ਕਵਿਤਾਵਾਂ

 

ਸਮੇਂ ਦੀ ਅੱਖ

ਪੱਥਰਾਂ ਦੇ ਨਾਲ ਬੋਝੇ ਹਰ ਸਮੇਂ ਭਰਦੇ ਨੇ ਲੋਕ। ਉਂਜ ਕਲੋਲਾਂ ਸ਼ੀਸ਼ਿਆਂ ਦੇ ਨਾਲ ਵੀ ਕਰਦੇ ਨੇ ਲੋਕ। ਗ਼ੈਰ ਜੇ ਹੌਕਾ ਭਰੇ ਤਾਂ ਉਹ ਵੀ ਲਗਦਾ ਜੁਰਮ ਹੈ ਖ਼ੁਦ ਗੁਨਾਹ ਕਰਕੇ ਹਜਾਰਾਂ ਪਾਂਵਦੇ ਪਰਦੇ ਨੇ ਲੋਕ। ਹੰਝੂਆਂ ਦਾ ਖਾਰਾ ਸਾਗਰ … More »

ਕਵਿਤਾਵਾਂ | Leave a comment
 

ਦੋਹੇ

ਵਿੱਚ ਕਨੇਡਾ ਪਹੁੰਚ ਗਏ, ਪੌੜੀ ਧੀ ਬਣਾ, ਕਰਮਾਂ ਮਾਰੀ ਰੋਂਵਦੀ, ਵੈਣ ਬੁੱਢੇ ਦੇ ਪਾ। ਕਦੇ ਨਾ ਏਥੇ ਮੁੱਕਣੀ, ਡਾਲਰ ਦੀ ਇੱਹ ਦੌੜ, ਅੱਗਾ ਪਏ ਸੁਆਰਦੇ, ਪਿੱਛਾ ਹੋਇਆ ਚੌੜ। ਵੱਡੇ ਵੱਡੇ ਘਰ ਤੇ, ਵੱਡੀ ਲੈ ਲਈ ਕਾਰ, ਵੰਡੇ ਗਏ ਦਿਨ ਰਾਤ … More »

ਕਵਿਤਾਵਾਂ | Leave a comment
 

ਏਦਾਂ ਕਿੱਥੇ ਵਿਛੜ ਹੋਣਾ ਤੈਥੋਂ

ਏਦਾਂ ਕਿੱਥੇ ਵਿਛੜ ਹੋਣਾ ਤੈਥੋਂ ਤਾਰਿਆਂ ਵਾਂਗ ਟੁੱਟਿਆ ਵੀ ਕਿੱਥੇ ਜਾਂਦਾ ਹੈ ਅਸਮਾਨ ਤੋਂ ਕਿਹਦਾ ਦਿੱਲ ਕਰਦਾ ਹੈ ਕਿ ਡਾਲੀਆਂ ਪੱਤਿਆਂ ਨੂੰ ਛੱਡ ਕਿਰ ਜਾਵੇ ਪਿਆਸੀ ਭੁੱਖੀ ਧਰਤ ‘ਤੇ- ਤੇ ਮੁਕਤੀ ਦਾ ਰਾਹ ਦੱਸਦਾ ਫਿਰੇ ਰਾਹੀਆਂ ਨੂੰ ਨਹੀਂ ਇਹ ਮੈਥੋਂ … More »

ਕਵਿਤਾਵਾਂ | Leave a comment
 

ਜਾਗਰੂਕ ਤਬਕ਼ਾ

ਜਾਗਰੂਕ ਉਹ ਨਾਮਧਰੀਕ ਤਬਕ਼ਾ ਹੁੰਦਾ ਹੈ ਜਿਸ ਕੋਲ ਅਸਲ ਜ਼ਿੰਦਗੀ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸੁਲਝਾਉਣ ਜੋਗੀ ਨਾ ਤਾਂ ਕੋਈ ਸੋਚ ਹੁੰਦੀ ਹੈ ਅਤੇ ਨਾ ਹੀ ਹਿੰਮਤ ਜਾਂ ਸਮਰੱਥਾ, ਪਰ ਆਪਣੀ ਹੋਂਦ ਨੂੰ ਬਣਾਈ ਰੱਖਣ, ਹਉਮੈ ਨੂੰ ਪੱਠੇ ਪਵਾਉਣ ਅਤੇ ਆਪਣਾ … More »

ਕਵਿਤਾਵਾਂ | Leave a comment
 

ਖਾਲਸਾ ਸਾਜਨ ਦਾ ਦਿਨ

ਸਾਜਿਆ ਦਸ਼ਮੇਸ਼ ਜੀ ਨੇ ਜਗ ਤੋਂ ਨਿਆਰਾ ਖਾਲਸਾ ਬੇਸਹਾਰੇ ਦੀਨਾਂ ਦੁੱਖੀਆਂ ਦਾ ਸਹਾਰਾ ਖਾਲਸਾ।। ਫ਼ੌਜ ਅਕਾਲ ਪੁਰਖ ਦੀ ਹੈ, ਇਹ ਹੈ ਪਰਮਾਤਮ ਦੀ ਮੌਜ ‘ਵਾਹਿਗੁਰੂ ਜੀ ਦੀ ਫ਼ਤਿਹ’ ਕਾ ਹੈ ਜੈਕਾਰਾ ਖਾਲਸਾ।। ਇਸ ਦੇ ਸਿਰ ਤੇ ਸਤਗੁਰਾਂ ਦੀ ਮੇਹਰ ਹੈ … More »

ਕਵਿਤਾਵਾਂ | Leave a comment
 

ਸਾਜੇ ਪੰਜ ਪਿਆਰੇ

ਅੰਮ੍ਰਿਤ ਦੀ ਬੂੰਦ ਪਿਲਾ ਕੇ ਸਾਜੇ ਪੰਜ ਪਿਆਰੇ। ਜੋ  ਬੋਲੇ  ਸੋ ਨਿਹਾਲ ਦੇ, ਛੱਡੇ ਉਹਨਾਂ ਜੈਕਾਰੇ। ਜ਼ੁਲਮ ਖਾਤਰ ਲੜਨਾ, ਜ਼ਾਲਮ ਤੋਂ ਨਾ ਡਰਨਾ। ਸਬਕ  ਸ਼ਹੀਦੀ ਪੜ੍ਹਨਾ,  ਮੌਤ ਦੇ ਅੱਗੇ ਖੜ੍ਹਨਾ। ਈਨ  ਕਦੇ ਨਾ ਮੰਨੀ, ਸੀਸ ‘ਤੇ ਚਲ ਗਏ ਆਰੇ, ਅੰਮ੍ਰਿਤ … More »

ਕਵਿਤਾਵਾਂ | Leave a comment
 

ਆਦਰਸ਼-ਪੁਰਖ

ਸਧਾਰਨ ਮਨੁੱਖ ਕਦੇ ਵੀ ਆਪਣੇ ਆਦਰਸ਼-ਪੁਰਖ ਦਾ ਆਮ ਜਿਹੀਆਂ ਮਾਨਵੀ-ਕਮਜ਼ੋਰੀਆਂ ਵਾਲਾ ਇਨਸਾਨ ਹੋਣਾ ਬਰਦਾਸ਼ਤ ਜਾਂ ਪਸੰਦ ਨਹੀਂ ਕਰ ਸਕਦੇ; ਨਾਸ਼ਮਾਨ ਸਰੀਰ ਨੂੰ ਉਸਦੇ ਪੂਰੇ ਪਰਿਪੇਖ ਵਿੱਚ, ਬਿਨਾ ਲਾਗ-ਲਪੇਟ, ਸਮੁੱਚੇ ਗੁਣ-ਦੋਸ਼ ਸਹਿਤ ਅਪਣਾਉਣ ਦਾ ਕਦੇ ਮਾਦਾ ਹੀ ਨਹੀਂ ਰੱਖ ਸਕਦੇ; ਕਿਉਂਕਿ … More »

ਕਵਿਤਾਵਾਂ | Leave a comment
 

ਮਿਲਦਾ ਹੈ ਪਿਆਰ

ਬਾਬੇ ਦਿਆਂ ਹੱਥਾਂ ਤੋਂ। ਬਾਪੁ ਦੀਆਂ ਅੱਖਾਂ ਚੋਂ। ਦਾਦੀ ਦੀਆਂ ਸੁੱਖਾ ਤੋਂ। ਬੇਬੇ ਦਿਆਂ ਟੁੱਕਾਂ ਚੋਂ। ਨਾਨੇ ਦੀ ਘੂਰੀ ਤੋਂ। ਨਾਨੀ ਦੀ ਚੂਰੀ ਚੋਂ। ਭੂਆ ਦੀ ਝਾਤੀ ਚੋਂ। ਫੁੱਫੜ ਦੀ ਬਾਤੀ ਚੋਂ। ਭਾਣਜੇ ਦੀਆਂ ਗੱਲ੍ਹਾਂ ਤੋਂ। ਬੀਬੀ ਦੀਆਂ ਗੱਲਾਂ ਚੋਂ। … More »

ਕਵਿਤਾਵਾਂ | Leave a comment
 

ਹੋਲੀ

ਰੰਗਾਂ ਭਰਿਆ ਹਰ ਘਰ ਵਿਹੜਾ, ਸੱਭ ਨੇ ਖੇਡੀ ਹੋਲੀ। ਭੰਗੜਾ ਪਉਂਦੇ ਨੱਚਦੇ ਗਉਂਦੇ, ਢੋਲ ਵਜਾਉਂਦੇ  ਢੋਲੀ। ਖੁਸ਼ੀਆਂ ਦਾ ਤਿਉਹਾਰ ਪਿਆਰਾ ਸੱਭ ਨੂੰ  ਚੰਗਾ ਲਗੇ, ਹਰ ਟੋਲੀ ਦੇ  ਰੰਗ  ਨਿਆਰੇ, ਨੀਲੇ, ਪੀਲੇ  ਤੇ ਬੱਗੇ। ਨਵੀਂ ਵਿਆਹੀ ਵਹੁਟੀ ਤੇ, ਜਦ  ਭਰ ਮਾਰੀ … More »

ਕਵਿਤਾਵਾਂ | Leave a comment
 

ਜਗਤ ਸੁਧਾਰ

ਕਪਟ ਭਰੀ ਮੈਂ ਅੰਦਰੋਂ, ਤੇ ਚੱਲੀ ਜਗਤ ਸੁਧਾਰ । ਖ਼ਾਲਸ ਨਾਮਧਰੀਕ ਹਾਂ, ਓਹਲੇ ਕਰਾਂ ਵਿਭਚਾਰ । ਨਾ ਗੁਣ ਨਾ ਕੋ ਸਿਦਕ ਹੈ, ਬਣੀ ਝੂਠ ਦੀ ਸੌਦੇਦਾਰ । ਸਿਰ ‘ਤੇ ਧਰਮ ਬੰਨ੍ਹਿਆ, ਜਗਤ ਵਿਖਾਵਣ ਧਾਰ । ਔਰੈ ਉਪਦੇਸ ਦੇ ਰਹਾਂ, ਮੈਂ … More »

ਕਵਿਤਾਵਾਂ | Leave a comment