ਲੇਖ
ਸਿੱਖੀ, ਡੇਰਾਵਾਦ ਅਤੇ ਦਲਿਤ
ਬੀਤੇ ਦਿਨੀਂ ਹਰਿਆਣਾ ਦੇ ਪ੍ਰਸਿੱਧ ਡੇਰਾ ਸਿਰਸਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਪੰਚਕੂਲਾ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਦੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਜੱਜ ਜਗਦੀਪ ਸਿੰਘ ਵੱਲੋਂ ਵੀਹ ਸਾਲ ਦੀ ਕੈਦ ਅਤੇ ਤੀਹ ਲੱਖ ਰੂਪੈ … More
ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾ-ਗੱਦੀ ਦਿਵਸ ‘ਤੇ ਵਿਸ਼ੇਸ਼
ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥ ਅਧਿਆਤਮਕ ਅਤੇ ਦੁਨਿਆਵੀ ਜੀਵਨ ਵਿਚ ਗੁਰੂ ਦਾ ਬਹੁਤ ਵੱਡਾ ਮਹੱਤਵ ਹੈ । ਪੰਜਾਬੀ ਲੋਕਧਾਰਾ ਵਿਚ ‘ਗੁਰੂ ਬਿਨਾ ਗੱਤ ਨਹੀਂ ਅਤੇ ਸ਼ਾਹ ਬਿਨਾ ਪੱਤ ਨਹੀਂ’ ਦੀ ਪੰਗਤੀ ਪ੍ਰਚੱਲਤ ਹੈ ਤਾਂ ਗੁਰਬਾਣੀ ਵਿਚ ਗੁਰੂ ਨੂੰ ਗਿਆਨ … More
ਸਿਰਮੌਰ ਸਿੱਖ ਵਿਦਵਾਨ : ਭਾਈ ਕਾਹਨ ਸਿੰਘ ਨਾਭਾ
ਵਿਦਵਾਨ ਹਮੇਸ਼ਾ ਕੌਮਾਂ ਦੀ ਜਿੰਦਜਾਨ ਹੋਇਆ ਕਰਦੇ ਹਨ। ਉਹ ਬੀਤੇ ਦੀਆਂ ਘਟਨਾਵਾਂ ਦਾ ਵਿਸ਼ਲੇਸਣ ਕਰਦੇ ਹੋਏ ਉਹਨਾਂ ਨੂੰ ਵਰਤਮਾਨ ਦੀ ਕਸਵੱਟੀ ਤੇ ਲਾ ਕੇ ਭਵਿੱਖ ਦੀ ਬਿਹਤਰੀ ਲਈ ਲੋਕਾਈ ਅੱਗੇ ਪੇਸ਼ ਕਰਦੇ ਹਨ। ਵਿਦਵਾਨ ਦਾ ਦ੍ਰਿਸ਼ਟੀਕੋਣ ਉਹ ਧਰੂ ਤਾਰਾ ਹੈ,ਜਿਸ … More
ਬਰਸੀ ‘ਤੇ ਵਿਸ਼ੇਸ਼ : ਇੱਕ ਸੀ ਰਾਣੀ…
ਰਾਜਕੁਮਾਰੀ ਡਿਆਨਾ ਦੀ ਇੱਕ ਅਜੀਬ ਅਤੇ ਅਧੂਰੀ ਕਹਾਣੀ ਹੈ। ਜੋ ਮੇਰੇ ਅੰਦਾਜ਼ੇ ਅਨੁਸਾਰ ਕਦੇ ਵੀ ਸੰਪੂਰਨ ਨਹੀਂ ਹੋ ਸਕੇਗੀ। ਉਸ ਦੀ ਨਿੱਕੀ ਜਿਹੀ ਜ਼ਿੰਦਗੀ ਵਿਚ ਬੜੀਆਂ ਭਿਆਨਕ ਹਵਾਵਾਂ ਵਗੀਆਂ ਅਤੇ ਕਈ ਖ਼ੌਫ਼ਨਾਕ ਝੱਖੜ ਝੁੱਲੇ। ਪਰ ਫਿਰ ਵੀ ਉਹ ਕਤਰਾ-ਕਤਰਾ ਜ਼ਿੰਦਗੀ … More
ਕਿਉਂ ਲੋਕ ਫਸ ਰਹੇ ਨੇ ਡੇਰਾ ਮੁੱਖੀਆਂ ਦੀਆਂ ਚਾਲਾਂ ‘ਚ ?
ਅਜੋਕੀ ਤਕਨਾਲੋਜੀ ਅਤੇ ਵਿਗਿਆਨਕ ਯੁੱਗ ਵਿਚ ਵੀ ਵਹਿਮਾਂ ਭਰਮਾਂ ਦੀ ਦਲਦਲ ਵਿਚ ਲੋਕਾਂ ਨੂੰ ਅਖੌਤੀ ਸਾਧੂਆਂ ਸੰਤਾਂ ਵੱਲੋਂ ਧਰਮਾਂ ਦੇ ਨਾਮ ਤੇ ਫਸਾਇਆ ਜਾ ਰਿਹਾ ਹੈ ਹਰ ਰੋਜ਼ ਕੋਈ ਨਵੀਂ ਕਰਾਮਾਤ ਕਰਨ ਵਾਲੇ ਸਾਧੂਆਂ ਦੀਆਂ ਵਡਿਆਈਆਂ ਦਾ ਫੋਕਾ ਜ਼ਿਕਰ ਭੋਲੀ … More
ਕਰਜ਼ੇ ਮੁਆਫ਼ ਕਰਨਾ ਖ਼ੁਦਕਸ਼ੀਆਂ ਦਾ ਸਥਾਈ ਹੱਲ ਨਹੀਂ
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਇੱਕਲੇ ਕਰਜ਼ੇ ਮੁਆਫ਼ ਕਰਨਾ ਖ਼ੁਦਕਸ਼ੀਆਂ ਦਾ ਸਥਾਈ ਹੱਲ ਨਹੀਂ। ਕਿਸਾਨਾਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਖ਼ੁਦਕਸ਼ੀਆਂ ਦੇ ਹੋਰ ਵੀ ਬਹੁਤ ਸਾਰੇ ਕਾਰਨ ਹਨ, ਜਿਵੇਂ ਵਿਆਹਾਂ, ਭੋਗਾਂ, ਕਾਰਾਂ, ਕੋਠੀਆਂ ਅਤੇ ਐਸ਼ੋ ਇਸ਼ਰਤ ਦੇ ਕੰਮਾਂ ਤੇ ਫ਼ਜ਼ੂਲ … More
ਦਾਣਾਂ ਪਾਣੀਂ ਖਿੱਚ ਕੇ ਲਿਆਉਂਦਾ…..
ਮੇਰਾ ਪੁੱਤਰ ਕਬੀਰ ਜਦੋਂ ਛੋਟਾ ਸੀ ਤਾਂ ਬੜਾ ਸ਼ਰਾਰਤੀ ਸੀ। ਅਜੇ ਉਹ 14 ਕੁ ਸਾਲ ਦਾ ਸੀ ਤਾਂ ਉਹ ਕਈ ਦਿਨ ਮੈਨੂੰ ਬਾਤਾਂ ਜਿਹੀਆਂ ਪਾਉਂਦਾ ਰਿਹਾ, “ਡੈਡ ਕੁੱਤਾ ਲੈਣੈਂ…!” ਮੈਂ ਉਸ ਨੂੰ ਹੱਸ ਕੇ ਹੀ ਟਾਲ਼ਦਾ ਰਿਹਾ, “ਜਦੋਂ ਤੂੰ ਘਰ … More
ਦੇਸ਼-ਵੰਡ : ਪੰਜਾਬੀਅਤ ਦਾ ਕਤਲ
ਅਗੱਸਤ 1947 ਵਿਚ ਫਿਰਕੂ ਆਧਾਰ ‘ਤੇ ਹੋਈ ਦੇਸ਼ ਦੀ ਵੰਡ ਭਾਰਤੀ ਉਪ-ਮਹਾਂਦੀਪ ਦਾ ਵੀਹਵੀਂ ਸਦੀ ਦਾ ਸੱਭ ਤੋਂ ਵੱਡਾ ਦੁਖਾਂਤ ਹੈ। ਭਾਰਤੀ ਲੀਡਰ ਦੇਸ਼ ਦੀ ਵੰਡ ਲਈ ਮੁਹੰਮਦ ਅਲੀ ਜਿਨਾਹ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ ਅਤੇ ਪਾਕਿਸਤਾਨੀ ਲੀਡਰ ਪੰਡਤ ਨਹਿਰੂ, … More
ਹਾਂ ਪੱਖੀ ਸੋਚ ਰੱਖਣੀ- ਕਿੰਨੀ ਕੁ ਔਖੀ ਭਲਾ..!
ਪਰਮਾਤਮਾ ਨੇ ਹਰ ਇਨਸਾਨ ਨੂੰ ਦਿਮਾਗ ਦਿੱਤਾ ਹੈ ਸੋਚਣ ਲਈ। ਇਹ ਉਸ ਦੀ ਆਪਣੀ ਮਰਜ਼ੀ ਹੈ ਕਿ ਉਹ ਉਸ ਨਾਲ ਕਿਸ ਤਰ੍ਹਾਂ ਦੀਆਂ ਸੋਚਾਂ ਸੋਚਦਾ ਹੈ। ਸਾਡੀਆਂ ਸੋਚਾਂ ਦਾ ਸਾਡੇ ਕਾਰਜਾਂ ਤੇ ਅਹਿਮ ਪ੍ਰਭਾਵ ਪੈਂਦਾ ਹੈ। ਇਹ ਸੋਚਾਂ ਸਾਨੂੰ ਚੋਰ … More
ਨਿਤਿਸ਼ ‘ਤੇ ਬੀਜੇਪੀ ਦੀ ਭਰੋਸੇਯੋਗਤਾ ’ਤੇ ਸਵਾਲੀਆ ਚਿੰਨ੍ਹ
ਭਾਰਤ ਦੇ ਸਿਆਸਤਦਾਨ ਮੁਖੌਟੇ ਪਾ ਕੇ ਆਪੋ ਆਪਣੇ ਚਿਹਰਿਆਂ ਨੂੰ ਲੁਕਾਈ ਬੈਠੇ ਹਨ। ਉਨ੍ਹਾਂ ਦੇ ਅੰਦਰ ਵੋਟਰ ਝਾਕ ਹੀ ਨਹੀਂ ਸਕਦਾ ਕਿਉਂਕਿ ਬਹੁਤੇ ਵੋਟਰ ਨੇਤਾਵਾਂ ਦੀਆਂ ਲੂੰਬੜਚਾਲਾਂ ਵਿਚ ਫਸ ਜਾਂਦੇ ਹਨ। ਵੋਟਰ ਉਨ੍ਹਾਂ ਨੂੰ ਉਨ੍ਹਾਂ ਦੀਆਂ ਪਾਰਟੀਆਂ ਦੇ ਨਾਂ ਉਪਰ … More


