈ ਵੇਰਾਂ ਗੱਲ ਜੀ ਕੰਨੀਂ ਪਈ , ਇਹ ਤਾਂ ਨਿਕਲੂ ਲੱਥ ਥੋੜ੍ਹਾ , ਸਾਨੂੰ ਨਿੱਕੇ ਹੁੰਦੇ ਲੱਗਦਾ ਸੀ , ਇਹਦਾ ਗਲਤ ਕੰਮਾਂ ਵੱਲ ਹੱਥ ਥੋੜ੍ਹਾ, ਹੋਰ ਕਰਾ ਲਈਂ ਐਸ਼ ਥੋੜ੍ਹੀ, ਮਾਂ ਕੰਨੀਂ ਕੱਢਤੀ ਬਾਪੂ ਦੇ ਹੋ ਨੁੱਕਰ ਜੀ , ਕੱਲ੍ਹ … More »

ਕਵਿਤਾਵਾਂ | Leave a comment
 

ਜਦ ਤੋਂ ਗਿਆ ਕਨੇਡਾ

ਕਾਹਦਾ ਸਾਉਣ ਮਹੀਨਾ,ਅੜੀਉ ਆਇਆ ਨੀਂ। ਜਦ ਤੋਂ  ਗਿਆ ਕਨੇਡਾ, ਫੇਰਾ ਪਾਇਆ ਨਹੀਂ। ਵਿਆਹ ਤੋਂ ਪਹਿਲਾਂ ਫ਼ੋਨ ‘ਤੇ ਗੱਲਾਂ ਕਰਦਾ ਸੀ। ਜਿੰਦ ਆਪਣੀ ਉਹ, ਤਲੀ ਮੇਰੀ ਤੇ ਧਰਦਾ ਸੀ। ਵਿਚੋਲੇ ਨੂੰ ਉਸ, ਗੱਲਾਂ ਵਿਚ  ਭਰਮਾਇਆ ਨੀਂ, ਕਾਹਦਾ ਸਾਉਣ ਮਹੀਨਾ,ਅੜੀਉ ਆਇਆ ਨੀਂ। … More »

ਕਵਿਤਾਵਾਂ | Leave a comment
 

ਜੰਗ…

ਜੰਗ ਕਿਸੇ ਮਸਲੇ ਦਾ ਹੱਲ ਨਾ ਪਿਆਰਿਓ। ਭੁੱਲ ਕੇ ਵੀ ਜਾਇਓ ਜੰਗ ਵੱਲ ਨਾ ਪਿਆਰਿਓ। ਜੰਗ ਵਾਲੀ ਭੱਠੀ ਵਿੱਚ ਤਪੇ ਕੋਈ ਦੇਸ਼ ਨਾ, ਏਸ ਦਾ ਸੰਤਾਪ ਭੋਗੇ ਕੋਈ ਵੀ ਹਮੇਸ਼ ਨਾ। ਘਿਰਣਾ ਨੂੰ ਬੀਜਿਓ ਦੁਵੱਲ ਨਾ ਪਿਆਰਿਓ ਜੰਗ… ਹੋਣੇ ਨੇ … More »

ਕਵਿਤਾਵਾਂ | Leave a comment
 

ਚੁੱਪੀ ਬੋਲਦੀ ਹਾਕਮਾ ਤੇਰੀ

ਰਾਖਿਆਂ ਮੂਹਰੇ ਲੱਗਦੀਆਂ ਅੱਗਾਂ ਮੱਚਦੇ ਭਾਂਬੜ ਮੱਚਦੀਆਂ ਕੁਰਲਾਹਟਾਂ ਹੁੰਦੀ ਭਾਰਤ ਮਾਂ ਨਿਰਵਸਤਰ ਰੁਲਦੀਆਂ ਪੱਤਾਂ ਹੋਵਣ ਯਤੀਮ ਬੱਚੇ ਘਰੋਂ, ਬੇ—ਘਰ ਲੁੱਟਾਂ—ਖੋਹਾਂ ਭੈਅ ਦਾ ਆਲਮ ਪਰ ਹਾਕਮ… ਹਾਕਮ ਚੁੱਪ * ਕੰਨੀ ਪੈਂਦੀ ਚੁੱਪੀ ਤੇਰੀ ਧੁਰ ਅੰਦਰ ਤੱਕ ਚੀਕਦੀ ਜਾਵੇ ਸ਼ੋਰ ਮਚਾਵੇ ਚੁੱਪੀ … More »

ਕਵਿਤਾਵਾਂ | Leave a comment
 

ਭੁੱਲੀ ਨਾ ਪੰਜਾਬ (ਗੀਤ)

ਮੈਂ ਤਾਂ ਜੰੰਮਿਆ ਵਿਦੇਸ਼। ਮੇਰੇ ਮਾਪੇ  ਤਾਂ  ਹਮੇਸ਼। ਯਾਦ ਕਰਕੇ ਉਹ ਦੇਸ਼। ਸੁੱਤੇ ਉੱਠ ਬਹਿੰਦੇ ਸੀ। ਭੁੱਲੀ ਨਾ ਪੰਜਾਬ ਪੁੱਤ ਮੈਨੂੰ  ਕਹਿੰਦੇ ਸੀ। ਜਾਂਈ ਤੂੰ ਜਰੂਰ ਰੋਜ਼ ਕਹਿੰਦੇ ਰਹਿੰਦੇ ਸੀ। ਅਸੀ ਇਕੱਲੇ ਸੀ ਕਲਾਪੇ। ਹੁੰਦੇ  ਸੌ  ਸੀ   ਸਿਆਪੇ। ਪਿੱਛੋਂ ਤੁਰ … More »

ਕਵਿਤਾਵਾਂ | Leave a comment
 

ਤੁਰ ਗਿਆ ਛਿੰਦਾ

ਤੁਰ ਗਿਆ ਛਿੰਦਾ,  ਕਲਾਕਾਰ ਛਿੰਦਾ , ਨਾਮ ਸੀ ਸੁਰਿੰਦਰ,ਨਾਲ ਪਿਆਰ ਛਿੰਦਾ। ਉੱਚੀ ਸੁਰ ਤਾਣ ਵਾਲਾ,ਗੀਤਕਾਰ ਛਿੰਦਾ, ਹਸਮੁਖਾ,ਤੇ ਬਹੁਤ,ਮਿਲਣਸਾਰ ਛਿੰਦਾ। ਰਹੇ ਗਾ ਜਿੰਦਾ , ਸਦ ਬਹਾਰ ਛਿੰਦਾ, ਗੀਤਾਂ ਵਿੱਚ ਜਿੰਦਾ, ਰੂਹ ਠਾਰ ਛਿੰਦਾ । ਰੁਕਿਆ ਨਾ ਕਦੀ ਤੇਜ਼ ਰਫਤਾਰ ਛਿੰਦਾ. ਫੁੱਲਾਂ … More »

ਕਵਿਤਾਵਾਂ | Leave a comment
 

ਮੈਂ ਐਸੀ—ਵੈਸੀ ਕੁੜੀ ਹਾਂ

ਹਾਂ… ਮੈਂ ਐਸੀ—ਵੈਸੀ ਕੁੜੀ ਹਾਂ ਜੋ ਸਿਰ ਢਕ ਕੇ ਨਹੀਂ ਸਿਰ ਉੱਚਾ ਕਰਕੇ ਤੁਰਦੀ ਹਾਂ ਅੱਖਾਂ ਮੀਚਕੇ ਗਲ ਨਹੀਂ ਮੰਨਦੀ ਵਿਚਾਰ—ਵਟਾਂਦਰਾ ਅਤੇ ਤਰਕ ਕਰਦੀ ਹਾਂ ਕਿਉਂ ਜੋ ਮੈਂ ਐਸੀ—ਵੈਸੀ ਕੁੜੀ ਹਾਂ ਮੈਂ ਭੇਡਾਂ ਵਾਂਗ ਸਿਰ ਸੁੱਟ ਨਹੀਂ ਤੁਰਦੀ ਆਪਣੇ ਦਿਸਹੱਦੇ … More »

ਕਵਿਤਾਵਾਂ | Leave a comment
 

ਯਾਰਾਂ ਨਾਲ

ਉਸ ਪਿਆਰ ਅਨੋਖਾ ਕੀਤਾ। ਯਾਰਾਂ ਨਾਲ ਵੀ ਧੋਖਾ ਕੀਤਾ। ਅੰਦਰੋਂ ਹੋਰ ਤੇ  ਬਾਹਰੋਂ ਹੋਰ ਕੋਈ ਨਾ ਲੇਖਾ-ਜੋਖਾ ਕੀਤਾ। ਉਸ ਨੇ ਯਾਰ  ਬਣਾ ਕੇ ਮੈਨੂੰ ਸੋਚ ਮੇਰੀ  ਨੂੰ ਖੋੱਖਾ ਕੀਤਾ। ਦੁਨੀਆਂ  ਉੱਤੇ  ਉਸ ਭੈੜੇ ਨੇ ਜੀਊੌਣਾਂ ਮੇਰਾ ਔਖਾ  ਕੀਤਾ। ਲਾ ਕੇ … More »

ਕਵਿਤਾਵਾਂ | Leave a comment